July 5, 2024 12:21 am

Covid19: ਕੋਰੋਨਾ ਮਹਾਂਮਾਰੀ ਨੂੰ ਲੈ ਕੇ WHO ਦਾ ਦਾਅਵਾ- ਦੁਨੀਆ ਭਰ ‘ਚ ਇਕ ਮਹੀਨੇ ‘ਚ 52 ਫੀਸਦੀ ਮਾਮਲੇ ਵਧੇ

corona

ਚੰਡੀਗੜ੍ਹ, 23 ਦਸੰਬਰ 2023: ਕੋਰੋਨਾ (corona) ਇਨਫੈਕਸ਼ਨ ਇਕ ਵਾਰ ਫਿਰ ਦੁਨੀਆ ਨੂੰ ਡਰਾ ਰਿਹਾ ਹੈ। ਕੋਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਵਿਸ਼ਵ ਸਿਹਤ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਇਕ ਮਹੀਨੇ ‘ਚ ਦੁਨੀਆ ਭਰ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ 52 ਫੀਸਦੀ ਦਾ ਵਾਧਾ ਹੋਇਆ ਹੈ। WHO ਨੇ ਕਿਹਾ ਕਿ […]

ਵਿਦੇਸ਼ ਭੇਜੇ ਜਾਣ ਤੋਂ ਪਹਿਲਾਂ ਭਾਰਤੀ ਖੰਘ ਸੀਰਪ ਦੀ ਹੋਵੇਗੀ ਟੈਸਟਿੰਗ, ਨਵਾਂ ਨਿਯਮ 1 ਜੂਨ ਤੋਂ ਹੋਵੇਗਾ ਲਾਗੂ

Cough Syrups

ਚੰਡੀਗੜ੍ਹ, 23 ਮਈ 2023: ਭਾਰਤੀ ਫ਼ਾਰਮਾਸਿਊਟੀਕਲ ਫ਼ਰਮਾਂ ਵਲੋਂ ਨਿਰਯਾਤ ਕੀਤੇ ਜਾਣ ਵਾਲੇ ਖੰਘ ਦੇ ਸੀਰਪ (Cough Syrups) ਨੂੰ ਲੈ ਕੇ ਦੁਨੀਆ ਭਰ ਵਿਚ ਪੈਦਾ ਹੋਏ ਰੋਸ ਤੋਂ ਬਾਅਦ ਸਰਕਾਰ ਨੇ ਇਕ ਵੱਡਾ ਫ਼ੈਸਲਾ ਲਿਆ ਹੈ | ਭਾਰਤ ਤੋਂ ਵਿਦੇਸ਼ ਭੇਜੇ ਜਾਣ ਵਾਲੇ ਸਾਰੇ ਖੰਘ ਦੇ ਸੀਰਪ ਦੀ ਹੁਣ ਲੈਬ ਟੈਸਟਿੰਗ ਹੋਵੇਗੀ। ਲੈਬ ਵਿੱਚ ਟੈਸਟ ਕਰਨ […]

WHO ਦਾ ਐਲਾਨ, 39 ਮਹੀਨਿਆਂ ਬਾਅਦ ਕੋਵਿਡ-19 ਵਿਸ਼ਵ ਸਿਹਤ ਐਮਰਜੈਂਸੀ ਨਹੀਂ

WHO

ਚੰਡੀਗੜ੍ਹ, 05 ਮਈ 2023: ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਕੋਰੋਨਾ ਨੂੰ ਲੈ ਕੇ ਵੱਡੀ ਰਾਹਤ ਦਿੱਤੀ ਹੈ। WHO ਨੇ ਕਿਹਾ ਕਿ ਕੋਵਿਡ ਹੁਣ ਜਨਤਕ ਵਿਸ਼ਵ ਸਿਹਤ ਐਮਰਜੈਂਸੀ ਨਹੀਂ ਹੈ। ਇਸ ਸਬੰਧੀ ਫੈਸਲਾ ਐਮਰਜੈਂਸੀ ਕਮੇਟੀ ਦੀ 15ਵੀਂ ਮੀਟਿੰਗ ਵਿੱਚ ਲਿਆ ਗਿਆ | ਪੂਰੇ 39 ਮਹੀਨਿਆਂ ਬਾਅਦ ਇਹ ਐਲਾਨ ਕੀਤਾ ਗਿਆ ਹੈ | ਡਬਲਯੂਐਚਓ (WHO) […]

