July 5, 2024 4:36 am

ਵਲਾਦੀਮੀਰ ਪੁਤਿਨ ਦੀ ਚੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ, ਅਮਰੀਕਾ ਦੀ ਕੀਤੀ ਆਲੋਚਨਾ

Putin

ਚੰਡੀਗੜ੍ਹ, 16 ਮਈ 2024: ਵਲਾਦੀਮੀਰ ਪੁਤਿਨ (Vladimir Putin) ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵੀਰਵਾਰ ਨੂੰ ਚੀਨ ਦੌਰੇ ‘ਤੇ ਹਨ । ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਦੁਵੱਲੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਦੋਵਾਂ ਆਗੂਆਂ ਨੇ ਅਮਰੀਕਾ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਅਮਰੀਕਾ ‘ਤੇ ਪ੍ਰਮਾਣੂ ਸੰਤੁਲਨ ਨੂੰ ਵਿਗਾੜਨ […]

ਚੀਨ-ਰੂਸ ਦਰਮਿਆਨ ਦੋਸਤੀ ਵਧਣ ਨਾਲ ਭਾਰਤ ਦੇ ਹਿੱਤਾਂ ਨੂੰ ਨੁਕਸਾਨ ? ਰੂਸੀ ਰਾਜਦੂਤ ਨੇ ਕੀਤੀ ਟਿੱਪਣੀ

China and Russia

ਚੰਡੀਗੜ੍ਹ, 23 ਮਾਰਚ 2023: 20 ਮਾਰਚ ਤੋਂ ਸ਼ੁਰੂ ਹੋਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਰੂਸ ਯਾਤਰਾ ਬੁੱਧਵਾਰ 22 ਮਾਰਚ ਨੂੰ ਖਤਮ ਹੋ ਗਈ ਸੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮਿਲ ਕੇ ਦੋਵਾਂ ਦੇਸ਼ਾਂ (China and Russia) ਦੇ ਸਬੰਧਾਂ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦੀ ਗੱਲ ਕੀਤੀ ਹੈ। ਇਸ […]

ਯੂਕਰੇਨ ਸੰਕਟ ਦੇ ਹੱਲ ਲਈ ਚੀਨੀ ਰਾਸ਼ਟਰਪਤੀ ਦੀ ਯੋਜਨਾ ਦਾ ਸਵਾਗਤ: ਵਲਾਦੀਮੀਰ ਪੁਤਿਨ

Vladimir Putin

ਚੰਡੀਗੜ੍ਹ, 21 ਮਾਰਚ 2023: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੇ ਸੋਮਵਾਰ ਨੂੰ ਤਿੰਨ ਦਿਨਾਂ ਦੌਰੇ ‘ਤੇ ਮਾਸਕੋ ਪਹੁੰਚੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕ੍ਰੇਮਲਿਨ ‘ਚ ਸਵਾਗਤ ਕੀਤਾ। ਜਿਨਪਿੰਗ ਦਾ ਸੁਆਗਤ ਕਰਨ ਦੇ ਨਾਲ ਹੀ ਪੁਤਿਨ ਨੇ ਕਿਹਾ ਕਿ ਉਹ ਯੂਕਰੇਨ ਵਿੱਚ ਚੱਲ ਰਹੇ ਸੰਕਟ ਦੇ ਹੱਲ ਲਈ ਚੀਨੀ ਰਾਸ਼ਟਰਪਤੀ ਦੀ ਯੋਜਨਾ ਦਾ ਵੀ […]

ਰਾਹੁਲ ਗਾਂਧੀ ਨੇ ਚੀਨ ਵੱਲੋਂ ਗੈਰ-ਕਾਨੂੰਨੀ ਨਿਰਮਾਣ ਨੂੰ ਲੈ ਕੇ ਪੀਐੱਮ ਮੋਦੀ ‘ਤੇ ਸਾਧਿਆ ਨਿਸ਼ਾਨਾ

Rahul Gandhi

ਚੰਡੀਗੜ੍ਹ 15 ਜਨਵਰੀ 2022: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਇਕ ਵਾਰ ਫਿਰ ਚੀਨ (China) ਵੱਲੋਂ ਗੈਰ-ਕਾਨੂੰਨੀ ਨਿਰਮਾਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਵਾਰ ਰਾਹੁਲ ਨੇ ਪੀਐਮ ਮੋਦੀ (PM Modi) ‘ਤੇ ਭਾਰਤ ‘ਚ ਗੈਰ-ਕਾਨੂੰਨੀ ਨਿਰਮਾਣ ਲਈ ਨਹੀਂ ਸਗੋਂ ਗੁਆਂਢੀ ਦੇਸ਼ ਭੂਟਾਨ ‘ਚ ਹੋ ਰਹੇ ਗੈਰ-ਕਾਨੂੰਨੀ […]

Chine: ਚੀਨ ਨੇ ਧਾਰਮਿਕ ਸਮੱਗਰੀ ਨੂੰ ਆਨਲਾਈਨ ਪ੍ਰਚਾਰ ਕਰਨ ‘ਤੇ ਲਗਾਈ ਪਾਬੰਦੀ

China bans religious content online

ਚੰਡੀਗੜ੍ਹ 23 ਦਸੰਬਰ 2021: (China) ਚੀਨ ਨੇ ਰਾਸ਼ਟਰੀ ਸੁਰੱਖਿਆ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਸਾਰੀਆਂ ਵਿਦੇਸ਼ੀ ਸੰਸਥਾਵਾਂ ਜਾਂ ਵਿਅਕਤੀਆਂ ਨੂੰ ਦੇਸ਼ ਵਿੱਚ ਧਾਰਮਿਕ ਸਮੱਗਰੀ (Religious Material) ਨੂੰ ਆਨਲਾਈਨ ਪ੍ਰਚਾਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਨਵੇਂ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਸੰਸਥਾ ਜਾਂ ਵਿਅਕਤੀ ਨੂੰ ਉਦੋਂ ਤੱਕ ਇੰਟਰਨੈੱਟ ‘ਤੇ ਧਾਰਮਿਕ ਰਸਮਾਂ […]