ਮੁੱਖ ਖ਼ਬਰਾਂ

05 ਜੁਲਾਈ 2025: ਪੰਜਾਬ, ਹਰਿਆਣਾ, ਖੇਡ ਅਤੇ ਦੇਸ਼ ਦੀਆਂ 10 ਮੁੱਖ ਖ਼ਬਰਾਂ

10 ਅਤੇ 11 ਜੁਲਾਈ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਬੇਅਦਬੀ ਖ਼ਿਲਾਫ ਬਣੇਗਾ ਕਾਨੂੰਨ !

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਖਬੀਰ ਸਿੰਘ ਬਾਦਲ ਤਨਖ਼ਾਹੀਆ ਕਰਾਰ

ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰੀ ਗੋ.ਲੀ, ਗੰਭੀਰ ਜ਼ਖਮੀ

ਡਾ. ਬਲਜੀਤ ਕੌਰ ਦੀ ਦਖ਼ਲਅੰਦਾਜੀ ਨਾਲ ਨਾਬਾਲਗ ਲੜਕੀ ਦਾ ਜਬਰੀ ਵਿਆਹ ਰੁਕਵਾਇਆ

DSP ਫਰੀਦਕੋਟ ਰਾਜਨਪਾਲ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਦੋਸ਼ ‘ਚ ਕੀਤਾ ਮੁਅੱਤਲ-

DSP ਫਰੀਦਕੋਟ ਰਾਜਨਪਾਲ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਦੋਸ਼ ‘ਚ ਕੀਤਾ ਮੁਅੱਤਲ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ GST ਪ੍ਰਣਾਲੀ ‘ਚ ਢਾਂਚਾਗਤ ਤਬਦੀਲੀਆਂ ਦੀ ਮੰਗ

Delhi News: ਵਿਸ਼ਾਲ ਮੈਗਾ ਮਾਰਟ ਦੇ ਸ਼ੋਅਰੂਮ ‘ਚ ਲੱਗੀ ਅੱ.ਗ, ਇੱਕ ਨੌਜਵਾਨ ਦੀ ਮੌ.ਤ

ਅਮਰਨਾਥ ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਚਾਰ ਬੱਸਾਂ ਦੀ ਆਪਸ ‘ਚ ਟੱਕਰ, 36 ਯਾਤਰੀ ਜ਼ਖਮੀ

ਹਰਿਆਣਾ ਸਰਕਾਰ ਵੱਲੋਂ ਦਾ ਠੇਕਾ ਅਧਾਰਤ ਮਹਿਲਾ ਕਰਮਚਾਰੀਆਂ ਨੂੰ ਤੋਹਫ਼ਾ

IND ਬਨਾਮ ENG: ਬਰਮਿੰਘਮ ਟੈਸਟ ਦੇ ਤੀਜੇ ਦਿਨ ਭਾਰਤ ਕੋਲ 244 ਦੌੜਾਂ ਦੀ ਲੀਡ, ਇੰਗਲੈਂਡ 407 ਦੌੜਾਂ ‘ਤੇ ਸਿਮਟੀ

Read More: 4 ਜੁਲਾਈ 2025: ਪੰਜਾਬ, ਹਰਿਆਣਾ, ਖੇਡ ਅਤੇ ਦੇਸ਼ ਦੀਆਂ ਮੁੱਖ ਖ਼ਬਰਾਂ

Scroll to Top