Breaking: ਦੇਖੋ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖ਼ਬਰਾਂ

ਫ਼ਿਰੋਜ਼ਪੁਰ ਤੀਹਰੇ ਕਤਲ ਕੇਸ, ਵਿਨੇਸ਼ ਫੋਗਾਟ ‘ਤੇ ਬਜਰੰਗ ਪੂਨੀਆ 2 ਵਜੇ ਤੱਕ ਦੀਆਂ ਵੱਡੀਆਂ ਖ਼ਬਰਾਂ 

 

1.Breaking : ਵਿਨੇਸ਼ ਫੋਗਾਟ ‘ਤੇ ਬਜਰੰਗ ਪੂਨੀਆ ਹੋਣਗੇ ਕਾਂਗਰਸ ‘ਚ ਸ਼ਾਮਲ


2. ਅਕਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਦਿੱਤਾ ਸਪਸ਼ਟੀਕਰਨ

3. Triple Murder Case: ਫ਼ਿਰੋਜ਼ਪੁਰ ਤੀਹਰੇ ਕ.ਤ.ਲ ਕੇਸ ‘ਚ ਆਇਆ ਨਵਾਂ ਮੋੜ


4. ਮੁਕਤਸਰ : ਪਿਓ ਪੁੱਤ ‘ਤੇ ਲੁ.ਟੇ.ਰਿ.ਆਂ ਕੀਤਾ ਹ.ਮ.ਲਾ

5. ਲੁਧਿਆਣਾ ‘ਚ ਟ੍ਰੇਨ ‘ਤੇ ਕੀਤਾ ਪਥਰਾਅ


6. ਪੰਜਾਬ ਦੇ 4 ਜ਼ਿਲ੍ਹਿਆਂ ‘ਚ ਫਲੈਸ਼ ਅਲਰਟ ਕੀਤਾ ਗਿਆ ਜਾਰੀ, ਚੰਡੀਗੜ੍ਹ ‘ਚ ਬੱਦਲਵਾਈ


7. ਕੋਟਕਪੂਰਾ ‘ਚ ਗੁਟਕਾ ਸਾਹਿਬ ਅ.ਗ.ਨ ਭੇਟ, ਨਿਹੰਗ ਸਿੰਘਾਂ ਨੂੰ ਦੇਖ ਕੇ ਬਜ਼ੁਰਗ ਔਰਤ ਨੇ ਕੱਢ ਲਈ ਤ.ਲ.ਵਾ.ਰ


8. ਬਿਆਸ ਦਰਿਆ ‘ਚੋਂ ਪੁਲਿਸ ਵੱਲੋਂ 3 ਨੌਜਵਾਨਾਂ ਦੀ ਮ੍ਰਿਤਕ ਦੇਹਾਂ ਬਰਾਮਦ


9. ਪੰਜਾਬ ਕਾਂਗਰਸ ‘ਚ ਖੁਸ਼ੀ, ਸਾਬਕਾ ਮੰਤਰੀ ਨੇ ਪੁੱਤਰ ਸਣੇ ਕੀਤੀ ਘਰ ਵਾਪਸੀ


10.ਕੀਰਤਪੁਰ ਸਾਹਿਬ ‘ਚ ਆਕਸੀਜਨ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ, ਸਿਲੰਡਰ ਨੂੰ ਲੱਗੀ ਅੱ.ਗ



Scroll to Top