ਉੱਤਰ ਪ੍ਰਦੇਸ਼, 7 ਜਨਵਰੀ 2026: ਉੱਤਰ ਪ੍ਰਦੇਸ਼ ‘ਚ 20 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ ਤਬਾਦਲਿਆਂ ਦਾ ਐਲਾਨ ਕੀਤਾ। ਅਮਿਤ ਵਰਮਾ ਨੂੰ ਲਖਨਊ ਕਮਿਸ਼ਨਰੇਟ ਤੋਂ ਹਟਾ ਦਿੱਤਾ, ਜਦੋਂ ਕਿ ਅਪਰਣਾ ਕੁਮਾਰ ਨੂੰ ਸੰਯੁਕਤ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ। ਕੇਂਦਰੀ ਡੈਪੂਟੇਸ਼ਨ ਤੋਂ ਵਾਪਸ ਆਏ ਕਿਰਨ ਐਸ. ਨੂੰ ਲਖਨਊ ਰੇਂਜ ਦਾ ਆਈਜੀ ਨਿਯੁਕਤ ਕੀਤਾ ਹੈ।


Read More: ਉੱਤਰ ਪ੍ਰਦੇਸ਼ ‘ਚ ਵਿਸ਼ੇਸ਼ ਤੀਬਰ ਸੋਧ ਦੀ ਪਹਿਲੀ ਡਰਾਫਟ ਸੂਚੀ ਜਾਰੀ, 2.89 ਕਰੋੜ ਨਾਮ ਹਟਾਏ




