WhatsApp Shutdown: ਜਲਦ ਹੀ ਬੰਦ ਹੋਵੇਗਾ WhatsApp, ਜਾਣੋ ਕਿਤੇ ਤੁਹਾਡਾ ਵੀ ਨਾ ਹੋ ਜੇ ਬੰਦ

23 ਦਸੰਬਰ 2024: ਵਟਸਐਪ (WhatsApp) 2025 ਦੀ ਸ਼ੁਰੂਆਤ ਵਿੱਚ ਕੁਝ ਐਂਡਰਾਇਡ (Android phones) ਫੋਨਾਂ ‘ਤੇ ਕੰਮ ਨਹੀਂ ਕਰੇਗਾ। ਦਰਅਸਲ ਇਹ ਐਪ ਪੁਰਾਣੇ ਆਪਰੇਟਿੰਗ (operating systems) ਸਿਸਟਮ ਵਾਲੇ ਐਂਡਰਾਇਡ (Android phones)  ਫੋਨਾਂ ਲਈ ਆਪਣਾ ਸਪੋਰਟ ਬੰਦ ਕਰ ਰਹੀ ਹੈ। ਹਰ ਸਾਲ WhatsApp ਆਪਣੇ ਪੁਰਾਣੇ ਓਪਰੇਟਿੰਗ ਸਿਸਟਮ ਨੂੰ ਸਪੋਰਟ ਕਰਨਾ ਬੰਦ ਕਰ ਦਿੰਦਾ ਹੈ।ਆਓ ਜਾਂਦੇ ਹਾਂ ਕਿ ਕਿਹੜੇ ਕਿਹੜੇ ਫੋਨਾਂ ‘ਚ WhatsApp ਨਹੀਂ ਚੱਲੇਗਾ |

ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ Samsung Galaxy S3, Galaxy Note 2, Galaxy Ace 3, Galaxy S4 Mini, HTC One ਇਸ ਫੀਚਰ ਨੂੰ LG Optimus G, Nexus 4, G2 Mini, L90 ਅਤੇ Motorola ਦੇ Moto G, Razr HD ‘ਚ ਡਿਸੇਬਲ ਕੀਤਾ ਗਿਆ ਹੈ। ,ਮੋਟੋ ਈ 2014 ਹੋਵੇਗਾ।

read more: Messaging platform: ਇਹਨਾਂ ਫੋਨਾਂ ‘ਚ ਨਹੀਂ ਚੱਲੇਗਾ WhatsApp, ਜਾਣੋ

Scroll to Top