July 5, 2024 7:23 pm

ਸਿਲਕਿਆਰਾ ਸੁਰੰਗ ‘ਚ ਫਸੇ 41 ਮਜ਼ਦੂਰਾਂ ਦੀ ਪਹਿਲੀ ਫੁਟੇਜ ਆਈ ਸਾਹਮਣੇ, ਸਾਰੇ ਸੁਰੱਖਿਅਤ

tunnel

ਚੰਡੀਗੜ੍ਹ, 21 ਨਵੰਬਰ 2023: ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਸਿਲਕਿਆਰਾ ਸੁਰੰਗ (Tunnel) ਵਿੱਚ 10 ਦਿਨਾਂ ਤੋਂ ਫਸੇ 41 ਮਜ਼ਦੂਰਾਂ ਦੀ ਪਹਿਲੀ ਫੁਟੇਜ ਮੰਗਲਵਾਰ ਸਵੇਰੇ 3.52 ਵਜੇ ਸਾਹਮਣੇ ਆਈ। ਐਂਡੋਸਕੋਪਿਕ ਕੈਮਰੇ ਨੂੰ ਐਤਵਾਰ ਨੂੰ 6 ਇੰਚ ਚੌੜੀ ਪਾਈਪਲਾਈਨ ਰਾਹੀਂ ਅੰਦਰ ਭੇਜਿਆ ਗਿਆ। ਇਸ ਰਾਹੀਂ ਵਰਕਰਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੂੰ ਵੀ ਗਿਣਿਆ ਗਿਆ। ਸਾਰੇ ਮਜ਼ਦੂਰ ਸੁਰੱਖਿਅਤ […]

Uttarkashi Tunnel: ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਨੌਵੇਂ ਦਿਨ ਜਾਰੀ, PMO ਨੇ ਮੰਗੀ ਰਿਪੋਰਟ

Tunnel

ਚੰਡੀਗੜ੍ਹ, 20 ਨਵੰਬਰ 2023: ਉੱਤਰਕਾਸ਼ੀ ਦੀ ਉਸਾਰੀ ਅਧੀਨ ਸਿਲਕਿਆਰਾ ਸੁਰੰਗ (Tunnel) ‘ਚ ਫਸੇ 41 ਮਜ਼ਦੂਰਾਂ ਨੂੰ ਅਜੇ ਤੱਕ ਨਹੀਂ ਬਚਾਇਆ ਜਾ ਸਕਿਆ ਹੈ। ਅੱਜ ਬਚਾਅ ਕਾਰਜ ਨੌਵਾਂ ਦਿਨ ਵੀ ਜਾਰੀ ਹੈ । ਬੈਕਅੱਪ ਯੋਜਨਾ ਦੇ ਤੌਰ ‘ਤੇ ਸੁਰੰਗ ਦੇ ਉੱਪਰ ਡ੍ਰਿਲ ਕਰਨ ਲਈ ਅਸਥਾਈ ਸੜਕ ‘ਤੇ ਕੰਮ ਅੰਤਿਮ ਪੜਾਅ ‘ਤੇ ਹੈ। ਸੁਰੰਗ ਦੇ ਉੱਪਰ ਡ੍ਰਿਲ […]

ਉੱਤਰਕਾਸ਼ੀ ਸੁਰੰਗ ਹਾਦਸਾ: 40 ਮਜ਼ਦੂਰਾਂ ਨੂੰ ਕੱਢਣ ਲਈ 5ਵੇਂ ਦਿਨ ਰਾਹਤ ਦੀ ਉਮੀਦ, ਨਾਰਵੇ-ਥਾਈਲੈਂਡ ਦੇ ਮਾਹਰਾਂ ਤੋਂ ਲਈ ਜਾ ਰਹੀ ਹੈ ਮੱਦਦ

ਚੰਡੀਗੜ੍ਹ, 16 ਨਵੰਬਰ 2023: ਉੱਤਰਕਾਸ਼ੀ ਵਿੱਚ ਸਿਲਕਿਆਰਾ ਸੁਰੰਗ (Uttarkashi tunnel) ਦੇ ਇੱਕ ਹਿੱਸੇ ਦੇ ਡਿੱਗਣ ਕਾਰਨ 100 ਘੰਟਿਆਂ ਤੋਂ ਵੱਧ ਸਮੇਂ ਤੋਂ ਫਸੇ 40 ਮਜ਼ਦੂਰਾਂ ਨੂੰ ਬਚਾਉਣ ਲਈ ਹਵਾਈ ਸੈਨਾ ਦੇ ਜਹਾਜ਼ਾਂ ਦੁਆਰਾ ਦਿੱਲੀ ਤੋਂ ਚਿਨਿਆਲੀਸੌਰ ਲਈ ਇੱਕ ਹੈਵੀ ਔਗਰ ਮਸ਼ੀਨ ਭੇਜੀ ਗਈ। ਉਮੀਦ ਜਤਾਈ ਜਾ ਰਹੀ ਹੈ ਕਿ ਪੰਜਵੇਂ ਦਿਨ ਇਨ੍ਹਾਂ ਮਜ਼ਦੂਰਾਂ ਨੂੰ ਸੁਰੱਖਿਅਤ […]

Uttarkashi Tunnel Collapse: ਸੁਰੰਗ ‘ਚ ਫਸੇ 40 ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਜਾਰੀ

Uttarkashi

ਚੰਡੀਗੜ੍ਹ, 14 ਨਵੰਬਰ 2023: ਉੱਤਰਕਾਸ਼ੀ ਵਿੱਚ ਨਿਰਮਾਣ ਅਧੀਨ ਸੁਰੰਗ (Uttarkashi Tunnel) ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਬਚਾਅ ਕਾਰਜ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਉਸਾਰੀ ਅਧੀਨ ਸੁਰੰਗ ‘ਚ ਜ਼ਮੀਨ ਖਿਸਕਣ ਤੋਂ ਬਾਅਦ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹੈ। ਹੁਣ ਔਗਰ ਡਰਿਲਿੰਗ ਮਸ਼ੀਨ ਆਰਡਰ ਕੀਤੀ ਗਈ ਹੈ, ਇਹ ਮਸ਼ੀਨ ਮਲਬੇ […]