ਵਾਲੀਵਾਲ

ਵਾਲੀਵਾਲ ਅੰਡਰ-21 ਲੜਕਿਆਂ ‘ਚ ਪਹਿਲਾ ਸਥਾਨ ਪਿੰਡ ਬਡਾਲਾ ਨੇ ਕੀਤਾ ਹਾਸਲ

ਖਰੜ੍ਹ/ਐੱਸ ਏ ਐੱਸ ਨਗਰ, 08 ਸਤੰਬਰ: ਖੇਡਾਂ ਵਤਨ ਪੰਜਾਬੀ ਦੀਆਂ ਸੀਜ਼ਨ 2 ਤਹਿਤ ਹੋ ਰਹੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਅਫਸਰ ਨੇ ਖਿਡਾਰੀਆਂ ਦੀਆਂ ਵਿੱਚ ਪ੍ਰਾਪਤੀਆਂ ਦਾ ਜ਼ਿਕਰ ਕੀਤਾ।

ਖੇਡ ਅਫਸਰ ਨੇ ਦਸਿਆ ਕਿ ਫੁੱਟਬਾਲ ਅੰਡਰ 17 ਲੜਕੇ ਵਿੱਚ ਆਦਰਸ਼ ਸਕੂਲ ਕਾਲੇਵਾਲ ਜੇਤੂ ਰਿਹਾ ਅਤੇ ਚੰਦੋ ਫੁਟਬਾਲ ਐਕਡਮੀ ਨੇ ਸਤਲੁਜ ਫੁਟਬਾਲ ਐਕਡਮੀ ਨੂੰ ਹਰਾਇਆ ਅਤੇ ਅੰਡਰ 14 ਲੜਕੇ ਓਕ੍ਰੇਜ ਸਕੂਲ ਨੇ ਵਿਧੀਆ ਵੈਲੀ ਖਰੜ੍ਹ ਨੂੰ ਹਰਾਇਆ ਅਤੇ ਐਨੀ ਸਕੂਲ ਖਰੜ੍ਹ ਨੂੰ ਆਦਰਸ਼ ਸਕੂਲ ਕਾਲੇਵਾਲ ਨੇ ਹਰਾ ਕੇ ਜਿਤ ਹਾਸਿਲ ਕੀਤੀ ਅਤੇ ਵਾਲੀਬਾਲ ਅੰਡਰ 21 – ਲੜਕੇ ਵਿੱਚ ਪਹਿਲਾ ਸਥਾਨ – ਪਿੰਡ ਬਡਾਲਾ ਦੂਜਾ ਸਥਾਨ – ਮਾਡਲ ਸਕੂਲ ਖਰੜ੍ਹ ਅਤੇ ਤੀਜਾ ਸਥਾਨ – ਬਾਬਾ ਦੀਪ ਸਿੰਘ ਕੱਲਬ ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ ਅਥਲੈਕਟਿਕਸ ਲਾਂਗ ਜੰਪ ਅੰਡਰ 21-30 ਔਰਤ ਵਿੱਚ ਪਹਿਲਾ ਸਥਾਨ – ਆਕਾਂਕਸ਼ਾ ਠਾਕੁਰ, ਦੂਜਾ ਸਥਾਨ – ਗਗਨਦੀਪ ਕੌਰ , ਤੀਜਾ ਸਥਾਨ – ਸੰਜੂ ਨੇ ਹਾਸਿਲ ਕੀਤਾ ਅਤੇ ਸ਼ਾਟ ਪੁੱਟ ਅੰਡਰ 14 ਲੜਕੇ ਪਹਿਲਾ ਸਥਾਨ – ਸ਼ੁਭਕਰਮਨ ਸਿੰਘ, ਦੂਜਾ ਸਥਾਨ – ਰਣਵਿਜ਼ੇ ਸਿੰਘ , ਤੀਜਾ ਸਥਾਨ – ਨਿਸ਼ਾਨ ਸਿੰਘ ਨੇ ਹਾਸਿਲ ਕੀਤਾ ਅਤੇ ਸ਼ਾਟ ਪੁੱਟ ਅੰਡਰ 14 ਲੜਕੀਆਂ ਵਿੱਚ ਪਹਿਲਾ ਸਥਾਨ – ਜੋਇਆ , ਦੂਜਾ ਸਥਾਨ – ਅੰਜਲੀ ਕੌਰ, ਤੀਜਾ ਸਥਾਨ – ਜਾਇਨਾ ਸੂਦ ਨੇ ਹਾਸਿਲ ਕੀਤਾ ਅਤੇ ਲਾਂਗ ਜੰਪ ਅੰਡਰ 21 ਲੜਕੇ ਵਿੱਚ ਪਹਿਲਾ ਸਥਾਨ – ਅਨੀਸ਼ ਠਾਕੂਰ, ਦੂੱਜਾ ਸਥਾਨ – ਹਰਤੇਜ ਸਿੰਘ, ਤੀਜਾ ਸਥਾਨ – ਰੋਹਿਤ ਕੁਮਾਰ ਨੇ ਹਾਸਿਲ ਕੀਤਾ ਅਤੇ ਲਾਂਗ ਜੰਪ ਅੰਡਰ 21 ਲੜਕੀਆਂ ਪਹਿਲਾ ਸਥਾਨ – ਜਸਲੀਨ ਕੌਰ ਦੂੱਜਾ ਸਥਾਨ – ਗੁਰਪ੍ਰੀਤ ਕੌਰ , ਤੀਜਾ ਸਥਾਨ – ਵਰਸ਼ਾ ਨੇ ਹਾਸਿਲ ਕੀਤਾ ਅਤੇ 600 ਮੀਟਰ ਅੰਡਰ 14 ਲੜਕੀਆਂ ਵਿੱਚ ਪਹਿਲਾ ਸਥਾਨ – ਰੀਤ , ਦੂੱਜਾ ਸਥਾਨ – ਜੋਇਆ , ਤੀਜਾ ਸਥਾਨ – ਮੋਹਿਨੀ ਨੇ ਹਾਸਿਲ ਕੀਤਾ ਅਤੇ 600 ਮੀਟਰ ਅੰਡਰ 14 ਲੜਕੇ ਪਹਿਲਾ ਸਥਾਨ – ਸਮੀਰ ਕੁਮਾਰ , ਦੂੱਜਾ ਸਥਾਨ – ਸਾਹਿਲ, ਤੀਜਾ ਸਥਾਨ – ਰਣਵਿਜੇ ਸਿੰਘ ਨੇ ਹਾਸਿਲ ਕੀਤਾ ਅਤੇ 5000 ਮੀਟਰ ਅੰਡਰ 21 ਲੜਕੇ ਪਹਿਲਾ ਸਥਾਨ – ਸੁਮੀਤ , ਦੂੱਜਾ ਸਥਾਨ – ਸਵਾਸਤੀਕ , ਤੀਜਾ ਸਥਾਨ – ਮੁਹੰਮਦ ਰਿਹਾਨ ਨੇ ਹਾਸਿਲ ਕੀਤਾ ਅਤੇ 200 ਮੀਟਰ ਅੰਡਰ 21 ਲੜਕੀਆਂ ਵਿੱਚ ਪਹਿਲਾ ਸਥਾਨ – ਵਰਸ਼ਾ , ਦੂੱਜਾ ਸਥਾਨ – ਗੁਰਪ੍ਰੀਤ ਕੌਰ, ਤੀਜਾ ਸਥਾਨ – ਸਿਮਾ ਕੁਮਾਰੀ ਨੇ ਹਾਸਿਲ ਕੀਤਾ ਅਤੇ 1500 ਮੀਟਰ ਅੰਡਰ 14 ਲੜਕੇ ਪਹਿਲਾ ਸਥਾਨ – ਸੁਮੀਤ , ਦੂੱਜਾ ਸਥਾਨ – ਪ੍ਰੀਂਸ, ਤੀਜਾ ਸਥਾਨ – ਸਵਾਸਤੀਕ ਨੇ ਹਾਸਿਲ ਕੀਤਾ ਅਤੇ 100 ਮੀਟਰ ਲੜਕੇ 21-30 ਵਿੱਚ ਪਹਿਲਾ ਸਥਾਨ – ਮਨਪ੍ਰੀਤ ਸਿੰਘ , ਦੂੱਜਾ ਸਥਾਨ – ਅਨਮੋਲ ਸਿੰਘ, ਤੀਜਾ ਸਥਾਨ – ਮੁਕਲ ਧਾਮੂ ਨੇ ਹਾਸਿਲ ਕੀਤਾ। ਇਸ ਮੌਕੇ ਮੈਡਲ ਸੈਰੇਮਨੀ ਜ਼ਿਲ੍ਹਾ ਖੇਡ ਅਫਸਰ ਵੱਲੋਂ ਕੀਤੀ ਗਈ ਅਤੇ ਡਾਕਟਰ ਇੰਦੂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਵੀ ਹਾਸਿਲ ਸੀ।

Scroll to Top