July 2, 2024 8:33 pm

MP ਮਹੂਆ ਮੋਇਤਰਾ ਦੀ ਮੁਅੱਤਲੀ ਮਾਮਲੇ ‘ਤੇ ਸੁਪਰੀਮ ਕੋਰਟ ਨੇ ਲੋਕ ਸਭਾ ਸਕੱਤਰ ਜਨਰਲ ਤੋਂ ਮੰਗਿਆ ਜਵਾਬ

Mahua Moitra

ਚੰਡੀਗੜ੍ਹ, 03 ਜਨਵਰੀ 2024: ਸੁਪਰੀਮ ਕੋਰਟ ਨੇ ਅੱਜ ਤ੍ਰਿਣਮੂਲ ਕਾਂਗਰਸ ਪਾਰਟੀ (ਟੀ.ਐੱਮ.ਸੀ.) ਦੀ ਆਗੂ ਮਹੂਆ ਮੋਇਤਰਾ (Mahua Moitra) ਦੀ ਪਟੀਸ਼ਨ ‘ਤੇ ਉਸ ਨੂੰ ਕੈਸ਼ ਫਾਰ ਪੁੱਛਗਿੱਛ ਮਾਮਲੇ ‘ਚ ਲੋਕ ਸਭਾ ਤੋਂ ਬਾਹਰ ਕੀਤੇ ਜਾਣ ਵਿਰੁੱਧ ਸੁਣਵਾਈ ਕੀਤੀ। ਇਸ ਦੌਰਾਨ ਸੁਪਰੀਮ ਕੋਰਟ ਨੇ ਲੋਕ ਸਭਾ ਦੇ ਸਕੱਤਰ ਜਨਰਲ ਨੂੰ ਦੋ ਹਫ਼ਤਿਆਂ ਵਿੱਚ ਇਸ ਮਾਮਲੇ ਵਿੱਚ ਜਵਾਬ […]

ਕਾਂਗਰਸ ਪ੍ਰਧਾਨ ਖੜਗੇ ‘ਤੇ ਵਰ੍ਹੇ ਜਗਦੀਪ ਧਨਖੜ, ਆਖਿਆ- ਖੜਗੇ ਦੀ ਚੁੱਪੀ ਮੇਰੇ ਕੰਨਾਂ ‘ਚ ਗੂੰਜ ਰਹੀ ਹੈ

Jagdeep Dhankhar

ਚੰਡੀਗੜ੍ਹ, 20 ਦਸੰਬਰ 2023: ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ (Jagdeep Dhankhar) ਨੇ ਟੀਐਮਸੀ ਸੰਸਦ ਮੈਂਬਰ ਵੱਲੋਂ ਆਪਣੀ ਨਕਲ ਕਰਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ, ਟੀਐਮਸੀ ਸੰਸਦ ਕਲਿਆਣ ਬੈਨਰਜੀ ਮੰਗਲਵਾਰ ਨੂੰ ਸੰਸਦ ਕੰਪਲੈਕਸ ਵਿੱਚ ਉਪ ਰਾਸ਼ਟਰਪਤੀ ਦੀ ਨਕਲ ਕਰ ਰਹੇ ਸਨ, ਇਸ ਦੌਰਾਨ ਦੇ ਨਾਲ ਹੀ ਕਾਂਗਰਸ ਆਗੂ ਰਾਹੁਲ ਗਾਂਧੀ ਟੀਐਮਸੀ […]

TMC ਸੰਸਦ ਮੈਂਬਰ ਨੇ ਰਾਜ ਸਭਾ ਚੇਅਰਮੈਨ ਦੀ ਕੀਤੀ ਨਕਲ, ਜਗਦੀਪ ਧਨਖੜ ਨੇ ਆਖਿਆ- ਗਿਰਾਵਟ ਦੀ ਵੀ ਕੋਈ ਸੀਮਾ ਹੁੰਦੀ ਹੈ

Jagdeep Dhankhar

ਚੰਡੀਗੜ੍ਹ, 19 ਦਸੰਬਰ 2023: ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਖ਼ਿਲਾਫ਼ ਮੰਗਲਵਾਰ ਨੂੰ ਸੰਸਦ ਕੰਪਲੈਕਸ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ। ਵਿਰੋਧੀ ਸੰਸਦ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਟੀਐਮਸੀ ਸੰਸਦ ਕਲਿਆਣ ਬੈਨਰਜੀ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ (Jagdeep Dhankhar) ਦੀ ਨਕਲ ਕਰਦੇ ਨਜ਼ਰ ਆਏ । ਇਸ ਦਾ ਇੱਕ ਵੀਡੀਓ ਵੀ […]