July 7, 2024 6:21 pm

ਵਟਸਐਪ ਯੂਨੀਵਰਸਿਟੀ: ਅੱਜ ਹਰ ਭਾਸ਼ਾ ‘ਚ ਵਟਸਐਪ ਗਰੁੱਪਾਂ ਦੀ ਭਰਮਾਰ

WhatsApp

ਨਰਿੰਦਰ ਕੌਰ ਗਿੱਲ ਵਟਸਐਪ (WhatsApp) ਭਾਰਤ ਵਿਚ ਸੰਨ 2009 ਵਿਚ ਆਇਆ। ਅੱਜ ਹਰ ਭਾਸ਼ਾ ‘ਚ ਵਟਸਐਪ (WhatsApp)ਗਰੁੱਪਾਂ ਦੀ ਭਰਮਾਰ ਹੈ। ਇਹ ਸਮੂਹ ਅਣਗਿਣਤ ਨਾਵਾਂ ਨਾਲ ਜਾਣੇ ਜਾਂਦੇ ਹਨ। ਜਿਵੇਂ: ਵੋਇਸ ਮੈੱਸਜ, ਚੈਟ, ਕਵਿਤਾ, ਗੀਤ, ਗ਼ਜ਼ਲ, ਭਾਸ਼ਾ,ਕਹਾਣੀ, ਅਖ਼ਬਾਰਾ, ਰਸਾਲੇ, ਸੂਚਨਾਵਾਂ, ਹਾਸੇ- ਠੱਠੇ, ਚੁੱਟਕਲੇ, ਬੁਝਾਰਤਾਂ ਸ਼ਾਇਰੀ, ਗੀਤ, ਸੰਗੀਤ, ਧਾਰਮਿਕ, ਸਮਾਜਿਕ, ਸਾਹਿਤਕ, ਸੱਭਿਆਚਾਰਕ, ਪ੍ਰਵਾਰਕ, ਆਦਿ ਬੇਅੰਤ ਕਿਸਮਾਂ ਤੇ […]

ਪੰਜਾਬ ਸਰਕਾਰ ਵੱਲੋਂ NRI ਦੀ ਜ਼ਮੀਨ ਦਾ ਰਿਕਾਰਡ ਅਤੇ ਸ਼ਿਕਾਇਤਾਂ ਦਾ ਪਤਾ ਲਾਉਣ ਲਈ ਵੱਟਸਐਪ ਨੰਬਰ ਦੀ ਸ਼ੁਰੂਆਤ

NRI

ਚੰਡੀਗੜ੍ਹ, 21 ਅਪ੍ਰੈਲ 2023: ਪਰਵਾਸੀ ਭਾਰਤੀਆਂ (NRI) ਦੀ ਸਹੂਲਤ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਨ.ਆਰ.ਆਈਜ਼ ਦੀਆਂ ਸ਼ਿਕਾਇਤਾਂ ਅਤੇ ਜ਼ਮੀਨ ਦੇ ਰਿਕਾਰਡ ਦਾ ਪਤਾ ਲਾਉਣ ਲਈ ਉਨ੍ਹਾਂ ਵਾਸਤੇ ਵਿਸ਼ੇਸ਼ ਹੈਲਪਲਾਈਨ ਨੰਬਰ ‘94641-00168’ ਦੀ ਸ਼ੁਰੂਆਤ ਕੀਤੀ। ਇਹ ਨੰਬਰ ਜਾਰੀ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਵਿਦੇਸ਼ਾਂ ਵਿਚ ਰਹਿ ਰਹੇ ਸਮੁੱਚੇ ਪੰਜਾਬੀ ਭਾਈਚਾਰੇ […]

