July 5, 2024 12:23 am

ਯੋਗਾ ਭਾਰਤ ਦਾ ਪੁਰਾਣਾ ਸੱਭਿਆਚਾਰ ਤੇ ਕਾਪੀਰਾਈਟ ਫ੍ਰੀ, ਇਹ ਦੁਨੀਆ ਨੂੰ ਜੋੜਦਾ ਹੈ: PM ਮੋਦੀ

Yoga

ਚੰਡੀਗੜ੍ਹ , 21 ਜੂਨ 2023: ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਦਿਵਸ ਦੇ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਅੱਜ ਯਾਨੀ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ (Yoga) ਪ੍ਰੋਗਰਾਮ ‘ਚ ਕਿਹਾ ਕਿ ਯੋਗ ਦਾ ਮਤਲਬ ਹੈ- ਇਕਜੁੱਟ। ਉਨ੍ਹਾਂ ਕਿਹਾ ਮੈਨੂੰ ਯਾਦ ਹੈ ਕਿ ਮੈਂ […]

ਭਾਰਤ ਨੇ ਸੰਯੁਕਤ ਰਾਸ਼ਟਰ ‘ਚ 26/11 ਹਮਲੇ ‘ਚ ਲੋੜੀਂਦੇ ਅੱਤਵਾਦੀ ਸਾਜਿਦ ਮੀਰ ਦਾ ਆਡੀਓ ਸੁਣਾਈ, ਚੀਨ ਨੇ ਰੋਕਿਆ ਸੀ ਪ੍ਰਸਤਾਵ

26/11 attack

ਚੰਡੀਗੜ੍ਹ, 21 ਜੂਨ 2023: ਭਾਰਤ ਨੇ ਸੰਯੁਕਤ ਰਾਸ਼ਟਰ ‘ਚ 26/11 ਹਮਲੇ (26/11 attack) ‘ਚ ਲੋੜੀਂਦੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਾਜਿਦ ਮੀਰ ਦਾ ਆਡੀਓ ਜਾਰੀ ਕੀਤਾ ਹੈ। ਇਸ ਆਡੀਓ ‘ਚ ਉਹ ਅੱਤਵਾਦੀਆਂ ਨੂੰ ਨਿਰਦੇਸ਼ ਦੇ ਰਿਹਾ ਹੈ। ਦਰਅਸਲ, ਕੱਲ੍ਹ ਯਾਨੀ 20 ਜੂਨ ਨੂੰ ਚੀਨ ਨੇ ਸਾਜਿਦ ਮੀਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦੇ ਪ੍ਰਸਤਾਵ ਨੂੰ ਰੋਕ ਦਿੱਤਾ […]

ਭਾਰਤ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ‘ਚ ਰੱਖਿਆ ਆਪਣਾ ਨਿਰਪੱਖ ਸਟੈਂਡ

ਸੰਯੁਕਤ ਰਾਸ਼ਟਰ

ਚੰਡੀਗੜ੍ਹ 04 ਮਾਰਚ 2022: ਯੂਕਰੇਨ ਅਤੇ ਰੂਸ ਵਿਚਾਲੇ ਭਿਆਨਕ ਜੰਗ ਜਾਰੀ ਹੈ | ਇਸ ਦੌਰਾਨ ਭਾਰਤ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ‘ਚ ਆਪਣਾ ਨਿਰਪੱਖ ਸਟੈਂਡ ਜਾਰੀ ਰੱਖਿਆ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਰੂਸ-ਯੂਕਰੇਨ ਯੁੱਧ ਦੀ ਜਾਂਚ ਲਈ ਇੱਕ ਸੁਤੰਤਰ ਕਮਿਸ਼ਨ ਚਾਹੁੰਦਾ ਸੀ, ਜਿਸਦੇ ਲਈ ਵੋਟਿੰਗ ਕਰਵਾਈ ਗਈ । ਇਸ ਦੌਰਾਨ ਵੀ ਭਾਰਤ ਨੇ […]

United Nations: ਅਗਲੇ ਸਾਲ 27 ਕਰੋੜ 40 ਲੱਖ ਲੋਕਾਂ ਨੂੰ ਐਮਰਜੈਂਸੀ ਸਹਾਇਤਾ ਦੀ ਜ਼ਰੂਰਤ

274 million people in need of emergency assistance

ਚੰਡੀਗੜ੍ਹ 02 ਦਸੰਬਰ 2021:(United Nations)ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਅਗਲੇ ਸਾਲ 27 ਕਰੋੜ 40 ਲੱਖ ਲੋਕਾਂ ਨੂੰ ਐਮਰਜੈਂਸੀ ਮਨੁੱਖੀ ਸਹਾਇਤਾ ਦੀ ਜ਼ਰੂਰਤ ਹੋਵੇਗੀ ਇਸ ਵਿਚ ਜੰਗ, ਅਸੁਰੱਖਿਆ, ਭੁੱਖਮਰੀ, ਜਲਵਾਯੂ ਪਰਿਵਰਤਨ ਅਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੋੜ ਪੈ ਸਕਦੀ ਹੈ ਜਿਸ ਵਿੱਚ ਕਈ ਦੇਸ਼ ਜਿਵੇਂ ਕਿ ਅਫਗਾਨਿਸਤਾਨ, ਇਥੋਪੀਆ, ਮਿਆਂਮਾਰ, ਸੀਰੀਆ ਅਤੇ ਯਮਨ ਵਰਗੇ ਦੇਸ਼ ਸ਼ਾਮਿਲ […]