July 2, 2024 9:39 pm

Road Accident: ਸ਼ਰਧਾਲੂਆਂ ਨਾਲ ਭਰਿਆ ਕੈਂਟਰ ਖੱਡ ‘ਚ ਪਲਟਿਆ, 18 ਸ਼ਰਧਾਲੂ ਜ਼ਖ਼ਮੀ

Road accident

ਚੰਡੀਗੜ੍ਹ, 28 ਜੂਨ 2024: ਉੱਤਰ ਪ੍ਰਦੇਸ਼ ‘ਚ ਰਾਤ ਕਰੀਬ 1.30 ਵਜੇ ਸ਼ਰਧਾਲੂਆਂ (Pilgrims) ਨਾਲ ਭਰਿਆ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਸੰਤੁਲਨ ਗੁਆ ਦਿੱਤਾ ਅਤੇ ਖੱਡ ਜਾ ਡਿੱਗਾ | ਇਹ ਹਾਦਸਾ ਹਾਪੁੜ ‘ਚ ਥਾਣਾ ਦਿਹਾਤ ਖੇਤਰ ਅਧੀਨ NH-334 ‘ਤੇ ਪਿੰਡ ਧਨੌਰਾ ਕੱਟ ਨੇੜੇ ਵਾਪਰਿਆ ਹੈ ਅਤੇ 18 ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋ ਗਏ ਹਨ । ਸ਼ਰਧਾਲੂਆਂ […]

Yogi Adityanath: ਨਵੀਂ ਕਾਸ਼ੀ ਦੇ ਕਾਇਆ ਕਲਪ ਲਈ ਹਜ਼ਾਰਾਂ ਕਰੋੜ ਰੁਪਏ ਕੀਤੇ ਖਰਚ: CM ਯੋਗੀ ਆਦਿਤਿਆਨਾਥ

Yogi Adityanath

ਚੰਡੀਗੜ੍ਹ, 18 ਜੂਨ 2024: ਸੀਐਮ ਯੋਗੀ ਆਦਿਤਿਆਨਾਥ (CM Yogi Adityanath) ਨੇ ਕਿਹਾ ਕਿ ਨਵੀਂ ਕਾਸ਼ੀ ਦੇ ਕਾਇਆ ਕਲਪ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਗਏ ਹਨ। ਦੁਨੀਆ ਨੇ ਕਾਸ਼ੀ ਨੂੰ ਬਦਲਦੇ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਜੋ […]

UP News: ਅਖਿਲੇਸ਼ ਯਾਦਵ ਨੇ ਕਰਹਲ ਵਿਧਾਨ ਸਭਾ ਸੀਟ ਤੋਂ ਦਿੱਤਾ ਅਸਤੀਫਾ

Akhilesh Yadav

ਚੰਡੀਗੜ੍ਹ, 12 ਜੂਨ 2024: ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ (Akhilesh Yadav) ਹੁਣ ਕੇਂਦਰੀ ਰਾਜਨੀਤੀ ਕਰਨਗੇ। ਉਨ੍ਹਾਂ ਨੇ ਕਰਹਲ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਅਖਿਲੇਸ਼ (Akhilesh Yadav) ਕਨੌਜ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਸੀਟ ਤੋਂ ਅਸਤੀਫਾ ਦੇਣਾ ਪਿਆ, […]

CM ਯੋਗੀ ਆਦਿਤਿਆਨਾਥ ਦੀ ਪਿੰਡ ਸਿੱਖੇੜਾ ‘ਚ ਚੋਣ ਰੈਲੀ, ਕਿਹਾ- ਪਿਛਲੀਆਂ ਸਰਕਾਰਾਂ ਦੰਗੇ ਭੜਕਾਉਂਦੀਆਂ ਸਨ