WhatsApp ਨੇ 28 ਦਿਨਾਂ ‘ਚ ਭਾਰਤ ‘ਚ 45 ਲੱਖ ਖਾਤਿਆਂ ‘ਤੇ ਲਾਈ ਪਾਬੰਦੀ

WhatsApp

ਚੰਡੀਗੜ੍ਹ, 3 ਅਪ੍ਰੈਲ 2023: ਵਟਸਐਪ (WhatsApp) ਨੇ ਭਾਰਤ ਵਿੱਚ ਅਕਾਊਂਟ ਬੈਨ ਕਰਨ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ ਕਿਉਂਕਿ ਵਟਸਐਪ ਨੇ ਫਰਵਰੀ ਵਿੱਚ ਭਾਰਤ ਵਿੱਚ ਰਿਕਾਰਡ 45 ਲੱਖ ਖਾਤਿਆਂ ਨੂੰ ਬੈਨ ਕੀਤਾ ਸੀ। ਮੈਟਾ-ਮਾਲਕੀਅਤ ਵਾਲੇ ਵਟਸਐਪ ਨੇ ਨਵੇਂ IT ਨਿਯਮਾਂ 2021 ਦੀ ਪਾਲਣਾ ਵਿੱਚ ਫਰਵਰੀ ਮਹੀਨੇ ਵਿੱਚ ਭਾਰਤ ਵਿੱਚ ਰਿਕਾਰਡ 45 ਲੱਖ ਤੋਂ ਵੱਧ ਖਾਤਿਆਂ […]

ਭਾਰਤ ‘ਚ WhatsApp ਦੀ ਵੱਡੀ ਕਾਰਵਾਈ, ਇਕੱਲੇ ਜਨਵਰੀ ‘ਚ 29 ਲੱਖ ਖਾਤਿਆਂ ‘ਤੇ ਲਾਈ ਪਾਬੰਦੀ

WhatsApp

ਚੰਡੀਗੜ੍ਹ, 2 ਮਾਰਚ 2023: ਮੈਟਾ ਦੀ ਮਲਕੀਅਤ ਵਾਲੇ ਵਟਸਐਪ (WhatsApp) ਨੇ ਕਿਹਾ ਹੈ ਕਿ ਭਾਰਤ ਵਿੱਚ ਜਨਵਰੀ ਵਿੱਚ 29 ਲੱਖ ਤੋਂ ਵੱਧ ਖਾਤਿਆਂ ‘ਤੇ ਪਾਬੰਧੀ ਲਗਾਈ ਹੈ | ਇਹ ਅੰਕੜਾ ਪਿਛਲੇ ਸਾਲ ਦਸੰਬਰ ‘ਚ ਬੰਦ ਕੀਤੇ ਗਏ 36.77 ਲੱਖ ਖਾਤਿਆਂ ਤੋਂ ਕਾਫੀ ਘੱਟ ਹੈ। ਕੰਪਨੀ ਨੇ ਇਹ ਕਦਮ ਆਈਟੀ ਐਕਟ 2021 ਦੀ ਪਾਲਣਾ ਕਰਦੇ ਹੋਏ […]

ਮੈਸੇਜਿੰਗ ਪਲੇਟਫਾਰਮ ਵਟਸਐੱਪ ਵਲੋਂ ‘ਐਕਸੀਡੈਂਟਲ ਡਿਲੀਟ’ ਫੀਚਰ ਪੇਸ਼

ਐਕਸੀਡੈਂਟਲ ਡਿਲੀਟ' ਫੀਚਰ

ਚੰਡੀਗੜ੍ਹ 19 ਦਸੰਬਰ 2022: ਮੈਟਾ-ਮਾਲਕੀਅਤ ਵਾਲੇ ਮੈਸੇਜਿੰਗ ਪਲੇਟਫਾਰਮ ਵਟਸਐੱਪ (WhatsApp) ਨੇ ਸੋਮਵਾਰ ਨੂੰ ਸੁਰੱਖਿਆ ਦੀ ਇੱਕ ਨਵੀਂ ਪਰਤ ਪੇਸ਼ ਕੀਤੀ ਜਿਸ ਨੂੰ ‘ਐਕਸੀਡੈਂਟਲ ਡਿਲੀਟ’ ਫੀਚਰ (Accidental Delete feature) ਕਿਹਾ ਜਾਂਦਾ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਹਰ ਕਿਸੇ ਨੇ ਇਸ ਸਥਿਤੀ ਦਾ ਸਾਹਮਣਾ ਕੀਤਾ ਹੈ, ਜਦੋਂ ਉਨ੍ਹਾਂ ਨੇ ਗਲਤ ਵਿਅਕਤੀ ਜਾਂ ਸਮੂਹ ਨੂੰ […]

