Site icon TheUnmute.com

ਪਾਕਿਸਤਾਨ ‘ਚ ਕੁਤਾਹੀ ਕਾਰਨ ਡਿੱਗੀ ਬ੍ਰਹਮੋਸ ਮਿਜ਼ਾਈਲ ਮਾਮਲੇ ‘ਚ ਕੇਂਦਰ ਸਰਕਾਰ ਵਲੋਂ ਤਿੰਨ ਅਧਿਕਾਰੀ ਬਰਖ਼ਾਸਤ

Brahmos supersonic cruise missile

ਚੰਡੀਗੜ੍ਹ 23 ਅਗਸਤ 2022: ਪਾਕਿਸਤਾਨ ‘ਚ ਕੁਤਾਹੀ ਕਾਰਨ ਡਿੱਗੀ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ (Brahmos supersonic cruise missile) ਦੀ ਜਾਂਚ ਤੋਂ ਬਾਅਦ ਮੁੱਖ ਤੌਰ ‘ਤੇ ਤਿੰਨ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤੀਆਂ ਹਨ। ਅਧਿਕਾਰੀਆਂ ਨੂੰ 23 ਅਗਸਤ ਮੰਗਲਵਾਰ ਨੂੰ ਬਰਖ਼ਾਸਤ ਕਰਨ ਦੇ ਹੁਕਮ ਦਿੱਤੇ ਹਨ।

Exit mobile version