July 7, 2024 3:09 pm

Asia Cup 2022: ਏਸ਼ੀਆ ਕੱਪ ‘ਚ ਭਲਕੇ ਦੂਜੀ ਵਾਰ ਫਿਰ ਭਿੜਣਗੇ ਭਾਰਤ-ਪਾਕਿਸਤਾਨ

Team India

ਚੰਡੀਗੜ੍ਹ 03 ਸਤੰਬਰ 2022: (Asia Cup 2022 IND vs PAK) ਏਸ਼ੀਆ ਕੱਪ 2022 (Asia Cup 2022) ‘ਚ ਸੁਪਰ-4 ਦੀਆਂ ਸਾਰੀਆਂ ਟੀਮਾਂ ਦਾ ਫੈਸਲਾ ਹੋ ਚੁੱਕਾ ਹੈ। ਹੁਣ ਟੀਮ ਇੰਡੀਆ (Team India) ਦਾ ਅਗਲਾ ਮੁਕਾਬਲਾ ਭਲਕੇ ਯਾਨੀ ਐਤਵਾਰ ਨੂੰ ਪਾਕਿਸਤਾਨ (Pakistan) ਨਾਲ ਹੋਵੇਗਾ। ਦੋਵੇਂ ਟੀਮਾਂ ਇਸ ਟੂਰਨਾਮੈਂਟ ਵਿੱਚ ਦੂਜੀ ਵਾਰ ਆਹਮੋ-ਸਾਹਮਣੇ ਹੋ ਰਹੀਆਂ ਹਨ। ਪਿਛਲੇ ਮੈਚ […]

T-20 World Cup 2022: ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆ ਟੀਮ ਦਾ ਐਲਾਨ

Australia

ਚੰਡੀਗੜ੍ਹ 01 ਸਤੰਬਰ 2022: ਆਸਟ੍ਰੇਲੀਆ (Australia) ਨੇ ਇਸ ਸਾਲ ਅਕਤੂਬਰ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ (T-20 World Cup) ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵਿਸ਼ਵ ਚੈਂਪੀਅਨ ਦੀ ਕਮਾਨ ਆਰੋਨ ਫਿੰਚ (Aaron Finch) ਕਰਨਗੇ। ਜਦਕਿ ਟੀਮ ਦੇ ਉਪ ਕਪਤਾਨ ਪੈਟ ਕਮਿੰਸ ਹੋਣਗੇ। ਪਿਛਲੇ ਸਾਲ ਯੂਏਈ ਵਿੱਚ ਖੇਡਿਆ ਗਿਆ ਵਿਸ਼ਵ ਕੱਪ ਆਸਟਰੇਲੀਆ ਨੇ ਜਿੱਤਿਆ […]

Monkeypox: ਕੇਰਲ ‘ਚ ਮੰਕੀਪੋਕਸ ਦਾ ਪੰਜਵਾਂ ਮਾਮਲਾ ਆਇਆ ਸਾਹਮਣੇ

Monkeypox

ਚੰਡੀਗੜ੍ਹ 02 ਅਗਸਤ 2022: ਕੇਰਲ ‘ਚ ਮੰਕੀਪੋਕਸ (Monkeypox) ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮਲਪੁਰਮ ‘ਚ ਇਕ 30 ਸਾਲਾ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਉਹ 27 ਜੁਲਾਈ ਨੂੰ ਯੂ.ਏ.ਈ. ਤੋਂ ਕੋਝੀਕੋਡ ਏਅਰਪੋਰਟ ਪਹੁੰਚੇ ਸਨ। ਸੂਬੇ ‘ਚ ਮੰਕੀਪਾਕਸ ਦਾ ਇਹ ਪੰਜਵਾਂ ਮਾਮਲਾ ਹੈ। ਇਸ ਸੰਬੰਧੀ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ […]

