July 6, 2024 6:19 pm

ਤੁਰਕੀ: 3400 ਫੁੱਟ ਡੂੰਘੀ ਗੁਫਾ ‘ਚ ਫਸੇ ਖੋਜਕਰਤਾ ਨੂੰ 9 ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢਿਆ

Turkey

ਚੰਡੀਗੜ੍ਹ, 12 ਸਤੰਬਰ 2023: ਤੁਰਕੀ (Turkey) ਦੀ ਗੁਫਾ ਵਿੱਚ 3400 ਫੁੱਟ ਦੀ ਡੂੰਘਾਈ ਵਿੱਚ ਫਸੇ ਇੱਕ ਖੋਜਕਰਤਾ ਨੂੰ 9 ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਲਈ 6 ਦੇਸ਼ਾਂ ਦੇ 180 ਜਣਿਆਂ ਨੂੰ ਬਚਾਅ ਮੁਹਿੰਮ ਚਲਾਉਣੀ ਪਈ। ਦਰਅਸਲ, ਮਾਰਕ ਡਿਕੇ ਨਾਂ ਦਾ 40 ਸਾਲਾ ਖੋਜਕਰਤਾ ਗੁਫਾ ਦਾ ਨਕਸ਼ਾ ਬਣਾਉਣ ਲਈ ਤੁਰਕੀ ਦੀ […]

ਭਾਰਤ-ਮੱਧ ਪੂਰਬ-ਯੂਰਪ ਇਕਨੌਮਿਕ ਕੋਰੀਡੋਰ ‘ਤੇ ਤੁਰਕੀ ਨੇ ਜਤਾਇਆ ਇਤਰਾਜ਼

Economic Corridor

ਚੰਡੀਗੜ੍ਹ, 12 ਸਤੰਬਰ 2023: ਭਾਰਤ-ਮੱਧ ਪੂਰਬ-ਯੂਰਪ ਇਕਨੌਮਿਕ ਕੋਰੀਡੋਰ ਨੂੰ ਜੀ-20 ਸੰਮੇਲਨ ਦੀ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਤੁਰਕੀ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਿਨਾਂ ਕੋਈ ਕੋਰੀਡੋਰ (Economic Corridor) ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਪੂਰਬ ਤੋਂ ਪੱਛਮ ਵੱਲ ਜਾਣ […]

ਤੁਰਕੀ ‘ਚ ਰਾਸ਼ਟਰਪਤੀ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਜਾਰੀ, ਐਰਦੋਗਨ ਸਾਹਮਣੇ ਵੱਡੀ

Erdoğan

ਚੰਡੀਗੜ੍ਹ ,28 ਮਈ 2023: ਤੁਰਕੀ ‘ਚ ਰਾਸ਼ਟਰਪਤੀ ਚੋਣਾਂ ਦਾ ਦੂਜਾ ਪੜਾਅ ਐਤਵਾਰ ਨੂੰ ਵੀ ਜਾਰੀ ਹੈ। ਲੰਬੇ ਸਮੇਂ ਤੋਂ ਸੱਤਾਧਾਰੀ ਰੇਸੇਪ ਤੈਯਪ ਏਰਦੋਗਨ ਅਤੇ ਵਿਰੋਧੀ ਧਿਰ ਦੇ ਨੇਤਾ ਕੇਮਲ ਕਿਲਿਕਦਾਰੋਗਲੂ ਰਾਸ਼ਟਰਪਤੀ ਲਈ ਚੋਣ ਲੜ ਰਹੇ ਹਨ। ਐਤਵਾਰ ਨੂੰ ਹੋਣ ਵਾਲੀ ਵੋਟਿੰਗ ਲਈ ਕੁੱਲ 191,885 ਬੈਲਟ ਬਾਕਸ ਲਗਾਏ ਗਏ ਹਨ। ਦੇਸ਼ ਵਿੱਚ ਕੁੱਲ 6.4 ਕਰੋੜ ਵੋਟਰ […]

ਤੁਰਕੀ ‘ਚ 28 ਮਈ ਨੂੰ ਮੁੜ ਰਾਸ਼ਟਰਪਤੀ ਚੋਣਾਂ, ਕੱਲ੍ਹ ਹੋਈਆਂ ਚੋਣਾਂ ‘ਚ ਕਿਸੇ ਨੂੰ ਵੀ ਨਹੀਂ ਮਿਲਿਆ ਬਹੁਮਤ

