June 30, 2024 6:52 am
Rahul Gandhi

UP Election Result: ਰਾਏਬਰੇਲੀ ਸੀਟ ‘ਤੇ ਰਾਹੁਲ ਗਾਂਧੀ ਨੇ 76881 ਵੋਟਾਂ ਨਾਲ ਬਣਾਈ ਵੱਡੀ ਲੀਡ

ਚੰਡੀਗੜ੍ਹ, 04 ਜੂਨ 2024: ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਐਨ.ਡੀ.ਏ. ਨੇ ਲੀਡ ਬਣਾਈ ਹੋਈ ਹੈ,ਹਾਲਾਂਕਿ ਇੰਡੀਆ ਗਠਜੋੜ ਵੀ ਮੁਕਾਬਲਾ ਦੇ ਰਿਹਾ ਹੈ। ਯੂਪੀ ਦੀ ਰਾਏਬਰੇਲੀ ਸੀਟ ‘ਤੇ ਰਾਹੁਲ ਗਾਂਧੀ (Rahul Gandhi) ਨੂੰ ਸਵੇਰ 11 ਵਜੇ ਤੱਕ 147935 ਵੋਟਾਂ ਮਿਲੀਆਂ ਹਨ | ਇਸਦੇ ਨਾਲ ਹੀ ਭਜਾਪ ਦੇ ਉਮੀਦਵਾਰ ਤੋਂ 76881 ਵੋਟਾਂ ਨਾਲ ਅੱਗੇ ਹਨ |