ਜੁਲਾਈ ‘ਚ ਹੋਵੇਗਾ I2U2 ਸਿਖਰ ਸੰਮੇਲਨ, ਭਾਰਤ ਸਮੇਤ ਵਿਸ਼ਵ ਦੇ ਚਾਰ ਵੱਡੇ ਦੇਸ਼ ਹੋਣਗੇ ਸ਼ਾਮਲ

I2U2 Summit

ਚੰਡੀਗੜ੍ਹ 15 ਜੂਨ 2022: ਆਈ2ਯੂ2 (I2U2) ਦੇ ਪਹਿਲੇ ਸਿਖਰ ਸੰਮੇਲਨ ਦੇ ਅਗਲੇ ਮਹੀਨੇ ਆਨਲਾਈਨ ਮਾਧਿਅਮ ਰਾਹੀਂ ਹੋਵੇਗਾ | ਇਹ ਭਾਰਤ, ਇਸਰਾਈਲ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਅਮਰੀਕਾ ਦਾ ਨਵਾਂ ਸਮੂਹ ਹੈ | ਇਸਦੀ ਜਾਣਕਾਰੀ ਵ੍ਹਾਈਟ ਹਾਊਸ ਵਲੋਂ ਦਿੱਤੀ ਗਈ ਹੈ | ਅਗਲੇ ਮਹੀਨੇ ਰਾਸ਼ਟਰਪਤੀ ਜੋ ਬਾਇਡੇਨ ਦੀ ਪੱਛਮੀ ਏਸ਼ੀਆ ਦੇ ਦੇਸ਼ਾਂ ਦੀ ਯਾਤਰਾ ਦੌਰਾਨ ਚਾਰ […]

Afghanistan : UAE ਸੰਭਾਲੇਗਾ ਅਫਗਾਨਿਸਤਾਨ ਦੇ ਹਵਾਈ ਅੱਡਿਆਂ ਦਾ ਪ੍ਰਬੰਧ

Afghanistan

ਚੰਡੀਗੜ੍ਹ 26 ਮਈ 2022: ਤਾਲਿਬਾਨ ਨੇ ਅਫਗਾਨਿਸਤਾਨ (Afghanistan) ਵਿਚ ਹਵਾਈ ਅੱਡੇ ਦੇ ਸੰਚਾਲਨ ਲਈ ਸੰਯੁਕਤ ਅਰਬ ਅਮੀਰਾਤ (United Arab Emirates) ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ‘ਤੇ ਮੰਗਲਵਾਰ ਨੂੰ ਤਾਲਿਬਾਨ ਦੇ ਟਰਾਂਸਪੋਰਟ ਅਤੇ ਸ਼ਹਿਰੀ ਹਵਾਬਾਜ਼ੀ ਉਪ ਮੰਤਰੀ ਗੁਲਾਮ ਜੇਲਾਨੀ ਵਫਾ ਨੇ ਦਸਤਖਤ ਕੀਤੇ। ਇਸ ਦੌਰਾਨ ਅਫਗਾਨਿਸਤਾਨ ਦੇ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ ਵੀ […]

UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜ਼ਾਇਦ ਅਲ ਨਾਹਯਾਨ ਦਾ ਹੋਇਆ ਦੇਹਾਂਤ

Sheikh Khalifa Bin Zayed Al Nahyan

ਚੰਡੀਗੜ੍ਹ 13 ਮਈ 2022 : ਸੰਯੁਕਤ ਅਰਬ ਅਮੀਰਾਤ (United Arab Emirates) ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜ਼ਾਇਦ ਅਲ ਨਾਹਯਾਨ (Sheikh Khalifa Bin Zayed Al Nahyan) ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਸਥਾਨਕ ਨਿਊਜ਼ ਏਜੰਸੀ ਡਬਲਯੂਏਐਮ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 2004 ਤੋਂ ਯੂਏਈ ਦੇ ਰਾਸ਼ਟਰਪਤੀ ਸਨ ਡਬਲਯੂਏਐਮ ਨੇ ਇੱਕ […]

UAE ਨੇ ਹੂਤੀ ਬਾਗੀਆਂ ਵੱਲੋਂ ਦਾਗੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਕੀਤੀਆਂ ਨਸ਼ਟ

UAE

ਚੰਡੀਗੜ੍ਹ 24 ਜਨਵਰੀ 2022: ਸੰਯੁਕਤ ਅਰਬ ਅਮੀਰਾਤ (UAE) ਦੀ ਹਵਾਈ ਰੱਖਿਆ ਪ੍ਰਣਾਲੀ ਨੇ ਹੂਤੀ (Houthi) ਬਾਗੀਆਂ ਵੱਲੋਂ ਦਾਗੀਆਂ ਗਈਆਂ ਦੋ ਬੈਲਿਸਟਿਕ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ ਹੈ।ਇਸਦੀ ਜਾਣਕਾਰੀ ਇਮੀਰੇਟਸ ਨਿਊਜ਼ ਏਜੰਸੀ (ਡਬਲਯੂਏਐਮ) ਨੇ ਰੱਖਿਆ ਮੰਤਰਾਲੇ ਦੇ ਹਵਾਲੇ ਤੋਂ ਦਿੱਤੀ ਹੈ। ਡਬਲਯੂਏਐਮ ਨੇ ਸੋਮਵਾਰ ਨੂੰ ਆਪਣੀ ਰਿਪੋਰਟ ‘ਚ ਦੱਸਿਆ ਕਿ ਮਿਜ਼ਾਈਲਾਂ ਦੇ ਅਵਸ਼ੇਸ਼ ਅਬੂ ਧਾਬੀ ‘ਚ […]

UAE ਅੱਤਵਾਦੀ ਹਮਲੇ ‘ਚ ਮਾਰੇ ਗਏ ਭਾਰਤੀਆਂ ਦੀਆਂ ਲਾਸ਼ਾਂ ਅੰਮ੍ਰਿਤਸਰ ਪਹੁੰਚੀਆਂ

UAE

ਚੰਡੀਗੜ੍ਹ 21ਜਨਵਰੀ 2022: 17 ਜਨਵਰੀ ਨੂੰ ਆਬੂ ਧਾਬੀ (UAE) ਅੱਗ ਦੀ ਘਟਨਾ ‘ਚ ਜਾਨ ਗਵਾਉਣ ਵਾਲੇ ਦੋ ਭਾਰਤੀਆਂ ਦੀਆਂ ਲਾਸ਼ਾਂ ਪੰਜਾਬ ਦੇ ਅੰਮ੍ਰਿਤਸਰ ਪਹੁੰਚੀਆਂ | 17 ਜਨਵਰੀ ਨੂੰ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂਧਾਬੀ ਵਿਚ ਤਿੰਨ ਪੈਟਰੋਲੀਅਮ ਟੈਂਕਰਾਂ ’ਤੇ ‘ਛੋਟੀਆ-ਛੋਟੀਆਂ ਉੱਡਣ ਵਾਲੀਆਂ ਵਸਤੂਆਂ’ (ਸੰਭਵ ਤੌਰ ’ਤੇ ਡਰੋਨ) ਡਿੱਗਣ ਨਾਲ ਧਮਾਕੇ ਹੋਏ, ਜਿਸ ਵਿਚ 2 ਭਾਰਤੀ […]

ਐੱਸ. ਜੈਸ਼ੰਕਰ ਨੇ UAE ਦੇ ਵਿਦੇਸ਼ ਮੰਤਰੀ ਨਾਲ ਅੱਤਵਾਦੀ ਹਮਲੇ ‘ਤੇ ਕੀਤੀ ਗੱਲਬਾਤ

UAE

ਚੰਡੀਗੜ੍ਹ 19 ਜਨਵਰੀ 2022: ਸੰਯੁਕਤ ਅਰਬ ਅਮੀਰਾਤ (UAE) ‘ਚ ਸੋਮਵਾਰ ਨੂੰ ਹੋਏ ਹਮਲੇ ਵਿਚ 2 ਭਾਰਤੀ ਅਤੇ 1 ਪਾਕਿਸਤਾਨੀ ਨਾਗਰਿਕ, ਜੋ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ਏ.ਡੀ.ਐਨ.ਓ.ਸੀ.) ਦੇ ਕਰਮਚਾਰੀ ਸਨ, ਮਾਰੇ ਗਏ ਸਨ। ਹਮਲੇ ਵਿਚ 6 ਹੋਰ ਲੋਕ ਜ਼ਖ਼ਮੀ ਹੋ ਗਏ ਸਨ। ਯਮਨ ਦੇ ਹੂਤੀ ਬਾਗੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।ਸੰਯੁਕਤ ਅਰਬ ਅਮੀਰਾਤ (UAE) […]

UAE ਨੇ ਹੂਤੀ ਬਾਗੀਆਂ ਦੇ ਕੇਂਦਰਾਂ ‘ਤੇ ਅੱਧੀ ਰਾਤ ਹਮਲਾ ਕਰਕੇ ਲਿਆ ਬਦਲਾ

UAE atteck on Yemeni

ਚੰਡੀਗੜ੍ਹ 18 ਜਨਵਰੀ 2022: ਸੰਯੁਕਤ ਅਰਬ ਅਮੀਰਾਤ (UAE) ‘ਚ ਹੂਤੀ ਬਾਗੀਆਂ ਨੇ ਵੱਡਾ ਹਮਲਾ ਕੀਤਾ ਸੀ। ਅਧਿਕਾਰੀਆਂ ਮੁਤਾਬਕ ਅਬੂ ਧਾਬੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ (International Airport) ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਸੋਮਵਾਰ ਨੂੰ ਤਿੰਨ ਵੱਡੇ ਧਮਾਕੇ ਹੋਏ |ਇਸ ਤੋਂ ਬਾਅਦ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਯਮਨ ਦੇ ਹੂਤੀ ਬਾਗੀਆਂ ਵਿਰੁੱਧ ਮੋਰਚਾ […]