July 8, 2024 8:24 pm

Delhi water crisis: ਮੰਤਰੀ ਆਤਿਸ਼ੀ ਵੱਲੋਂ ਹਰਿਆਣਾ ਸਰਕਾਰ ਨੂੰ ਯਮੁਨਾ ‘ਚ ਪਾਣੀ ਛੱਡਣ ਦੀ ਅਪੀਲ

Delhi water crisis

ਚੰਡੀਗੜ੍ਹ, 17 ਜੂਨ, 2024: ਦਿੱਲੀ ਵਿੱਚ ਪਾਣੀ ਦਾ ਸੰਕਟ (Delhi water crisis) ਲਗਾਤਾਰ ਬਣਿਆ ਹੋਇਆ ਹੈ। ਪਾਣੀ ਦੀ ਸਮੱਸਿਆ ਨੂੰ ਲੈ ਕੇ ਦਿੱਲੀ ਸਰਕਾਰ ਹਰ ਰੋਜ਼ ਘੇਰੇ ਵਿਚ ਰਹਿੰਦੀ ਹੈ। ਇਸ ਦੇ ਨਾਲ ਹੀ ਕੜਾਕੇ ਦੀ ਗਰਮੀ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ […]

ਬਾਗਪਤ ‘ਚ ਯਮੁਨਾ ਨਦੀ ‘ਚ ਗੈਸ ਪਾਈਪਲਾਈਨ ਫਟੀ, ਇਲਾਕੇ ‘ਚ ਅਲਰਟ ਜਾਰੀ

Gas Pipeline

ਚੰਡੀਗੜ੍ਹ, 26 ਜੁਲਾਈ 2023: ਉੱਤਰ ਪ੍ਰਦੇਸ਼ ਦੇ ਬਾਗਪਤ ਅਤੇ ਹਰਿਆਣਾ ਦੇ ਸੋਨੀਪਤ ਵਿੱਚ ਯਮੁਨਾ ਨਦੀ ਦੇ ਵਿਚਕਾਰ ਇੰਡੀਅਨ ਆਇਲ ਦੀ ਗੈਸ ਪਾਈਪਲਾਈਨ (Gas Pipeline) ਫਟ ਗਈ। ਇਸ ਤੋਂ ਬਾਅਦ ਪਾਣੀ ‘ਚ ਉੱਚੀਆਂ ਲਹਿਰਾਂ ਉੱਠਣ ਲੱਗੀਆਂ। ਬਾਗਪਤ ‘ਚ ਪਾਣੀ ਲਹਿਰਾਂ 40 ਫੁੱਟ ਤੱਕ ਦੇਖਣ ਨੂੰ ਮਿਲੀ | ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਥਾਵਾਂ ‘ਤੇ ਗੈਸ ਪਾਈਪਲਾਈਨ ਦਾ […]

ਆਗਰਾ ਦੇ ਤਾਜ ਮਹਿਲ ਤੱਕ ਪਹੁੰਚਿਆਂ ਯਮੁਨਾ ਨਦੀ ਦਾ ਪਾਣੀ, 52 ਕਲੋਨੀਆਂ ‘ਚ ਭਰਿਆ ਪਾਣੀ

Taj Mahal

ਚੰਡੀਗੜ੍ਹ, 17 ਜੁਲਾਈ 2023: ਦਿੱਲੀ ਵਿੱਚ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆਉਣ ਤੋਂ ਬਾਅਦ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਉੱਤਰ ਪ੍ਰਦੇਸ਼ ਦੇ ਆਗਰਾ-ਮਥੁਰਾ ਦੇ ਕੁਝ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਯਮੁਨਾ ਦਾ ਪਾਣੀ ਆਗਰਾ ਦੇ ਤਾਜ ਮਹਿਲ (Taj Mahal) ਦੀ […]

ਦਿੱਲੀ ‘ਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਘਟਿਆ, ਬਾਰਿਸ਼ ਦਾ ਯੈਲੋ ਅਲਰਟ ਜਾਰੀ

Yamuna

ਚੰਡੀਗੜ੍ਹ, 15 ਜੁਲਾਈ 2023: ਦਿੱਲੀ ‘ਚ ਸ਼ਨੀਵਾਰ ਨੂੰ ਯਮੁਨਾ (Yamuna) ਦੇ ਪਾਣੀ ਦਾ ਪੱਧਰ ਘੱਟ ਰਿਹਾ ਹੈ । ਦੁਪਹਿਰ 12 ਵਜੇ ਯਮੁਨਾ ਨਦੀ ਦਾ ਪਾਣੀ ਦਾ ਪੱਧਰ 207.38 ਮੀਟਰ ‘ਤੇ ਆ ਗਿਆ ਹੈ ਅਤੇ ਇਸ ਦੇ ਹੋਰ ਘਟਣ ਦੀ ਉਮੀਦ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਦਿੱਲੀ ‘ਚ ਬਾਰਿਸ਼ ਲਈ ਯੈਲੋ ਅਲਰਟ ਜਾਰੀ […]

ਤੇਜ਼ੀ ਨਾਲ ਵਧ ਰਿਹੈ ਯਮੁਨਾ ਨਦੀ ‘ਚ ਪਾਣੀ ਦਾ ਪੱਧਰ, ਦਿੱਲੀ ਦੇ ਕਈ ਇਲਾਕਿਆਂ ‘ਚ ਹੜ੍ਹ ਦਾ ਖਤਰਾ

Yamuna

ਚੰਡੀਗੜ੍ਹ, 12 ਜੁਲਾਈ 2023: ਪਿਛਲੇ ਹਫ਼ਤੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਮਾਨਸੂਨ ਦੀ ਬਾਰਿਸ਼ ਹੋਈ। ਦਿੱਲੀ ਵਾਸੀਆਂ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ ਕਿਉਂਕਿ ਰੁਕੀ ਹੋਈ ਬਾਰਿਸ਼ ਮੁੜ ਸ਼ੁਰੂ ਹੋਣ ਵਾਲੀ ਹੈ ਅਤੇ ਯਮੁਨਾ (Yamuna) ਦੇ ਪਾਣੀ ਦਾ ਪੱਧਰ ਵਧ ਰਿਹਾ ਹੈ। ਇਸ ਹਫ਼ਤੇ ਵੀ ਦਿੱਲੀ-ਐਨਸੀਆਰ ਵਿੱਚ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ […]

Uttar Pradesh: ਯਮੁਨਾ ਨਦੀ ‘ਚ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ, 2 ਜਣਿਆਂ ਦੀ ਮੌਤ

Yamuna river

ਚੰਡੀਗੜ੍ਹ 11 ਅਗਸਤ 2022: ਉੱਤਰ ਪ੍ਰਦੇਸ਼ (Uttar Pradesh) ਦੇ ਬਾਂਦਾ ਜ਼ਿਲ੍ਹੇ ਵਿੱਚ ਅੱਜ ਯਾਨੀ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਯਮੁਨਾ ਨਦੀ (Yamuna river) ‘ਚ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟ ਗਈ। ਕਿਸ਼ਤੀ ‘ਚ 35 ਤੋਂ 40 ਜਣੇ ਸਵਾਰ ਸਨ। ਇਸ ਹਾਦਸੇ ‘ਚ 2 ਜਣਿਆਂ ਦੀ ਮੌਤ ਦੀ ਖ਼ਬਰ ਹੈ। ਜਦਕਿ […]