ਚੰਡੀਗੜ੍ਹ, 13 ਜੁਲਾਈ 2024: ਅਯੁੱਧਿਆ ਤੋਂ ਬਾਅਦ ਭਾਜਪਾ ਦੀ ਉੱਤਰਖੰਡ ਦੀ ਬਦਰੀਨਾਥ ਸੀਟ ਵੀ ਹਾਰ ਗਈ ਹੈ | ਬਦਰੀਨਾਥ (Badrinath) ਸੀਟ ਭਾਜਪਾ ਲਈ ਕਾਫ਼ੀ ਖ਼ਾਸ ਦੱਸੀ ਜਾਂਦੀ ਹੈ ਪਰ ਇਨ੍ਹਾਂ ਚੋਣਾਂ ‘ਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਬਦਰੀਨਾਥ ਵਿਧਾਨ ਸਭਾ ਸੀਟ ਤੋਂ ਕਾਂਗਰਸ (Congress) ਉਮੀਦਵਾਰ ਲੱਖਪਤ ਸਿੰਘ 5224 ਵੋਟਾਂ ਨਾਲ ਜਿੱਤੇ ਹਨ | ਉਥੇ ਹੀ ਮੰਗਲੌਰ ਸਭਾ ਸੀਟ ਤੋਂ ਕਾਂਗਰਸ ਦੇ ਕਾਜ਼ੀ ਮੁਹੰਮਦ ਨਿਜ਼ਾਮੂਦੀਨਨੇ 422 ਵੋਟਾਂ ਨਾਲ ਭਾਜਪਾ ਦੇ ਕਰਤਾਰ ਸਿੰਘ ਨੂੰ ਹਰਾ ਦਿੱਤਾ |
ਜਨਵਰੀ 18, 2025 5:50 ਬਾਃ ਦੁਃ