ਚੰਡੀਗੜ੍ਹ, 18 ਦਸੰਬਰ 2023: ਫਰੀਦਕੋਟ ਜੇਲ੍ਹ (Faridkot Jail) ਵਿੱਚ ਦੋ ਕੈਦੀਆਂ ਦੇ ਆਪਸ ਵਿੱਚ ਝੜੱਪ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਬਚਾਅ ਲਈ ਆਇਆ ਇੱਕ heunmute.com/category/national/ਜ਼ਖ਼ਮੀ ਹੋ ਗਿਆ। ਜੇਲ੍ਹ ਸੁਪਰਡੈਂਟ ਰਾਜੀਵ ਕੁਮਾਰ ਅਨੁਸਾਰ ਦੋ ਕੈਦੀਆਂ ਵਿਚਕਾਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਗੁਰਮੀਤ ਸਿੰਘ ਨਾਂ ਦਾ ਕੈਦੀ ਡਿੱਗ ਪਿਆ। ਜਿਸ ਕਾਰਨ ਉਸਦੇ ਸੱਟ ਲੱਗ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਫਿਲਹਾਲ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਹੈ।
ਮਾਰਚ 14, 2026 11:23 ਬਾਃ ਦੁਃ