CM Yogi Adityanath

ਚੰਡੀਗੜ੍ਹ, 09 ਅਪ੍ਰੈਲ 2024: ਮੁੱਖ ਮੰਤਰੀ ਯੋਗੀ ਆਦਿਤਿਆਨਾਥ (CM Yogi Adityanath) ਚੋਣ ਰੈਲੀ ਨੂੰ ਸੰਬੋਧਿਤ ਕਰਨ ਲਈ ਮੰਗਲਵਾਰ ਨੂੰ ਹਾਪੁੜ ਜ਼ਿਲ੍ਹੇ ਦੇ ਪਿੰਡ ਸਿੱਖੇੜਾ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦੰਗੇ ਭੜਕਾਉਂਦੀਆਂ ਸਨ ਅਤੇ ਕਰਫਿਊ ਲਾਉਂਦੀਆਂ ਸਨ। ਅੱਜ ਸੂਬੇ ਵਿੱਚ ਕਰਫਿਊ ਨਹੀਂ ਹੈ। ਉਨ੍ਹਾਂ ਸਵਾਲ ਉਠਾਉਂਦੇ ਹੋਏ ਕਿਹਾ ਕਿ ਅੱਜ ਰਾਮਲਲਾ ਅਯੁੱਧਿਆ ‘ਚ […]

ਬਦਾਊਂ ਕਤਲ ਕਾਂਡ ‘ਚ ਪੁਲਿਸ ਨੇ ਦੂਜੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ, ਪੁੱਛਗਿੱਛ ਜਾਰੀ

Badaun

ਚੰਡੀਗੜ੍ਹ 21 ਮਾਰਚ 2024: ਉੱਤਰ ਪ੍ਰਦੇਸ਼ ਦੇ ਬਦਾਊਂ (Badaun) ਜ਼ਿਲੇ ‘ਚ ਮੰਗਲਵਾਰ ਸ਼ਾਮ ਨੂੰ ਦੋ ਬੱਚਿਆਂ ਦੇ ਕਤਲ ਦੀ ਸਨਸਨੀਖੇਜ਼ ਘਟਨਾ ਦੇ ਦੂਜੇ ਮੁਲਜ਼ਮ ਨੂੰ ਪੁਲਿਸ ਨੇ ਬਰੇਲੀ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਬਰੇਲੀ ਦੇ ਬਾਰਾਦਰੀ ਥਾਣੇ ਦੇ ਨਾਲ ਮਿਲ ਕੇ ਉਸ ਨੂੰ ਸੈਟੇਲਾਈਟ ਚੌਰਾਹੇ ਤੋਂ ਗ੍ਰਿਫਤਾਰ ਕੀਤਾ ਹੈ। ਜਾਵੇਦ ‘ਤੇ 25 ਹਜ਼ਾਰ ਰੁਪਏ […]

ਲੋਕ ਸਭਾ ਚੋਣਾਂ 2024 ਲਈ CM ਯੋਗੀ ਆਦਿਤਿਆਨਾਥ ਵੱਲੋਂ ਹਲਕਾ ਇੰਚਾਰਜਾਂ ਦੀ ਨਿਯੁਕਤੀ

CM Yogi Adityanath

ਚੰਡੀਗੜ੍ਹ, 20 ਮਾਰਚ 2024: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (CM Yogi Adityanath) ਨੇ ਲੋਕ ਸਭਾ ਚੋਣਾਂ 2024 ਲਈ ਜ਼ਿੰਮੇਵਾਰੀ ਆਪਣੇ ਭਰੋਸੇਮੰਦ ਮੰਤਰੀਆਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਨੇ ਇਹ ਜ਼ਿੰਮੇਵਾਰੀ ਆਪਣੇ ਬੇਹੱਦ ਕਰੀਬੀ ਮੰਤਰੀਆਂ ਨੂੰ ਸੌਂਪੀ ਹੈ। ਇਹ ਇੰਚਾਰਜ ਦੋ ਮਹੀਨੇ ਪਹਿਲਾਂ ਹੀ ਤਾਇਨਾਤ ਕੀਤੇ ਗਏ ਹਨ। ਭਾਜਪਾ ਆਲਾਕਮਾਨ ਨੇ ਉੱਤਰ ਪ੍ਰਦੇਸ਼ ਦੀਆਂ […]

