July 4, 2024 11:05 pm

TMC: ਲੋਕ ਸਭਾ ਸਪੀਕਰ ਲਈ ਕੇ. ਸੁਰੇਸ਼ ਦੇ ਨਾਂ ‘ਤੇ ਵਿਰੋਧੀ ਗਠਜੋੜ ‘ਚ ਦਰਾਰ ? TMC ਨੇ ਕਿਹਾ- ਸਾਡੇ ਤੋਂ ਨਹੀਂ ਲਿਆ ਸੁਝਾਅ

K. Suresh

ਚੰਡੀਗੜ੍ਹ, 25 ਜੂਨ 2024: ਲੋਕ ਸਭਾ (Lok Sabha) ਸਪੀਕਰ ਦੇ ਅਹੁਦੇ ਲਈ ਭਲਕੇ ਸਵੇਰ 11ਵਜੇ ਵੋਟਿੰਗ ਹੋਵੇਗੀ | ਐਨਡੀਏ ਨੇ ਓਮ ਬਿਰਲਾ ਅਤੇ ਵਿਰੋਧੀ ਧਿਰ ਵੱਲੋਂ ਕਾਂਗਰਸ ਨੇ ਕੇ. ਸੁਰੇਸ਼ (K. Suresh) ਨੂੰ ਲੋਕ ਸਭਾ ਸਪੀਕਰ ਲਈ ਉਮੀਦਵਾਰ ਬਣਾਇਆ ਹੈ | ਇਸਦੇ ਨਾਲ ਹੀ ਵਿਰੋਧੀ ਧਿਰ ਨੇ ਮੰਗ ਕੀਤੀ ਹੈ ਕਿ ਨੂੰ ਡਿਪਟੀ ਸਪੀਕਰ ਦਾ […]

ਤ੍ਰਿਣਮੂਲ ਕਾਂਗਰਸ ਦਾ ਦਾਅਵਾ, TMC ਦੇ ਸੰਪਰਕ ‘ਚ ਭਾਜਪਾ ਦੇ ਕਈ ਸੰਸਦ ਮੈਂਬਰ ਤੇ ਵਿਧਾਇਕ

TMC

ਚੰਡੀਗੜ੍ਹ, 6 ਜੂਨ 2024: ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਤ੍ਰਿਣਮੂਲ ਕਾਂਗਰਸ (TMC) ਦੇ ਆਗੂ ਅਭਿਸ਼ੇਕ ਬੈਨਰਜੀ ਦਾ ਦਾਅਵਾ ਹੈ ਕਿ ਪੱਛਮੀ ਬੰਗਾਲ ਤੋਂ ਭਾਜਪਾ ਦੇ ਤਿੰਨ ਸੰਸਦ ਮੈਂਬਰ ਉਨ੍ਹਾਂ ਦੇ ਸੰਪਰਕ ਵਿੱਚ ਹਨ। ਸੂਤਰਾਂ ਮੁਤਾਬਕ ਬੈਨਰਜੀ ਨੇ ਇਹ ਗੱਲ ਭਾਰਤ ਗਠਜੋੜ ਦੇ ਆਗੂਆਂ ਨਾਲ ਬੈਠਕ ਦੌਰਾਨ ਕਹੀ। ਜਿਕਰਯੋਗ ਹੈ ਕਿ […]

ਦੂਰਦਰਸ਼ਨ ਨੇ ਚੈਨਲ ਡੀਡੀ ਨਿਊਜ਼ ਦੇ ਲੋਗੋ ਦਾ ਰੰਗ ਬਦਲਿਆ, TMC ਤੇ ਕਾਂਗਰਸ ਨੇ ਚੁੱਕੇ ਸਵਾਲ

Doordarshan

ਚੰਡੀਗੜ੍ਹ, 20 ਅਪ੍ਰੈਲ 2024: ਜਨਤਕ ਪ੍ਰਸਾਰਕ ਦੂਰਦਰਸ਼ਨ (Doordarshan) ਨੇ ਚੈਨਲ ਡੀਡੀ ਨਿਊਜ਼ ਦੇ ਲੋਗੋ ਦਾ ਰੰਗ ਲਾਲ ਤੋਂ ਸੰਤਰੀ ਕਰ ਦਿੱਤਾ ਹੈ। ਇਸ ‘ਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਰਾਜ ਸਭਾ ਮੈਂਬਰ ਅਤੇ ਪ੍ਰਸਾਰ ਭਾਰਤੀ ਦੇ ਸਾਬਕਾ ਸੀਈਓ ਜਵਾਹਰ ਸਰਕਾਰ ਨੇ ਕਿਹਾ ਕਿ ਦੂਰਦਰਸ਼ਨ ਦਾ ਭਗਵਾਕਰਨ ਹੋ ਗਿਆ ਹੈ। ਹੁਣ ਇਹ ਪ੍ਰਸਾਰ ਭਾਰਤੀ ਨਹੀਂ ਰਹੀ, ਪਰਚਾਰ […]

ਦਿੱਲੀ ਵਿਖੇ ਚੋਣ ਕਮਿਸ਼ਨ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰ ਰਹੇ TMC ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

TMC leaders

ਚੰਡੀਗੜ੍ਹ, 8 ਅਪ੍ਰੈਲ, 2024: ਲੋਕ ਸਭਾ ਚੋਣਾਂ ਦੇ ਵਿਚਕਾਰ ਰਾਜਧਾਨੀ ਦਿੱਲੀ ਵਿੱਚ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਟੀਐਮਸੀ ਆਗੂਆਂ (TMC leaders) ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦਰਅਸਲ, ਟੀਐਮਸੀ ਦਾ 10 ਮੈਂਬਰੀ ਵਫ਼ਦ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਕੇਂਦਰੀ ਏਜੰਸੀਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਸੀ। ਜਿਸ ਨੂੰ ਪੁਲਿਸ ਨੇ ਹਟਾਉਣ […]

ਸੰਦੇਸ਼ਖਾਲੀ ਮਾਮਲਾ: ਹਾਈ ਕੋਰਟ ਨੇ ਬੰਗਾਲ ਸਰਕਾਰ ਨੂੰ ਪਾਈ ਝਾੜ, ਆਖਿਆ- ਇਕ ਫੀਸਦੀ ਵੀ ਸੱਚਾਈ ਹੈ ