3 ਨਵੰਬਰ 2024: ਝੋਨੇ(paddy) ਦੀ ਖਰੀਦ ‘ਚ ਕਾਟ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਸ਼ੈਲਰ ਮਾਲਕਾ (sheller owner) ਦੇ ਵਲੋਂ ਇਸ ਬਾਰੇ ਸਪਸ਼ਟੀਕਰਨ ਦਿੱਤਾ ਗਿਆ ਹੈ, ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਂ ਤੇ ਕਿਸਾਨਾਂ ਦੀ ਲੁੱਟ ਨਾ ਕੀਤੀ ਜਾਵੇ| ਸਾਡੇ ਕੋਲ ਸ਼ਿਕਾਇਤਾਂ ਆ ਰਿਹਾ ਹਨ| ਉਥੇ ਹੀ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਆੜ੍ਹਤੀ ਨੂੰ ਕੱਟ ਲਾਉਣ ਦੇ ਲਈ ਨਹੀਂ ਕਿਹਾ ਹੈ| ਉਥੇ ਹੀ ਸ਼ੈਲਰ ਮਾਲਕਾ ਦੇ ਵਲੋਂ ਪੰਜਾਬ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ|
ਅਗਸਤ 30, 2025 12:55 ਪੂਃ ਦੁਃ