July 5, 2024 12:19 am

Haryana News: ਯਮੁਨਾਨਗਰ ਜ਼ਿਲ੍ਹੇ ਦੇ 58 ਹਜ਼ਾਰ 761 ਕਿਸਾਨਾਂ ਨੂੰ ਮਿਲੇ 11 ਕਰੋੜ 75 ਲੱਖ ਰੁਪਏ

Yamunanagar

ਚੰਡੀਗੜ੍ਹ, 19 ਜੂਨ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਪ੍ਰਬੰਧਿਤ ਪ੍ਰੋਗਰਾਮ ਵਿੱਚੋਂ ਜ਼ਿਲ੍ਹਾ ਯਮੁਨਾਨਗਰ (Yamunanagar) ਦੇ 58 ਹਜ਼ਾਰ 761 ਕਿਸਾਨਾਂ ਦੇ ਖਾਤਿਆਂ ਵਿਚ 11 ਕਰੋੜ 75 ਲੱਖ 22 ਹਜ਼ਾਰ ਰੁਪਏ ਦੀ ਰਕਮ ਪਾਈ | ਉੱਥੇ ਦੇਸ਼ ਭਰ ਦੇ 9.25 ਕਰੋੜ ਕਿਸਾਨਾਂ ਦੇ ਖਾਤੇ ਵਿਚ 20 ਹਜ਼ਾਰ ਕਰੋੜ ਰੁਪਏ […]

PM Kisan Nidhi Yojana: PM ਨਰਿੰਦਰ ਮੋਦੀ ਕਿਸਾਨਾਂ ਲਈ 17ਵੀਂ ਕਿਸ਼ਤ ਕੀਤੀ ਜਾਰੀ

Yamunanagar

ਚੰਡੀਗੜ੍ਹ, 18 ਜੂਨ 2024: ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਲਈ ਵੱਡੀ ਖ਼ਬਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿੱਚ ਕਰਵਾਏ ਕਿਸਾਨ ਸਨਮਾਨ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Nidhi Yojana) ਦੀ 17ਵੀਂ ਕਿਸ਼ਤ ਜਾਰੀ ਕੀਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੀਬੀਟੀ ਰਾਹੀਂ ਦੇਸ਼ ਦੇ 9.26 ਕਰੋੜ ਕਿਸਾਨਾਂ […]

ਉੱਤਰ ਪ੍ਰਦੇਸ਼: PM ਨਰਿੰਦਰ ਮੋਦੀ ਨੇ ਜਿੱਤੀ ਵਾਰਾਣਸੀ ਲੋਕ ਸਭਾ ਸੀਟ

PM Kisan Nidhi Yojana

ਚੰਡੀਗੜ੍ਹ, 04 ਜੂਨ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੀ ਵਾਰਾਣਸੀ (Varanasi) ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਪੀ.ਐੱਮ ਮੋਦੀ ਨੂੰ 612970 ਵੋਟਾਂ ਮਿਲੀਆਂ ਹਨ | ਨਰਿੰਦਰ ਮੋਦੀ ਨੇ ਕਾਂਗਰਸ ਦੇ ਅਜੇ ਰਾਏ ਨੂੰ 152513 ਵੋਟਾਂ ਨਾਲ ਹਰਾ ਦਿੱਤਾ ਹੈ |

PM ਨਰਿੰਦਰ ਮੋਦੀ ਵਾਰਾਣਸੀ ਲੋਕਾਂ ਸਭਾ ਸੀਟ ਤੋਂ 57740 ਹਜ਼ਾਰ ਵੋਟਾਂ ਨਾਲ ਅੱਗੇ

Varanasi

ਚੰਡੀਗੜ੍ਹ, 04 ਜੂਨ 2024: ਉੱਤਰ ਪ੍ਰਦੇਸ਼ (Uttar Pradesh) ਦੀਆਂ ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਭਾਜਪਾ ਨੇ 36 ਸੀਟਾਂ ‘ਤੇ ਲੀਡ ਬਣਾਈ ਹੋਈ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ (Varanasi) ਵਿੱਚ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 57740 ਹਜ਼ਾਰ ਵੋਟਾਂ ਨਾਲ ਅੱਗੇ ਚੱਲ […]

