ਚੰਡੀਗੜ੍ਹ, 21 ਅਕਤੂਬਰ, 2023: ਕਾਂਗਰਸ (Congress) ਵੱਲੋਂ ਲੰਮੀ ਉਡੀਕ ਤੋਂ ਬਾਅਦ ਆਖਰਕਾਰ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ। ਪਾਰਟੀ ਨੇ ਪਹਿਲੀ ਸੂਚੀ ਵਿੱਚ 33 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਦੀ ਪਹਿਲੀ ਸੂਚੀ ‘ਚ ਅਸ਼ੋਕ ਗਹਿਲੋਤ ਦੇ ਨਾਲ-ਨਾਲ ਸਚਿਨ ਪਾਇਲਟ, ਦਿਵਿਆ ਮਦੇਰਨਾ, ਗੋਵਿੰਦ ਸਿੰਘ, ਡਾ: ਅਰਚਨਾ ਸ਼ਰਮਾ, ਮਮਤਾ ਭੂਪੇਸ਼ ਅਤੇ ਅਸ਼ੋਕ ਚੰਦਨਾ ਦੇ ਨਾਂ ਵੀ ਸ਼ਾਮਲ ਹਨ।
ਫਰਵਰੀ 23, 2025 2:25 ਪੂਃ ਦੁਃ