July 2, 2024 9:13 pm

ਵਿਰਾਟ ਕੋਹਲੀ ਨੇ ਚੌਥੀ ਵਾਰ ਜਿੱਤਿਆ ‘ICC ਵਨਡੇ ਕ੍ਰਿਕਟਰ ਆਫ ਦਿ ਈਅਰ’ ਦਾ ਪੁਰਸਕਾਰ

Virat Kohli

ਚੰਡੀਗੜ੍ਹ, 25 ਜਨਵਰੀ 2024: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੂੰ ਸਾਲ 2023 ਲਈ ਆਈਸੀਸੀ ਵਨਡੇ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ ਹੈ। ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣੇ ਗਏ ਵਿਰਾਟ ਲਈ ਇਹ ਸਾਲ ਬਹੁਤ ਵਧੀਆ ਰਿਹਾ ਹੈ। ਕੋਹਲੀ ਨੇ ਭਾਰਤ ਨੂੰ ਵਨਡੇ ਵਿਸ਼ਵ ਕੱਪ ਦੇ ਫਾਈਨਲ […]

IND vs ENG: ਟੈਸਟ ਸੀਰੀਜ਼ ਲਈ ਭਾਰਤੀ ਟੀਮ ‘ਚ ਵਿਰਾਟ ਕੋਹਲੀ ਦੀ ਜਗ੍ਹਾ ਇਸ ਧਾਕੜ ਖਿਡਾਰੀ ਨੂੰ ਮਿਲਿਆ ਮੌਕਾ

IND vs ENG

ਚੰਡੀਗੜ੍ਹ, 24 ਜਨਵਰੀ 2024: ਭਾਰਤ ਅਤੇ ਇੰਗਲੈਂਡ (IND vs ENG) ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਵੀਰਵਾਰ (25 ਜਨਵਰੀ) ਤੋਂ ਸ਼ੁਰੂ ਹੋ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਅਨੁਭਵੀ ਬੱਲੇਬਾਜ਼ ਵਿਰਾਟ ਕੋਹਲੀ ਸੀਰੀਜ਼ ਦੇ ਪਹਿਲੇ ਦੋ ਮੈਚਾਂ ‘ਚ ਨਹੀਂ ਖੇਡਣਗੇ। ਉਨ੍ਹਾਂ ਨੇ ਨਿੱਜੀ ਕਾਰਨਾਂ ਕਰਕੇ […]

ICC ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ‘ਚ 6ਵੇਂ ਨੰਬਰ ‘ਤੇ ਪੁੱਜੇ ਵਿਰਾਟ ਕੋਹਲੀ, ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੀ ਮਿਲਿਆ ਫਾਇਦਾ

Virat Kohli

ਚੰਡੀਗੜ੍ਹ, 10 ਜਨਵਰੀ 2024: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ICC ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ‘ਚ 6ਵੇਂ ਨੰਬਰ ‘ਤੇ ਪਹੁੰਚ ਗਏ ਹਨ। ਹਾਲ ਹੀ ‘ਚ ਦੱਖਣੀ ਅਫਰੀਕਾ ਦੌਰੇ ਦੌਰਾਨ ਵਿਰਾਟ ਭਾਰਤ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ, ਉਨ੍ਹਾਂ ਨੇ 172 ਦੌੜਾਂ ਬਣਾਈਆਂ ਸਨ। ਇਸ ਪ੍ਰਦਰਸ਼ਨ ਦੀ ਬਦੌਲਤ ਉਹ […]

IND vs AFG : ਭਾਰਤ-ਅਫਗਾਨਿਸਤਾਨ ਵਿਚਾਲੇ ਭਲਕੇ ਪਹਿਲਾ ਟੀ-20 ਮੈਚ, ਭਾਰਤ ਖ਼ਿਲਾਫ਼ ਕਦੇ ਨਹੀਂ ਜਿੱਤਿਆ ਅਫਗਾਨਿਸਤਾਨ