WHO: ਚੀਨ ‘ਚ H3N8 ਬਰਡ ਫਲੂ ਕਾਰਨ ਪਹਿਲੀ ਮੌਤ ਦਰਜ, ਵਿਸ਼ਵ ‘ਚ ਇਹ ਪਹਿਲਾ ਮਾਮਲਾ

H3N8

ਚੰਡੀਗੜ੍ਹ, 12 ਅਪ੍ਰੈਲ 2023: ਵਿਸ਼ਵ ਵਿੱਚ H3N8 ਬਰਡ ਫਲੂ ਕਾਰਨ ਪਹਿਲੀ ਮੌਤ ਦਰਜ ਕੀਤੀ ਗਈ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਕਿ ਇੱਕ ਚੀਨੀ ਔਰਤ ਬਰਡ ਫਲੂ ਦੀ ਇੱਕ ਕਿਸਮ ਤੋਂ ਮਰਨ ਵਾਲੀ ਪਹਿਲੀ ਇਨਸਾਨ ਬਣ ਗਈ ਹੈ, ਜੋ ਕਿ ਮਨੁੱਖਾਂ ਵਿੱਚ ਬਹੁਤ ਘੱਟ ਹੁੰਦਾ ਹੈ। ਡਬਲਯੂਐਚਓ ਨੇ ਮੰਗਲਵਾਰ ਦੇਰ ਰਾਤ ਇੱਕ ਬਿਆਨ ਵਿੱਚ […]

WHO ਦਾ ਦਾਅਵਾ, ਵਿਸ਼ਵ ਪੱਧਰ ‘ਤੇ ਛੇ ਵਿੱਚੋਂ ਇੱਕ ਵਿਅਕਤੀ ਬਾਂਝਪਨ ਦਾ ਸ਼ਿਕਾਰ

WHO

ਚੰਡੀਗੜ੍ਹ, 04 ਅਪ੍ਰੈਲ 2023: ਵਿਸ਼ਵ ਸਿਹਤ ਸੰਗਠਨ (WHO) ਨੇ ਮੰਗਲਵਾਰ ਨੂੰ ਇੱਕ ਨਵੀਂ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਵਿਸ਼ਵ ਪੱਧਰ ‘ਤੇ ਛੇ ਵਿੱਚੋਂ ਇੱਕ ਵਿਅਕਤੀ ਬਾਂਝਪਨ ਦਾ ਸ਼ਿਕਾਰ ਹੈ। ਸੰਗਠਨ ਨੇ ਕਿਹਾ ਕਿ ਲਗਭਗ 17.5 ਪ੍ਰਤੀਸ਼ਤ ਬਾਲਗ ਆਬਾਦੀ ਬਾਂਝਪਨ ਦਾ ਅਨੁਭਵ ਕਰਦੀ ਹੈ, ਜੋ ਲੋੜਵੰਦਾਂ ਲਈ ਕਿਫਾਇਤੀ, ਉੱਚ-ਗੁਣਵੱਤਾ ਵਾਲੀ ਉਪਜਾਊ […]

ਇਨਸਾਨਾਂ ‘ਚ ਬਰਡ ਫਲੂ ਦਾ ਖ਼ਤਰਾ, ਕੰਬੋਡੀਆ ‘ਚ ਬੱਚੀ ਦੀ ਮੌਤ ਤੋਂ ਬਾਅਦ WHO ਨੇ ਦਿੱਤੀ ਚਿਤਾਵਨੀ

Bird Flu

ਚੰਡੀਗੜ੍ਹ, 25 ਫ਼ਰਵਰੀ 2023: ਦੱਖਣ-ਪੂਰਬੀ ਕੰਬੋਡੀਆ ਦੇ ਪ੍ਰੇ ਵੇਂਗ ਸੂਬੇ ਦੀ ਇੱਕ 11 ਸਾਲਾ ਲੜਕੀ ਦੇ ਪਿਤਾ ਨੇ ਵੀ H5N1 ਮਨੁੱਖੀ ਏਵੀਅਨ ਫਲੂ ਲਈ ਸਕਾਰਾਤਮਕ ਟੈਸਟ ਕੀਤਾ ਹੈ। ਜਿਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ H5N1 ਹਿਊਮਨ ਏਵੀਅਨ ਇਨਫਲੂਐਂਜ਼ਾ ਬਰਡ ਫਲੂ (Bird Flu) ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਕੰਬੋਡੀਆ ਦੇ ਸਿਹਤ ਮੰਤਰਾਲੇ ਦੇ ਅਨੁਸਾਰ, […]