Election Result: ਵਾਰਾਣਸੀ ਲੋਕ ਸਭਾ ਸੀਟ ‘ਤੇ PM ਨਰਿੰਦਰ ਮੋਦੀ 6223 ਵੋਟਾਂ ਨਾਲ ਪਿੱਛੇ

PM Kisan Nidhi Yojana

ਚੰਡੀਗੜ੍ਹ, 04 ਜੂਨ 2024: ਲੋਕ ਸਭਾ ਚੋਣਾਂ 2024 ਦੇ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਐੱਨ.ਡੀ.ਏ. ਨੇ ਰੁਝਾਨਾਂ ‘ਚ ਲੀਡ ਲੈ ਲਈ ਹੈ। ਇਸ ਦੇ ਨਾਲ ਹੀ ਇੰਡੀਆ ਗਠਜੋੜ ਵੀ ਮੁਕਾਬਲਾ ਦੇ ਰਿਹਾ ਹੈ। ਯੂਪੀ ਦੇ ਰੁਝਾਨਾਂ ‘ਚ ਭਾਜਪਾ ਨੂੰ ਵੱਡਾ ਨੁਕਸਾਨ ਨਜ਼ਰ ਆ ਰਿਹਾ ਹੈ |ਵਾਰਾਣਸੀ ਵਿੱਚ ਪੀਐਮ ਨਰਿੰਦਰ ਮੋਦੀ 6223 ਵੋਟਾਂ ਨਾਲ […]

ਲੋਕ ਸਭਾ ਚੋਣਾਂ 2024: PM ਨਰਿੰਦਰ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਨਾਮਜ਼ਦਗੀ ਦਾਖ਼ਲ ਪੱਤਰ ਕੀਤੇ ਦਾਖਲ

Varanasi

ਚੰਡੀਗੜ੍ਹ, 14 ਮਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ (Varanasi) ਤੋਂ ਤੀਜੀ ਵਾਰ ਨਾਮਜ਼ਦਗੀ ਦਾਖ਼ਲ ਕੀਤੀ ਹੈ। ਉਨ੍ਹਾਂ ਦੇ ਨਾਲ 4 ਸਮਰਥਕ ਅਤੇ ਸੀਐਮ ਯੋਗੀ ਮੌਜੂਦ ਸਨ। ਪ੍ਰਸਤਾਵਕਾਂ ਵਿੱਚ ਗਣੇਸ਼ਵਰ ਸ਼ਾਸਤਰੀ, ਬੈਜਨਾਥ ਪਟੇਲ, ਲਾਲਚੰਦ ਕੁਸ਼ਵਾਹਾ ਅਤੇ ਸੰਜੇ ਸੋਨਕਰ ਸ਼ਾਮਲ ਸਨ। ਇਹ ਗਣੇਸ਼ਵਰ ਸ਼ਾਸਤਰੀ ਸਨ ਜਿਨ੍ਹਾਂ ਨੇ ਰਾਮ ਮੰਦਰ ਲਈ ਸ਼ੁਭ ਸਮਾਂ ਨਿਰਧਾਰਤ ਕੀਤਾ ਸੀ, […]

ਲੁਧਿਆਣਾ ਦੇ ਰਹਿਣ ਵਾਲੇ ਐਂਬੂਲੈਂਸ ਡਰਾਈਵਰ ਦੀ ਵਾਰਾਣਸੀ ‘ਚ ਮੌਤ, ਦਮ ਘੁੱਟਣ ਕਾਰਨ ਮੌਤ ਦਾ ਖਦਸ਼ਾ

Varanasi

ਚੰਡੀਗੜ੍ਹ, 12 ਅਪ੍ਰੈਲ 2024: ਲੁਧਿਆਣਾ ਦੇ ਰਹਿਣ ਵਾਲੇ ਇੱਕ ਐਂਬੂਲੈਂਸ ਡਰਾਈਵਰ ਦੀ ਵਾਰਾਣਸੀ (Varanasi) ਵਿੱਚ ਮੌਤ ਹੋ ਗਈ। ਉਸ ਦੀ ਲਾਸ਼ ਐਂਬੂਲੈਂਸ ਵਿੱਚ ਹੀ ਪਈ ਮਿਲੀ। ਡਰਾਈਵਰ ਨੇ ਮਰੀਜ਼ ਨੂੰ ਵਾਰਾਣਸੀ ਵਿੱਚ ਛੱਡ ਦਿੱਤਾ ਅਤੇ ਆਰਾਮ ਕਰਨ ਲਈ ਵਾਰਾਣਸੀ ਹਾਈਵੇਅ ‘ਤੇ ਇੱਕ ਪੈਟਰੋਲ ਪੰਪ ‘ਤੇ ਰੁਕਿਆ। ਜਦੋਂ ਕਈ ਘੰਟੇ ਬਾਅਦ ਵੀ ਉਹ ਕਾਰ ‘ਚੋਂ ਬਾਹਰ […]

