ਚੰਡੀਗੜ੍ਹ 20 ਜੂਨ 2022: ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਜਲ ਸਰੋਤ ਵਿਭਾਗ (Water Resources Department) ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੁਲਾਜ਼ਮਾਂ ਨੂੰ ਪਦ ਉਨਤੀ ਹੋਣ ਉਪਰੰਤ ਪੋਸਟਿੰਗ ਵਾਲੀ ਥਾਂ ਉਤੇ ਜੁਆਇੰਨ ਕਰਨ ਉਪਰੰਤ ਹਾਜ਼ਰੀ ਰਿਪੋਰਟ ਬਾਰੇ ਨਵੇਂ ਹੁਕਮ ਜਾਰੀ ਕੀਤੇ ਹਨ।
ਨਵੰਬਰ 23, 2024 6:28 ਪੂਃ ਦੁਃ