IND vs AFG

ਚੰਡੀਗੜ੍ਹ, 10 ਜਨਵਰੀ 2024: ( IND vs AFG ) ਭਾਰਤ ‘ਚ ਤਿੰਨ ਵਨਡੇ ਵਿਸ਼ਵ ਕੱਪ ਚੈਂਪੀਅਨ ਇੰਗਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਹਰਾਉਣ ਵਾਲੀ ਅਫਗਾਨਿਸਤਾਨ ਦੀ ਟੀਮ ਇਕ ਵਾਰ ਫਿਰ ਭਾਰਤੀ ਟੀਮ ਦਾ ਮੁਕਾਬਲਾ ਕਰੇਗੀ । ਟੀਮ ਭਾਰਤ ‘ਚ ਭਲਕੇ ਯਾਨੀ 11 ਜਨਵਰੀ ਤੋਂ 3 ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡੇਗੀ। ਇਹ ਮੈਚ ਮੋਹਾਲੀ ਵਿਖੇ ਸ਼ਾਮ […]

ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਪਿਛਲੇ 14 ਮਹੀਨਿਆਂ ਤੋਂ ਨਹੀਂ ਖੇਡੇ ਟੀ-20 ਅੰਤਰਰਾਸ਼ਟਰੀ ਮੈਚ

Virat Kohli

ਚੰਡੀਗੜ੍ਹ 09 ਜਨਵਰੀ 2024: ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ (Virat Kohli) ਨੇ ਪਿਛਲੇ 14 ਮਹੀਨਿਆਂ ਵਿੱਚ ਇੱਕ ਵੀ ਟੀ-20 ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਪਿਛਲੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਮਿਲੀ ਹਾਰ ਤੋਂ ਬਾਅਦ ਭਾਰਤੀ ਚੋਣਕਾਰ ਇਸ ਫਾਰਮੈਟ ‘ਚ ਨੌਜਵਾਨਾਂ ਨੂੰ ਤਰਜੀਹ ਦੇ ਰਹੇ ਸਨ। ਪਰ ਹੁਣ ਇਹ ਦਿੱਗਜ 11 ਜਨਵਰੀ ਤੋਂ ਅਫਗਾਨਿਸਤਾਨ ਖਿਲਾਫ […]

ਟੈਸਟ ਰੈਂਕਿੰਗ ‘ਚ ਟਾਪ-10 ਬੱਲੇਬਾਜ਼ਾਂ ‘ਚ ਵਿਰਾਟ ਕੋਹਲੀ ਦੀ ਵਾਪਸੀ, ਗੇਂਦਬਾਜਾਂ ‘ਚ ਪਹਿਲੇ ਸਥਾਨ ‘ਤੇ ਅਸ਼ਵਿਨ

Virat Kohli

ਚੰਡੀਗੜ੍ਹ, 3 ਜਨਵਰੀ 2024: ਵਿਰਾਟ ਕੋਹਲੀ (Virat Kohli) ਆਈਸੀਸੀ ਦੀ ਤਾਜ਼ਾ ਰੈਂਕਿੰਗ ਵਿੱਚ ਨੌਵੇਂ ਸਥਾਨ ਉੱਤੇ ਪਹੁੰਚ ਕੇ ਟੈਸਟ ਬੱਲੇਬਾਜ਼ਾਂ ਵਿੱਚ ਚੋਟੀ ਦੇ ਦਸ ਬੱਲੇਬਾਜ਼ਾਂ ਵਿੱਚ ਵਾਪਸ ਆ ਗਿਆ ਹੈ। ਵਿਰਾਟ ਨੇ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਮੈਚ ‘ਚ 38 ਅਤੇ 76 ਦੌੜਾਂ ਦੀ ਪਾਰੀ ਖੇਡੀ ਸੀ। ਇਸ ਕਾਰਨ ਉਸ ਨੂੰ ਆਈਸੀਸੀ ਰੈਂਕਿੰਗ ਵਿੱਚ ਚਾਰ ਸਥਾਨ […]

IND vs SA: ਭਾਰਤੀ ਟੀਮ ਲਈ ਟੈਸਟ ਸੀਰੀਜ਼ ਡਰਾਅ ਕਰਨ ਲਈ ਜਿੱਤ ਲਾਜ਼ਮੀ, ਅਵੇਸ਼ ਖਾਨ ਕਰ ਸਕਦੇ ਹਨ ਡੈਬਿਊ

