ਚੰਡੀਗੜ੍ਹ, 01 ਅਕਤੂਬਰ 2024: ਪੰਜਾਬ ਸਰਕਾਰ (Punjab Government) ਨੇ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 2 ਆਈ.ਏ.ਐੱਸ (IAS) ਅਤੇ 1 ਪੀ.ਸੀ.ਐੱਸ (PCS) ਅਧਿਕਾਰੀਆਂ ਦੀ ਬਦਲੀਆਂ ਅਤੇ ਤਾਇਨਾਤੀਆਂ ਕੀਤੀ ਹਨ | ਇਸ ਸੰਬੰਧੀ ਪੰਜਾਬ ਸਰਕਾਰ ਨੇ ਪੱਤਰ ਜਾਰੀ ਕੀਤਾ ਹੈ |
ਫਰਵਰੀ 22, 2025 3:15 ਬਾਃ ਦੁਃ