ਚੰਡੀਗੜ੍ਹ, 08 ਜਨਵਰੀ 2024: ਮੋਹਾਲੀ (Mohali) ਰੇਲਵੇ ਟ੍ਰੈਕ ‘ਤੇ ਸ਼ੱਕੀ ਹਲਾਤਾਂ ‘ਚ ਦੋ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਦੋਵੇਂ ਲਾਸ਼ਾਂ ਦੇ ਟੁਕੜੇ ਹੋਏ ਹਨ | ਮਾਮਲਾ ਸ਼ੱਕੀ ਦੱਸਿਆ ਜਾ ਰਿਹਾ, ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਕਤਲ ਕਰਕੇ ਲਾਂਸ਼ਾ ਟ੍ਰੈਕ ‘ਤੇ ਸੁੱਟੀਆਂ ਹਨ | ਪੁਲਿਸ ਤੇ ਜੀਆਰਪੀ ਵੀ ਮੌਕੇ ‘ਤੇ ਪਹੁੰਚੀ ਹੋਈ ਹੈ| ਡੀਐਸਪੀ ਸੀਆਈ ਸਟਾਫ ਅਤੇ ਥਾਣੇ ਤੋਂ ਕਈ ਅਧਿਕਾਰੀ ਮੌਕੇ ‘ਤੇ ਜਾਂਚ ਕਰ ਰਹੇ ਹਨ। ਫਿਲਹਾਲ ਮਰਨ ਵਾਲਿਆ ਦੀ ਪਛਾਣ ਨਹੀਂ ਹੋ ਸਕੀ, ਦੋਵੇਂ ਦੇ ਸਿਰ ਧੜਾ ਤੋਂ ਅਲੱਗ ਹੋਏ ਪਏ ਮਿਲੇ |
ਜਨਵਰੀ 25, 2026 10:50 ਬਾਃ ਦੁਃ




