June 30, 2024 6:42 am
PM Kisan Nidhi Yojana

ਉੱਤਰ ਪ੍ਰਦੇਸ਼: PM ਨਰਿੰਦਰ ਮੋਦੀ ਨੇ ਜਿੱਤੀ ਵਾਰਾਣਸੀ ਲੋਕ ਸਭਾ ਸੀਟ

ਚੰਡੀਗੜ੍ਹ, 04 ਜੂਨ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੀ ਵਾਰਾਣਸੀ (Varanasi) ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਪੀ.ਐੱਮ ਮੋਦੀ ਨੂੰ 612970 ਵੋਟਾਂ ਮਿਲੀਆਂ ਹਨ | ਨਰਿੰਦਰ ਮੋਦੀ ਨੇ ਕਾਂਗਰਸ ਦੇ ਅਜੇ ਰਾਏ ਨੂੰ 152513 ਵੋਟਾਂ ਨਾਲ ਹਰਾ ਦਿੱਤਾ ਹੈ |