ਚੰਡੀਗੜ੍ਹ, 10 ਜੁਲਾਈ 2023: ਪੰਜਾਬ ਰਾਜ ਵਿੱਚ ਭਾਰੀ ਮੀਂਹ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਦੇ ਅੰਦੇਸੇ ਕਾਰਨ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਤਰਜ ‘ਤੇ ਆਂਗਣਵਾੜੀ ਸੈਂਟਰਾਂ (Anganwadi centers) ਵਿੱਚ ਮਿਤੀ 13-07-2023 ਤੱਕ ਛੁੱਟੀਆਂ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ |
ਫਰਵਰੀ 22, 2025 3:53 ਪੂਃ ਦੁਃ