Turkey

ਚੰਡੀਗੜ੍ਹ, 15 ਮਈ 2023: ਤੁਰਕੀ (Turkey)  ‘ਚ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆ ਗਏ ਹਨ। ਲੋਕਾਂ ਨੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਦਿੱਤਾ ਹੈ। ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਦੀ ਹਮਾਇਤ ਕਰਨ ਵਾਲੀ ਰੇਸੇਪ ਤੇਯਪ ਏਰਦੋਗਨ ਦੀ ਏ.ਕੇ.ਪੀ. ਨੂੰ 49.4% ਵੋਟਾਂ ਮਿਲੀਆਂ। ਇਸ ਦੇ ਨਾਲ ਹੀ, ਕੇਮਲ ਕੇਲੀਕਦਾਰੋਗਲੂ ਦੀ ਪਾਰਟੀ ਸੀਐਚਪੀ, ਜਿਸ ਨੂੰ […]

ISIS ਦਾ ਮੁਖੀ ਅਬੂ ਹੁਸੈਨ ਅਲ-ਕੁਰੈਸ਼ੀ ਮਾਰਿਆ ਗਿਆ, ਤੁਰਕੀ ਨੇ ਸੀਰੀਆ ‘ਚ ਆਪ੍ਰੇਸ਼ਨ ਦੌਰਾਨ ਕੀਤਾ ਢੇਰ

Abu Hussain al-Qureshi

ਚੰਡੀਗੜ੍ਹ, 01 ਮਈ 2023: ਸੀਰੀਆ ‘ਚ ਤੁਰਕੀ ਦੀ ਖੁਫੀਆ ਏਜੰਸੀ ਵੱਲੋਂ ਚਲਾਏ ਗਏ ਆਪਰੇਸ਼ਨ ‘ਚ ਅੱਤਵਾਦੀ ਸੰਗਠਨ ISIS ਦਾ ਮੁਖੀ ਅਬੂ ਹੁਸੈਨ ਅਲ-ਕੁਰੈਸ਼ੀ (Abu Hussain al-Qureshi) ਮਾਰਿਆ ਗਿਆ। ਇਹ ਜਾਣਕਾਰੀ ਖੁਦ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਏਰਦੋਗਨ ਨੇ ਦਿੱਤੀ ਹੈ। ਸਰਕਾਰੀ ਮੀਡੀਆ ਨੂੰ ਦਿੱਤੇ ਇੰਟਰਵਿਊ ਦੌਰਾਨ ਏਰਦੋਗਨ ਨੇ ਕਿਹਾ ਕਿ ਖੁਫੀਆ ਏਜੰਸੀਆਂ ਲੰਬੇ ਸਮੇਂ ਤੋਂ […]

PM ਮੋਦੀ ਵਲੋਂ ‘ਆਪ੍ਰੇਸ਼ਨ ਦੋਸਤ’ ਤਹਿਤ ਭੂਚਾਲ ਪ੍ਰਭਾਵਿਤ ਤੁਰਕੀ ਤੋਂ ਪਰਤੇ ਬਚਾਅ ਕਰਮੀਆਂ ਦੀ ਸ਼ਲਾਘਾ

Operation Dost

ਚੰਡੀਗੜ੍ਹ, 20 ਫ਼ਰਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਨਡੀਆਰਐੱਫ (NDRF) ਅਤੇ ਹੋਰ ਸੰਗਠਨਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਐਨਡੀਆਰਐੱਫ ਦੇ ਜਵਾਨਾਂ ਨੇ ਤੁਰਕੀ ਅਤੇ ਸੀਰੀਆ ਵਿਚ ਆਏ ਭਿਆਨਕ ਭੂਚਾਲ ਤੋਂ ਬਾਅਦ ਬਚਾਅ ਕਾਰਜ ਵਿਚ ਹਿੱਸਾ ਲਿਆ ਸੀ। ਭਾਰਤ ਵੱਲੋਂ ਭੇਜੀਆਂ ਗਈਆਂ ਬਚਾਅ ਟੀਮਾਂ ਨੇ ਭੂਚਾਲ ਪ੍ਰਭਾਵਿਤ ਦੇਸ਼ਾਂ ਵਿੱਚ ਕਈ ਜਾਨਾਂ ਬਚਾਈਆਂ। ਪ੍ਰਧਾਨ […]

