ਚੰਡੀਗੜ੍ਹ, 3 ਅਪ੍ਰੈਲ 2023: ਨੈਸ਼ਨਲ ਜਾਂਚ ਏਜੰਸੀ (National Investigation Agency) ਨੇ ਗੈਂਗਸਟਰਾਂ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਤੋਂ ਬਾਅਦ ਕਰੀਬ 28 ਗੈਂਗਸਟਰਾਂ ਦੇ ਨਾਵਾਂ ਦੀ ਸੂਚੀ ਤਿਆਰ ਕੀਤੀ ਹੈ
, ਜੋ ਵੱਖ-ਵੱਖ ਅਪਰਾਧਿਕ ਘਟਨਾ ਨੂੰ ਅੰਜ਼ਾਮ ਦੇ ਚੁੱਕੇ ਹਨ। ਗੈਂਗਸਟਰਾਂ ਦੀ ਇਹ ਸੂਚੀ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਦਿੱਤੀ ਗਈ ਹੈ।
1. ਗੋਲਡੀ ਬਰਾੜ ਉਰਫ ਸਤਿੰਦਰਜੀਤ ਸਿੰਘ (ਕੈਨੇਡਾ/ਅਮਰੀਕਾ)
2. ਅਨਮੋਲ ਬਿਸ਼ਨੋਈ (ਅਮਰੀਕਾ)
3. ਕੁਲਦੀਪ ਸਿੰਘ ( UAE)
4. ਜਗਜੀਤ ਸਿੰਘ (ਮਲੇਸ਼ੀਆ)
5. ਧਰਮਨ ਕਾਹਲੋਂ (ਅਮਰੀਕਾ)
6. ਰੋਹਿਤ ਗੋਦਾਰਾ (ਰਾਜਸਥਾਨ)
7. ਗੁਰਵਿੰਦਰ ਸਿੰਘ (ਕੈਨੇਡਾ)
8. ਸਚਿਨ ਥਾਪਨ (ਅਜ਼ਰਬਾਈਜਾਨ)
9. ਸਤਵੀਰ ਸਿੰਘ (ਕੈਨੇਡਾ)
10. ਸੰਨਵਰ ਢਿੱਲੋਂ (ਕੈਨੇਡਾ)
11. ਰਾਜੇਸ਼ ਕੁਮਾਰ (ਬ੍ਰਾਜ਼ੀਲ)
12. ਗੁਰਪਿੰਦਰ ਸਿੰਘ (ਕੈਨੇਡਾ)
13. ਹਰਜੋਤ ਸਿੰਘ ਗਿੱਲ (ਅਮਰੀਕਾ)
14. ਦਰਮਨਜੀਤ ਸਿੰਘ ਉਰਫ਼ ਦਰਮਨ ਕਾਹਲੋਂ (ਅਮਰੀਕਾ)
15. ਅੰਮ੍ਰਿਤ ਬਾਲ (ਅਮਰੀਕਾ)
16. ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ (ਕੈਨੇਡਾ)
17. ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ (ਕੈਨੇਡਾ)
18. ਸਤਵੀਰ ਸਿੰਘ ਵੜਿੰਗ ਉਰਫ ਸੈਮ (ਕੈਨੇਡਾ)
19 ਲਖਬੀਰ ਸਿੰਘ ਲੰਡਾ (ਕੈਨੇਡਾ)
20 ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ (ਕੈਨੇਡਾ)
21. ਚਰਨਜੀਤ ਸਿੰਘ ਉਰਫ਼ ਰਿੰਕੂ ਬਿਹਲਾ (ਕੈਨੇਡਾ)
22. ਰਮਨਦੀਪ ਸਿੰਘ ਉਰਫ਼ ਰਮਨ ਜੱਜ (ਕੈਨੇਡਾ)
23. ਗੌਰਵ ਪਟਿਆਲ ਉਰਫ ਲੱਕੀ ਪਟਿਆਲ (ਅਰਮੇਨੀਆ)
24. ਸੁਪ੍ਰੀਪ ਸਿੰਘ ਹੈਰੀ ਚੱਠਾ (ਜਰਮਨੀ)
25. ਰਮਨਜੀਤ ਸਿੰਘ ਉਰਫ ਰੋਮੀ (ਹਾਂਗਕਾਂਗ)
26. ਮਨਪ੍ਰੀਤ ਸਿੰਘ ਉਰਫ਼ ਪੀਤਾ (ਫਿਲੀਪੀਨਜ਼)
27. ਗੁਰਜੰਟ ਸਿੰਘ ਉਰਫ ਜਾਂਟਾ (ਆਸਟ੍ਰੇਲੀਆ)
28. ਸੰਦੀਪ ਗਰੇਵਾਲ ਉਰਫ ਬਿੱਲਾ ਉਰਫ ਸੰਨੀ ਖਵਾਜਕੇ (ਇੰਡੋਨੇਸ਼ੀਆ)