ਫਰੀਦਕੋਟ, 24 ਨਵੰਬਰ 2023: ਕੁਝ ਦਿਨ ਪਹਿਲਾ ਫਰੀਦਕੋਟ (Faridkot) ਦੇ ਪਿੰਡ ਝਾੜੀ ਵਾਲਾ ਦੇ ਤਿੰਨ ਨੌਜਵਾਨ ਲਾਪਤਾ ਹੋਏ ਸਨ। ਜੋ ਕਿ ਘਰੋਂ ਵਿਆਹ ਲਈ ਖਰੀਦਦਾਰੀ ਕਰਨ ਫਿਰੋਜ਼ਪੁਰ ਆ ਰਹੇ ਸਨ ਅਤੇ ਰਾਸਤੇ ‘ਚੋਂ ਹੀ ਉਹ ਲਾਪਤਾ ਹੋ ਗਏ ਸਨ। ਇਨ੍ਹਾਂ ਵਿੱਚ ਦੋ ਭਰਾਵਾਂ ਦੀ ਲਾਸ਼ ਬਰਾਮਦ ਕਰ ਲਈ ਸੀ ਅਤੇ ਤੀਜੇ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਤਿੰਨ ਨੌਜਵਾਨਾ ‘ਚੋਂ ਅਰਸਦੀਪ ਸਿੰਘ ਦੀ ਲਾਸ਼ ਵੀ ਨਹਿਰ ‘ਚੋਂ ਮਿਲ ਗਈ ਹੈ। ਜਿਸਨੂੰ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਹੈ।
ਜਨਵਰੀ 18, 2025 6:25 ਬਾਃ ਦੁਃ