Mohali

ਮੋਹਾਲੀ ‘ਚ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਮੋਹਾਲੀ, 04 ਮਾਰਚ 2024: ਮੋਹਾਲੀ (Mohali) ਦੇ ਸੈਕਟਰ-67 ਸੀਪੀ ਮੌਲ ਦੇ ਸਾਹਮਣੇ ਅਣਪਛਾਤੇ ਵਿਅਕਤੀਆਂ ਨੇ ਇੱਕ ਨੌਜਵਾਨ ਦਾ ਸ਼ਰ੍ਹੇਆਮ ਰੋਡ ‘ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ | ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਕੋਰਪੀਓ ਗੱਡੀ ‘ਚ ਆਏ ਸਨ, ਇਨ੍ਹਾਂ ਵੱਲੋਂ 10 ਤੋਂ 12 ਰਾਊਂਡ ਫਾਈਰਿੰਗ ਕੀਤੀ ਹੈ | ਮ੍ਰਿਤਕ ਦੀ ਪਛਾਣ ਰਾਜੇਸ਼ ਡੋਗਰਾ ਵਜੋਂ ਹੋਈ ਹੈ,ਜੋ ਕਿ ਜੰਮੂ ਦਾ ਰਹਿਣ ਵਾਲਾ ਹੈ, ਫਿਲਹਾਲ ਪੁਲਿਸ ਮੋਕੇ ‘ਤੇ ਪਹੁੰਚ ਕੇ ਜਾਂਚ ‘ਚ ਜੁਟੀ ਹੋਈ ਹੈ।

Scroll to Top