ਪ੍ਰਸ਼ਾਸਨ ਨੇ ਜਨਤਾ ਦੀ ਸੁਰੱਖਿਆ ਤੇ ਸਹਾਇਤਾ ਲਈ ਚੁੱਕਿਆ ਅਹਿਮ ਕਦਮ, ਹੈਲਪਲਾਈਨ ਨੰਬਰ ਤੇ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਕੀਤੇ ਜਾਰੀ

7 ਮਈ 2025: ਜੰਮੂ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਨਤਾ ਦੀ ਸੁਰੱਖਿਆ ਅਤੇ ਸਹਾਇਤਾ ਲਈ 24×7 ਐਮਰਜੈਂਸੀ ਆਪ੍ਰੇਸ਼ਨ ਸੈਂਟਰ (emergency operation centers) ਸਥਾਪਤ ਕੀਤਾ ਹੈ। ਦੱਸ ਦੇਈਏ ਕਿ ਇਹ ਕੇਂਦਰ ਕਿਸੇ ਵੀ ਆਫ਼ਤ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰੇਗਾ। ਇਹ ਕੇਂਦਰ ਇਸ ਲਈ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ (emergency ) ਦੀ ਸਥਿਤੀ ਵਿੱਚ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਮਿਲ ਸਕੇ।

ਪ੍ਰਸ਼ਾਸਨ ਨੇ ਆਮ ਲੋਕਾਂ ਲਈ ਦੋ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ:

0191-2571912
0191-2571616

ਕੋਈ ਵੀ ਇਨ੍ਹਾਂ ਨੰਬਰਾਂ ‘ਤੇ 24×7 ਕਾਲ ਕਰ ਸਕਦਾ ਹੈ ਅਤੇ ਮਦਦ ਮੰਗ ਸਕਦਾ ਹੈ। ਜ਼ਿਲ੍ਹਾ ਡਿਪਟੀ ਕਮਿਸ਼ਨਰ (ਡੀ.ਸੀ.) ਨੇ ਲੋਕਾਂ ਨੂੰ ਐਮਰਜੈਂਸੀ (emergency )  ਦੀ ਸਥਿਤੀ ਵਿੱਚ ਇਨ੍ਹਾਂ ਹੈਲਪਲਾਈਨ ਨੰਬਰਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।

Read More: Operation Sindoor : ਭਾਰਤ ਦਾ ਵੱਡਾ ਫੈਸਲਾ, 10 ਮਈ ਤੱਕ ਰਹਿਣਗੇ 9 ਹਵਾਈ ਅੱਡੇ ਬੰਦ

Scroll to Top