ਤੁਰਕੀ-ਸੀਰੀਆ ‘ਚ ਭੂਚਾਲ ਕਾਰਨ ਅੱਠ ਹਜ਼ਾਰ ਤੋਂ ਵੱਧ ਮੌਤਾਂ, ਰੈਸਕਿਊ ਲਈ ਘੱਟ ਪਈਆਂ ਬਚਾਅ ਟੀਮਾਂ

Turkey-Syria

ਚੰਡੀਗੜ੍ਹ, 08 ਫਰਵਰੀ 2023: ਤੁਰਕੀ ਅਤੇ ਸੀਰੀਆ (Turkey-Syria)  ਵਿੱਚ ਭੂਚਾਲ ਦੀ ਤਬਾਹੀ ਕਾਰਨ ਹੁਣ ਤੱਕ ਅੱਠ ਹਜ਼ਾਰ ਤੋਂ ਵੱਧ ਨਾਗਰਿਕ ਆਪਣੀ ਜਾਨ ਗੁਆ ​​ਚੁੱਕੇ ਹਨ। 35 ਹਜ਼ਾਰ ਤੋਂ ਵੱਧ ਜ਼ਖਮੀ ਹਨ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਮਲਬੇ ਹੇਠਾਂ ਲੋਕਾਂ ਦੇ […]

ਰਾਸ਼ਟਰਪਤੀ ਵਲੋਂ ਤੁਰਕੀ ਦੇ 10 ਸੂਬਿਆਂ ‘ਚ ਤਿੰਨ ਮਹੀਨਿਆਂ ਲਈ ਐਮਰਜੈਂਸੀ ਦੀ ਘੋਸ਼ਣਾ

Erdoğan

ਚੰਡੀਗੜ੍ਹ 07 ਫਰਵਰੀ 2023: ਤੁਰਕੀ (Turkey) ਅਤੇ ਸੀਰੀਆ ਵਿਚ ਸੋਮਵਾਰ ਸਵੇਰੇ ਆਏ ਭਿਆਨਕ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਤੁਰਕੀ ਅਤੇ ਸੀਰੀਆ ਵਿੱਚ 7 ​​ਫਰਵਰੀ ਨੂੰ ਆਏ ਭੂਚਾਲ ਕਾਰਨ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਜਣਿਆਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਬਚਾਅ ਕਰਮਚਾਰੀ ਅਜੇ ਵੀ ਇਮਾਰਤਾਂ […]

ਤੁਰਕੀ ਤੇ ਸੀਰੀਆ ਨੂੰ ਆਸਟ੍ਰੇਲੀਆ-ਨਿਊਜ਼ੀਲੈਂਡ ਨੇ ਭੇਜੀ ਵਿੱਤੀ ਸਹਾਇਤਾ, ਤੁਰਕੀ ਨੇ ਭਾਰਤ ਦਾ ਕੀਤਾ ਧੰਨਵਾਦ

Turkey

ਚੰਡੀਗੜ੍ਹ, 07 ਫਰਵਰੀ 2023: ਤੁਰਕੀ (Turkey) ਅਤੇ ਸੀਰੀਆ (Syria) ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਪਾਰ ਹੋ ਗਈ ਹੈ। ਜ਼ਖਮੀਆਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ। ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਸੈਂਕੜੇ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। […]

ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਬਾਰੇ ਕਲਾਕਾਰਾਂ ਨੇ ਪੋਸਟ ਸਾਂਝੀ ਕਰ ਕੀਤਾ ਦੁੱਖ ਪ੍ਰਗਟ

Turkey

ਚੰਡੀਗ੍ਹੜ, 07 ਫਰਵਰੀ 2023: ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਭੂਚਾਲ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਭੂਚਾਲ ਵਿੱਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਦਾ ਅੰਕੜਾਂ ਵੱਧਦਾ ਹੀ ਜਾ ਰਿਹਾ ਹੈ। ਹੁਣ ਤੱਕ 4300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪੂਰੀ ਦੁਨੀਆ ‘ਚ ਲੋਕ ਇਸ ਸਮੇਂ ਤੁਰਕੀ ਤੇ ਸੀਰੀਆ ‘ਚ ਹੋਈ ਤਬਾਹੀ […]