ਦੋ ਸਪੈਸ਼ਲ ਰੇਲਗੱਡੀਆਂ

ਹੋਲੀ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਤੋਂ ਚੱਲਣਗੀਆਂ ਦੋ ਸਪੈਸ਼ਲ ਰੇਲਗੱਡੀਆਂ: ਰਵਨੀਤ ਸਿੰਘ ਬਿੱਟੂ

ਫਾਜ਼ਿਲਕਾ, 20 ਫਰਵਰੀ 2026: ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਭਾਰਤੀ ਰੇਲਵੇ ਵੱਲੋਂ ਪੰਜਾਬ ਤੋਂ ਦੋ ਸਪੈਸ਼ਲ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਹ ਰੇਲਗੱਡੀਆਂ ਫ਼ਿਰੋਜ਼ਪੁਰ ਤੋਂ ਦਾਨਾਪੁਰ ਅਤੇ ਅੰਮ੍ਰਿਤਸਰ ਤੋਂ ਕਟਿਹਾਰ ਵਿਚਾਲੇ ਚੱਲਣਗੀਆਂ।

ਦੂਜੇ ਪਾਸੇ ਬਰਨਾਲਾ ‘ਚ ਵੰਦੇ ਭਾਰਤ ਐਕਸਪ੍ਰੈਸ ਦੇ ਸਟਾਪੇਜ ਦਾ ਐਲਾਨ ਕੀਤਾ ਸੀ। ਵੰਦੇ ਭਾਰਤ ਐਕਸਪ੍ਰੈਸ ਅੱਜ ਤੋਂ ਬਰਨਾਲਾ ਸਟੇਸ਼ਨ ‘ਤੇ ਰੁਕਣਾ ਸ਼ੁਰੂ ਕਰ ਦੇਵੇਗੀ |

railway

Read More: ਅੱਜ ਤੋਂ ਬਰਨਾਲਾ ‘ਚ ਰੁਕੇਗੀ ਵੰਦੇ ਭਾਰਤ ਐਕਸਪ੍ਰੈਸ, ਰਵਨੀਤ ਸਿੰਘ ਬਿੱਟੂ ਨੇ ਦਿੱਤੀ ਜਾਣਕਾਰੀ

ਵਿਦੇਸ਼

Scroll to Top