WhatsApp services: ਵਟਸਐੱਪ ਸੇਵਾਵਾਂ ਮੁੜ ਤੋਂ ਹੋਈਆਂ ਬਹਾਲ

WhatsApp

ਚੰਡੀਗੜ੍ਹ 25 ਅਕਤੂਬਰ 2022: ਦੁਨੀਆ ਦੇ ਸਭ ਤੋਂ ਮਸ਼ਹੂਰ ਮੈਸੇਜਿੰਗ ਪਲੇਟਫਾਰਮ ਵਟਸਐੱਪ (WhatsApp) ਦੀਆਂ ਸੇਵਾਵਾਂ ਮੰਗਲਵਾਰ ਦੁਪਹਿਰ ਨੂੰ ਅਚਾਨਕ ਬੰਦ ਹੋ ਗਈਆਂ। ਵਟਸਐਪ ਦੇ ਸਰਵਰ ਡਾਊਨ ਹੋਣ ਦਾ ਅਸਰ ਇਸ ਦੇ ਲੱਖਾਂ ਯੂਜ਼ਰਸ ‘ਤੇ ਪਿਆ ਅਤੇ ਭਾਰਤ ਹੀ ਨਹੀਂ ਦੁਨੀਆ ਦੇ ਕਈ ਦੇਸ਼ਾਂ ‘ਚ ਵਟਸਐਪ ਯੂਜ਼ਰਸ ਇਕ-ਦੂਜੇ ਨੂੰ ਮੈਸੇਜ ਨਹੀਂ ਕਰ ਪਾ ਰਹੇ ਸਨ। ਇਸਦੇ […]

ਵਟਸਐਪ ਦਾ ਸਰਵਰ ਹੋਇਆ ਡਾਊਨ, ਯੂਜ਼ਰਸ ਨਹੀਂ ਭੇਜ ਪਾ ਰਹੇ ਮੈਸੇਜ

WhatsApp server

ਚੰਡੀਗੜ੍ਹ 25 ਅਕਤੂਬਰ 2022: ਸੋਸ਼ਲ ਮੀਡੀਆ ਮੈਸੇਜਿੰਗ ਪਲੇਟਫਾਰਮ ਵਟਸਐਪ (WhatsApp) ਦਾ ਸਰਵਰ ਡਾਊਨ ਹੋ ਗਿਆ ਹੈ। ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਵੀ ਯੂਜ਼ਰਸ ਨੂੰ ਵਟਸਐਪ ਰਾਹੀਂ ਮੈਸੇਜ ਭੇਜਣ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਪਹਿਰ ਕਰੀਬ 12.30 ਵਜੇ ਸਰਵਰ ਡਾਊਨ ਹੋਣ ਕਾਰਨ ਉਪਭੋਗਤਾਵਾਂ ਨੂੰ ਸੰਦੇਸ਼ ਭੇਜਣ ਵਿੱਚ ਮੁਸ਼ਕਲ ਆ ਰਹੀ ਹੈ। […]