2 ਲੱਖ ਰੁਪਏ ਦਾ ਇਨਾਮੀ ਇਸ਼ਤਿਹਾਰੀ ਮੁਲਜ਼ਮ ਫਾਜ਼ਿਲਕਾ ਪੁਲਿਸ ਨੇ ਵਾਰਾਣਸੀ ਤੋਂ ਕੀਤਾ ਗ੍ਰਿਫਤਾਰ

Fazilka police

ਫਾਜ਼ਿਲਕਾ 20 ਮਾਰਚ 2024: ਗੌਰਵ ਯਾਦਵ IPS, ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਰਣਜੀਤ ਸਿੰਘ ਢਿੱਲੋਂ IPS, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫ਼ਿਰੋਜ਼ਪੁਰ ਰੇਂਜ, ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਰਿੰਦਰ ਸਿੰਘ ਬਰਾੜ PPS, ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਵੱਲੋਂ ਮੁਲਜ਼ਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਪੁੱਤਰ ਭਗਵਾਨ ਦਾਸ ਵਾਸੀ ਚੱਕ ਪੁੰਨਾ ਵਾਲਾ ਉਰਫ ਖਿਲਚੀਆਂ ਥਾਣਾ ਵੈਰੋਕੇ […]

ਗਿਆਨਵਾਪੀ ਮਾਮਲੇ ‘ਚ ਅਦਾਲਤ ਦਾ ਵੱਡਾ ਫੈਸਲਾ, ਹਿੰਦੂਆਂ ਨੂੰ ਗਿਆਨਵਾਪੀ ਬੇਸਮੈਂਟ ‘ਚ ਪੂਜਾ ਕਰਨ ਦਾ ਮਿਲਿਆ ਅਧਿਕਾਰ

Gyanvapi case

ਚੰਡੀਗੜ੍ਹ, 31 ਜਨਵਰੀ, 2024: ਗਿਆਨਵਾਪੀ ਮਾਮਲੇ (Gyanvapi case) ‘ਚ ਵੱਡਾ ਫੈਸਲਾ ਆਇਆ ਹੈ। ਇਹ ਫੈਸਲਾ ਹਿੰਦੂਆਂ ਦੇ ਹੱਕ ਵਿੱਚ ਦਿੱਤਾ ਗਿਆ ਹੈ। ਫੈਸਲੇ ਮੁਤਾਬਕ ਹਿੰਦੂਆਂ ਨੂੰ ਗਿਆਨਵਾਪੀ ਬੇਸਮੈਂਟ ਵਿੱਚ ਪੂਜਾ ਕਰਨ ਦਾ ਅਧਿਕਾਰ ਮਿਲ ਗਿਆ ਹੈ।ਗਿਆਨਵਾਪੀ ਸਥਿਤ ਵਿਆਸ ਜੀ ਦੀ ਬੇਸਮੈਂਟ ‘ਚ ਪੂਜਾ ਨਾਲ ਸਬੰਧਤ ਅਰਜ਼ੀ ‘ਤੇ ਮੰਗਲਵਾਰ ਨੂੰ ਜ਼ਿਲ੍ਹਾ ਜੱਜ ਡਾ: ਅਜੇ ਕ੍ਰਿਸ਼ਨ ਵਿਸ਼ਵੇਸ਼ […]

Varanasi: ਵਾਰਾਣਸੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਾਇਲਟ ਤੋਂ ਸੋਨੇ ਦੇ 16 ਬਿਸਕੁਟ ਬਰਾਮਦ

Varanasi

ਚੰਡੀਗੜ੍ਹ, 02 ਜੂਨ 2023: ਕਸਟਮ ਵਿਭਾਗ ਦੀ ਟੀਮ ਨੇ ਵਾਰਾਣਸੀ (Varanasi) ਦੇ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਾਇਲਟ ਤੋਂ ਸੋਨੇ ਦੇ 16 ਬਿਸਕੁਟ ਬਰਾਮਦ ਕੀਤੇ ਹਨ। ਬਰਾਮਦ ਕੀਤੇ ਗਏ ਸੋਨੇ ਦੇ ਬਿਸਕੁਟਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 1.125 ਕਰੋੜ ਰੁਪਏ ਦੱਸੀ ਗਈ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਏਅਰ ਇੰਡੀਆ ਦੀ ਫਲਾਈਟ IX-184 […]