ਚੰਡੀਗੜ੍ਹ, 28 ਨਵੰਬਰ 2023: ਅੱਜ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਸਰਦ ਰੁੱਤ ਇਜਲਾਸ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਕਿਹਾ ਕਿ ਇਹ 15-20 ਦਿਨਾਂ ਦਾ ਇਜਲਾਸ ਹੋਣਾ ਚਾਹੀਦਾ ਸੀ। ਅਸੀਂ ਇਸ ਸੈਸ਼ਨ ਵਿਚ ਸਾਰੇ ਅਹਿਮ ਮੁੱਦੇ ਉਠਾਉਣ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਹੁਤ ਸਾਰੇ ਮੁੱਦੇ ਹਨ | ਉਨ੍ਹਾਂ ਕਿਹਾ ਸਮਾਂ ਬਹੁਤ ਘੱਟ ਹੈ ਕਈ ਵਿਧਾਇਕਾਂ ਨੂੰ ਬੋਲਣ ਦਾ ਸਮਾਂ ਹੀ ਨਹੀਂ ਮਿਲਣਾ |
ਜਨਵਰੀ 18, 2025 6:48 ਬਾਃ ਦੁਃ