IND vs SA

ਚੰਡੀਗੜ੍ਹ, 03 ਜਨਵਰੀ 2024: (IND vs SA) ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਤੋਂ ਕੇਪਟਾਊਨ ‘ਚ ਖੇਡਿਆ ਜਾਵੇਗਾ। ਮੈਚ ਨਿਊਲੈਂਡਸ ਦੇ ਮੈਦਾਨ ‘ਤੇ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ। ਦੱਖਣੀ ਅਫਰੀਕਾ ਪਹਿਲਾ ਮੈਚ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਇਸ ਲਈ […]

IND vs SA: ਦੱਖਣੀ ਅਫਰੀਕਾ ‘ਚ ਵਿਰਾਟ ਕੋਹਲੀ ਕੋਲ 1000 ਦੌੜਾਂ ਪੂਰੀਆਂ ਕਰਨ ਦਾ ਮੌਕਾ, ਕੇ.ਐੱਲ ਰਾਹੁਲ ਰਿਕਾਰਡ ਬਣਾਉਣ ਦੇ ਨੇੜੇ

Virat Kohli

ਚੰਡੀਗਰੀ, 2 ਜਨਵਰੀ 2023: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਅਤੇ ਆਖ਼ਰੀ ਮੈਚ ਭਲਕੇ ਯਾਨੀ 3 ਜਨਵਰੀ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ ਨਿਊਲੈਂਡਸ, ਕੇਪਟਾਊਨ ‘ਚ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਟੀਮ ਸੀਰੀਜ਼ ‘ਚ 0-1 ਨਾਲ ਪਿੱਛੇ ਹੈ। ਸੈਂਚੁਰੀਅਨ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਇੱਕ ਪਾਰੀ ਅਤੇ 32 […]

ਭਾਰਤੀ ਕ੍ਰਿਕਟ ਟੀਮ ਨੂੰ ਇਕ ਹੋਰ ਵੱਡਾ ਝਟਕਾ, ICC ਨੇ ਲਗਾਇਆ ਜ਼ੁਰਮਾਨਾ ਤੇ WTC ਦੀ ਸੂਚੀ ‘ਚੋਂ ਅੰਕ ਵੀ ਕੱਟੇ

Indian team

ਚੰਡੀਗੜ੍ਹ, 29 ਦਸੰਬਰ 2023: ਭਾਰਤੀ ਟੀਮ (Indian team) ਦੱਖਣੀ ਅਫਰੀਕਾ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਹਾਰ ਗਈ ਸੀ। ਮੇਜ਼ਬਾਨ ਟੀਮ ਨੇ ਸੈਂਚੁਰੀਅਨ ਵਿੱਚ ਇੱਕ ਪਾਰੀ ਅਤੇ 32 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਹਾਰ ਤੋਂ ਬਾਅਦ ਭਾਰਤ ਨੂੰ ਇੱਕ ਹੋਰ ਝਟਕਾ ਲੱਗਾ ਹੈ। ਆਈਸੀਸੀ ਨੇ ਹੌਲੀ ਓਵਰ-ਰੇਟ ਲਈ ਜ਼ੁਰਮਾਨਾ ਲਗਾਇਆ ਅਤੇ […]

ਵਿਰਾਟ ਕੋਹਲੀ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਅਚਾਨਕ ਘਰ ਪਰਤੇ

Virat Kohli

ਚੰਡੀਗੜ੍ਹ, 22 ਦਸੰਬਰ 2023: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਅਚਾਨਕ ਦੱਖਣੀ ਅਫਰੀਕਾ ਤੋਂ ਘਰ ਪਰਤ ਆਏ ਹਨ। ਵਿਰਾਟ ਕੋਹਲੀ (Virat Kohli) ਪਰਿਵਾਰਕ ਐਮਰਜੈਂਸੀ ਕਾਰਨ ਘਰ ਪਰਤ ਆਏ ਹਨ। ਨਿਊਜ਼ ਏਜੰਸੀ ਪੀਟੀਆਈ ਨੇ […]