iNCOVACC: ਗਣਤੰਤਰ ਦਿਵਸ ਦੇ ਮੌਕੇ ਪਹਿਲੀ ਇੰਟਰਨੇਸਲ ਕੋਵਿਡ-19 ਇਨਕੋਵੈਕ ਵੈਕਸੀਨ ਲਾਂਚ

iNCOVACC

ਚੰਡੀਗੜ੍ਹ, 26 ਜਨਵਰੀ 2023: ਗਣਤੰਤਰ ਦਿਵਸ ਦੇ ਮੌਕੇ ਇਨਕੋਵੈਕ (iNCOVACC) ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਇੰਟਰਨੇਸਲ ਕੋਵਿਡ -19 ਵੈਕਸੀਨ ਲਾਂਚ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਅਤੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਇਸ ਵੈਕਸੀਨ ਨੂੰ ਲਾਂਚ ਕੀਤਾ ਹੈ । ਇਹ ਸਵਦੇਸ਼ੀ ਵੈਕਸੀਨ ਨਿਰਮਾਤਾ ਭਾਰਤ ਬਾਇਓਟੈਕ ਦੁਆਰਾ ਬਣਾਇਆ ਗਿਆ ਹੈ। […]

ਖੰਘ ਦੀ ਦਵਾਈ ਨਾਲ ਹੋਣ ਵਾਲੀਆਂ ਮੌਤਾਂ ‘ਤੇ ਵਿਸ਼ਵ ਸਿਹਤ ਸੰਗਠਨ ਵਲੋਂ ਅਲਰਟ ਜਾਰੀ

WHO

ਚੰਡੀਗੜ੍ਹ, 24 ਜਨਵਰੀ 2023: ਵਿਸ਼ਵ ਸਿਹਤ ਸੰਗਠਨ (WHO) ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੂਸ਼ਿਤ ਦਵਾਈਆਂ ਦੇ ਖ਼ਿਲਾਫ਼ ਤੁਰੰਤ ਅਤੇ ਸਖਤ ਕਾਰਵਾਈ ਕਰਨ। ਦੱਸ ਦਈਏ ਕਿ ਪਿਛਲੇ ਕੁਝ ਸਮੇਂ ‘ਚ ਖੰਘ ਦੀ ਦਵਾਈ ਨਾਲ ਕਈ ਬੱਚਿਆਂ ਦੀ ਮੌਤ ਹੋ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਡਬਲਯੂਐਚਓ (WHO) ਨੇ ਇੱਕ ਬਿਆਨ […]

Cough Syrup Deaths: ਉਜ਼ਬੇਕਿਸਤਾਨ ਦੇ ਅਧਿਕਾਰੀਆਂ ਦੇ ਸੰਪਰਕ ‘ਚ WHO, ਜਲਦ ਹੋ ਸਕਦੀ ਹੈ ਰਿਪੋਰਟਾਂ ਦੀ ਪੁਸ਼ਟੀ

WHO

ਚੰਡੀਗੜ੍ਹ, 11 ਜਨਵਰੀ 2023: ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਅਜੇ ਵੀ ਉਜ਼ਬੇਕਿਸਤਾਨ (Uzbekistan) ਵਿੱਚ ਉਨ੍ਹਾਂ ਬੱਚਿਆਂ ਦੀ ਮੌਤ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਇੱਕ ਭਾਰਤੀ ਫਾਰਮਾਸਿਊਟੀਕਲ ਕੰਪਨੀ ਦਾ ਖੰਘ ਵਾਲੀ ਦਵਾਈ ਪੀਤੀ ਸੀ। ਡਬਲਯੂਐਚਓ ਨੇ ਕਿਹਾ ਕਿ ਅਸੀਂ ਉਜ਼ਬੇਕਿਸਤਾਨ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਅਤੇ ਅਜੇ ਵੀ ਬੱਚਿਆਂ ਦੀ […]

ਅਮਰੀਕਾ ਤੋਂ ਪਰਤਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਦਿਆਰਥੀ ਕੋਰੋਨਾ ਪਾਜ਼ੇਟਿਵ

Corona

ਚੰਡੀਗੜ੍ਹ 29 ਦਸੰਬਰ 2022: ਦੇਸ਼ ‘ਚ ਕੋਰੋਨਾ ਨੇ ਇਕ ਵਾਰ ਫਿਰ ਦਸਤਕ ਦਿੱਤੀ ਹੈ। ਭਾਰਤ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿਚਕਾਰ ਪੰਜਾਬ ਵਿੱਚ ਵੀ ਇਸ ਦੇ ਅੰਕੜੇ ਵਧਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Panjab University Chandigarh) ‘ਚ ਵੀ ਇਕ ਕਰੋਨਾ ਦਾ ਮਾਮਲਾ ਸਾਹਮਣੇ ਆਉਣ ਦੀ ਖ਼ਬਰ ਹੈ। ਪ੍ਰਾਪਤ […]