ਕੈਨੇਡਾ ਤੋਂ ਭਾਰਤ ਜਾਣ

ਵੱਡੀ ਖ਼ਬਰ : ਕੈਨੇਡਾ ਨੇ ਭਾਰਤ ਤੋਂ ਜਾਣ ਵਾਲੀਆਂ ਉਡਾਣਾਂ ਤੇ ਲਗਾਈ ਰੋਕ

ਚੰਡੀਗੜ੍ਹ ,10 ਅਗਸਤ 2021 : ਕੋਰੋਨਾ ਦਾ ਕਹਿਰ ਮੁੜ ਤੋਂ ਪੈਰ ਪਾਸਾਰ ਰਿਹਾ ਹੈ | ਜਿਸ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ ਫੈਲਾਅ ਨੂੰ ਰੋਕਣ ਲਈ ਭਾਰਤ ਤੋਂ ਕੈਨੇਡਾ ਜਾਣ ਵਾਲੀਆਂ ਉਡਾਣਾਂ ਤੇ 21 ਸਤੰਬਰ ਤੱਕ ਰੋਕ ਲਗਾ ਦਿੱਤੀ ਗਈ ਹੈ |

.@Transport_gc: we’re extending the #NOTAM restricting all direct commercial and private passenger flights to Canada from #India until September 21, 2021 #COVID19https://t.co/luU4MpjHLW
— GC Newsroom (@NewsroomGC) August 9, 2021

ਕੈਨੇਡਾ ਤੋਂ ਭਾਰਤ ਉਡਾਣਾਂ
ਕੈਨੇਡਾ ਤੋਂ ਭਾਰਤ ਉਡਾਣਾਂ
Scroll to Top