July 6, 2024 7:42 pm
Test series

ਵੈਸਟਇੰਡੀਜ਼ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਇਕ ਹਫਤਾ ਅਭਿਆਸ ਕਰੇਗੀ ਭਾਰਤੀ ਟੀਮ

ਚੰਡੀਗੜ੍ਹ 24 ਜੂਨ 2023: ਵੈਸਟਇੰਡੀਜ਼ ਦੌਰੇ ‘ਤੇ ਭਾਰਤੀ ਟੀਮ ਡੋਮਿਨਿਕਾ ਟੈਸਟ (Test series) ਤੋਂ ਪਹਿਲਾਂ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਮੈਦਾਨ ‘ਤੇ ਇਕ ਹਫਤੇ ਦਾ ਅਭਿਆਸ ਕੈਂਪ ਲਗਾਏਗੀ। ਇਸ ਦੌਰੇ ‘ਤੇ ਤਿੰਨੋਂ ਫਾਰਮੈਟਾਂ ਦੀ ਲੜੀ ਹੋਵੇਗੀ। ਜਿਸ ਦੀ ਸ਼ੁਰੂਆਤ ਟੈਸਟ ਮੈਚ ਨਾਲ ਹੋਵੇਗੀ।

ਪਹਿਲਾ ਮੈਚ 12 ਜੁਲਾਈ ਤੋਂ ਡੋਮਿਨਿਕਾ ਵਿੱਚ ਅਤੇ ਦੂਜਾ 20 ਜੁਲਾਈ ਤੋਂ ਤ੍ਰਿਨੀਦਾਦ ਵਿੱਚ ਹੋਵੇਗਾ। ਵਿੰਡੀਜ਼ ਦੌਰੇ ‘ਤੇ ਭਾਰਤੀ ਟੀਮ ਦੋ ਟੈਸਟ ਮੈਚਾਂ (Test series) ਤੋਂ ਇਲਾਵਾ ਤਿੰਨ ਵਨਡੇ ਅਤੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ।

ਰਿਪੋਰਟ ਮੁਤਾਬਕ ਕ੍ਰਿਕਟ ਵੈਸਟਇੰਡੀਜ਼ ਨੇ ਭਾਰਤੀ ਟੀਮ ਦੀ ਯੋਜਨਾ ਦੱਸ ਦਿੱਤੀ ਹੈ। ਟੀਮ ਭਾਰਤੀ ਟੀਮ 1 ਜਾਂ 2 ਜੁਲਾਈ ਤੱਕ ਬਾਰਬਾਡੋਸ ਪਹੁੰਚੇਗੀ ਅਤੇ ਲਗਭਗ 8-9 ਜੁਲਾਈ ਤੱਕ ਉੱਥੇ ਰਹੇਗੀ। ਭਾਰਤੀ ਟੀਮ ਬਾਰਬਾਡੋਸ ਦੇ ਬ੍ਰਿਜਟਾਊਨ ‘ਚ ਸਿਖਲਾਈ ਕੈਂਪ ਲਗਾਏਗੀ। ਇਸ ਦੌਰਾਨ ਉਹ ਟੈਸਟ ਸੀਰੀਜ਼ ਨੂੰ ਲੈ ਕੇ ਯੋਜਨਾ ‘ਤੇ ਵੀ ਕੰਮ ਕਰੇਗੀ।

ਵੈਸਟਇੰਡੀਜ਼ ਦੌਰੇ ‘ਤੇ ਭਾਰਤੀ ਟੀਮ ਡੋਮਿਨਿਕਾ ਟੈਸਟ (Test series) ਤੋਂ ਪਹਿਲਾਂ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਮੈਦਾਨ ‘ਤੇ ਇਕ ਹਫਤੇ ਦਾ ਅਭਿਆਸ ਕੈਂਪ ਲਗਾਏਗੀ। ਇਸ ਦੌਰੇ ‘ਤੇ ਤਿੰਨੋਂ ਫਾਰਮੈਟਾਂ ਦੀ ਲੜੀ ਹੋਵੇਗੀ। ਜਿਸ ਦੀ ਸ਼ੁਰੂਆਤ ਟੈਸਟ ਮੈਚ ਨਾਲ ਹੋਵੇਗੀ।ਪਹਿਲਾ ਮੈਚ 12 ਜੁਲਾਈ ਤੋਂ ਡੋਮਿਨਿਕਾ ਵਿੱਚ ਅਤੇ ਦੂਜਾ 20 ਜੁਲਾਈ ਤੋਂ ਤ੍ਰਿਨੀਦਾਦ ਵਿੱਚ ਹੋਵੇਗਾ। ਵਿੰਡੀਜ਼ ਦੌਰੇ ‘ਤੇ ਭਾਰਤੀ ਟੀਮ ਦੋ ਟੈਸਟ ਮੈਚਾਂ (Test series) ਤੋਂ ਇਲਾਵਾ ਤਿੰਨ ਵਨਡੇ ਅਤੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ।