3 ਨਵੰਬਰ 2024: ਦੀਵਾਲੀ ਦੀ ਰਾਤ ਨੂੰ ਪਟਿਆਲਾ ਸਰਹਿੰਦ ਰੋਡ ‘ਤੇ ਇਕ ਦਰਦਨਾਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ‘ਚ ਗੱਡੀ ਚਲਾ ਰਹੀ 25 ਸਾਲਾ ਲੜਕੀ ਸ਼ਵੇਤਾ ਦੀ ਗਰਦਨ ਕੱਟੀ ਗਈ, ਮਿਲੀ ਜਾਣਕਾਰੀ ਅਨੁਸਾਰ ਸ਼ਵੇਤਾ ਸਰਹਿੰਦ ਸ਼ਹਿਰ ‘ਚ ਕੰਮ ਕਰਦੀ ਸੀ ਉਹ ਕੰਮ ਤੋਂ ਛੁੱਟੀ ਲੈ ਕੇ ਆਪਣੇ ਇਕ ਸਾਥੀ ਨਾਲ ਘਰ ਵਾਪਸ ਪਟਿਆਲਾ ਆ ਰਹੀ ਸੀ, ਪਰ ਰਸਤੇ ਵਿਚ ਕਾਰ ਇਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਸ਼ਵੇਤਾ (Shweta) ਦੀ ਮੌਤ ਹੋ ਗਈ। ਸ਼ਵੇਤਾ ਦਾ ਵਿਆਹ 1 ਸਾਲ ਪਹਿਲਾਂ ਪਟਿਆਲਾ (patiala) ਦੇ ਤਫਜਲਪੁਰਾ ਇਲਾਕੇ ‘ਚ ਹੋਇਆ ਸੀ। ਰਾਤ ਕਰੀਬ 1 ਵਜੇ ਸ਼ਵੇਤਾ ਕੰਮ ਤੋਂ ਘਰ ਆ ਰਹੀ ਸੀ|
ਜਨਵਰੀ 18, 2025 3:26 ਬਾਃ ਦੁਃ