ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਵਿਧਾਨ ਸਭਾ (Haryana Vidhan Sabha) ਦੇ ਸਰਦ ਰੁੱਤ ਇਜਲਾਸ ਦੌਰਾਨ ਅੱਜ ਦੋ ਬਿੱਲ ਪਾਸ ਕੀਤੇ ਗਏ। ਇੰਨ੍ਹਾਂ ‘ਚ ਹਰਿਆਣਾ ਡਿਯੂਜ਼ ਸੈਟਲਮੈਂਟ (ਸੋਧ) ਬਿੱਲ, 2023 ਤੇ ਹਰਿਆਣਾ ਪ੍ਰਾਈਵੇਟ ਯੂਨੀਵਰਸਿਟੀ (ਸੋਧ) ਬਿੱਲ, 2023 ਸ਼ਾਮਿਲ ਹੈ।
ਫਰਵਰੀ 22, 2025 4:42 ਬਾਃ ਦੁਃ