ਅੱਜ ਅਤੇ ਭਲਕੇ ਬੈਂਕਾਂ ਦੀ ਹੜਤਾਲ, ਕੰਮਕਾਜ ਹੋ ਰਿਹਾ ਪ੍ਰਭਾਵਿਤ

ਬੈਂਕਾਂ ਦੀ ਹੜਤਾਲ

ਚੰਡੀਗੜ੍ਹ, 28 ਮਾਰਚ 2022 : ਦਿੱਲੀ ਵਿੱਚ ਆਲ ਇੰਡੀਆ ਬੈਂਕ ਇੰਪਲਾਈਜ਼ ਯੂਨੀਅਨ ਨੇ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੀ ਸਰਕਾਰ ਦੀ ਯੋਜਨਾ ਦੇ ਵਿਰੋਧ ਵਿੱਚ ਅੱਜ ਅਤੇ ਭਲਕੇ ਦੇਸ਼ ਵਿਆਪੀ ਬੈਂਕ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਕਾਰਨ ਦੇਸ਼ ‘ਚ ਕਈ ਥਾਵਾਂ ‘ਤੇ ਬੈਂਕ ਬੰਦ ਹਨ ਅਤੇ ਲੋਕਾਂ ਨੂੰ ਬੈਂਕਿੰਗ ਕਾਰੋਬਾਰ ਕਰਵਾਉਣ ‘ਚ ਦਿੱਕਤਾਂ ਦਾ ਸਾਹਮਣਾ […]

ਵਟਸਐਪ ਤੇ ਫੇਸਬੁੱਕ ਨੇ ਨੀਤੀ ਦੀ ਉਲੰਘਣਾ ਨਾਲ ਸਬੰਧਤ ਖਾਤਿਆਂ ‘ਤੇ ਕੀਤੀ ਕਾਰਵਾਈ

ਵਟਸਐਪ

ਚੰਡੀਗੜ੍ਹ 02 ਮਾਰਚ 2022: ਨਵੇਂ ਆਈਟੀ ਐਕਟ ਦੇ ਲਾਗੂ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਕੰਪਨੀਆਂ ਹਰ ਮਹੀਨੇ ਦੇ ਅੰਤ ਵਿੱਚ ਆਪਣੀ ਰਿਪੋਰਟ ਜਾਰੀ ਕਰ ਰਹੀਆਂ ਹਨ। ਨਵੀਂ ਰਿਪੋਰਟ ਮੁਤਾਬਕ ਵਟਸਐਪ ਨੇ ਜਨਵਰੀ 2022 ‘ਚ 18.58 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਫੇਸਬੁੱਕ ਨੇ ਨੀਤੀ ਦੀ ਉਲੰਘਣਾ ਨਾਲ ਸਬੰਧਤ 1.16 ਕਰੋੜ ਤੋਂ ਵੱਧ ਸਮੱਗਰੀ ‘ਤੇ […]

ਵੱਡੀਆਂ ਤਕਨਾਲੋਜੀ ਕੰਪਨੀਆਂ ਨੂੰ ਸਮਾਜ ਪ੍ਰਤੀ ਜਵਾਬਦੇਹ ਬਣਾਉਣ ਦੀ ਜਰੂਰਤ: ਚੰਦਰਸ਼ੇਖਰ

ਤਕਨਾਲੋਜੀ

ਚੰਡੀਗੜ੍ਹ 16 ਫਰਵਰੀ 2022: ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਬੁੱਧਵਾਰ ਨੂੰ ਫੇਸਬੁੱਕ ਅਤੇ ਗੂਗਲ ਵਰਗੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਨੂੰ ਸਮਾਜ ਪ੍ਰਤੀ ਜਵਾਬਦੇਹ ਬਣਾਉਣ ਦੀ ਜਰੂਰਤ ਦੱਸਿਆ, ਜਿਸ ‘ਚ ਉਹ ਕੰਮ ਕਰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਵਿਸ਼ਵ ਪੱਧਰ ‘ਤੇ ਤਾਲਮੇਲ ਦੀ ਮੰਗ ਕੀਤੀ ਕਿ ਜੇਕਰ ਦੇਸ਼ ਕੁਝ ਜ਼ਿੰਮੇਵਾਰੀ ਤੈਅ […]