ਉੱਤਰ ਪ੍ਰਦੇਸ਼: ਕਾਸਗੰਜ ਹਾਦਸੇ ‘ਚ ਹੁਣ ਤੱਕ 24 ਜਣਿਆਂ ਦੀ ਮੌਤ, ਛੇ ਮਹੀਨੇ ਦਾ ਬੱਚਾ ਲਾਪਤਾ

Kasganj accident

ਚੰਡੀਗੜ੍ਹ, 24 ਫਰਵਰੀ 2024: ਉੱਤਰ ਪ੍ਰਦੇਸ਼ ਦੇ ਕਾਸਗੰਜ (Kasganj accident) ਜ਼ਿਲ੍ਹੇ ਦੇ ਛੱਪੜ ਵਿੱਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਵਿੱਚ ਏਟਾ ਜ਼ਿਲ੍ਹੇ ਦੇ ਨਗਲਾ ਕਾਸਾ ਦੇ ਬੀਬੀਆਂ ਅਤੇ ਬੱਚਿਆਂ ਸਮੇਤ 52 ਜਣੇ ਸਵਾਰ ਸਨ। ਇਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਛੇ ਮਹੀਨੇ ਦਾ ਬੱਚਾ ਅਜੇ ਵੀ ਲਾਪਤਾ ਹੈ। ਉਸ ਦੀ ਭਾਲ […]

CM ਯੋਗੀ ਆਦਿੱਤਿਆਨਾਥ ਦਾ ਅਹਿਮ ਫੈਸਲਾ, ਯੂਪੀ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ-2023 ਕੀਤੀ ਰੱਦ

UP Police

ਚੰਡੀਗੜ੍ਹ, 24 ਫਰਵਰੀ 2024: ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਨੌਜਵਾਨਾਂ ਦੇ ਹਿੱਤ ‘ਚ ਵੱਡਾ ਫੈਸਲਾ ਲਿਆ ਹੈ। ਯੂਪੀ ਪੁਲਿਸ (UP Police) ਕਾਂਸਟੇਬਲ ਭਰਤੀ ਪ੍ਰੀਖਿਆ-2023 ਰੱਦ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਪ੍ਰੀਖਿਆ ਛੇ ਮਹੀਨਿਆਂ ਦੇ ਅੰਦਰ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ, ਪ੍ਰੀਖਿਆ ਦੀ ਗੁਪਤਤਾ ਦੀ ਉਲੰਘਣਾ ਕਰਨ […]

ਬਾਗਪਤ ‘ਚ ਯਮੁਨਾ ਨਦੀ ‘ਚ ਗੈਸ ਪਾਈਪਲਾਈਨ ਫਟੀ, ਇਲਾਕੇ ‘ਚ ਅਲਰਟ ਜਾਰੀ

Gas Pipeline

ਚੰਡੀਗੜ੍ਹ, 26 ਜੁਲਾਈ 2023: ਉੱਤਰ ਪ੍ਰਦੇਸ਼ ਦੇ ਬਾਗਪਤ ਅਤੇ ਹਰਿਆਣਾ ਦੇ ਸੋਨੀਪਤ ਵਿੱਚ ਯਮੁਨਾ ਨਦੀ ਦੇ ਵਿਚਕਾਰ ਇੰਡੀਅਨ ਆਇਲ ਦੀ ਗੈਸ ਪਾਈਪਲਾਈਨ (Gas Pipeline) ਫਟ ਗਈ। ਇਸ ਤੋਂ ਬਾਅਦ ਪਾਣੀ ‘ਚ ਉੱਚੀਆਂ ਲਹਿਰਾਂ ਉੱਠਣ ਲੱਗੀਆਂ। ਬਾਗਪਤ ‘ਚ ਪਾਣੀ ਲਹਿਰਾਂ 40 ਫੁੱਟ ਤੱਕ ਦੇਖਣ ਨੂੰ ਮਿਲੀ | ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਥਾਵਾਂ ‘ਤੇ ਗੈਸ ਪਾਈਪਲਾਈਨ ਦਾ […]

ਗਾਜ਼ੀਆਬਾਦ ‘ਚ ਸਕੂਲ ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ, 6 ਜਣਿਆਂ ਦੀ ਮੌਤ

Ghaziabad

ਚੰਡੀਗੜ੍ਹ, 11 ਜੁਲਾਈ 2023: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ (Ghaziabad) ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਹਾਈਵੇਅ ਸਕੂਲ ਬੱਸ ਅਤੇ ਕਾਰ ਦੀ ਟੱਕਰ ਹੋ ਗਈ | ਹਾਦਸੇ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ ਦੋ ਜਣੇ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ […]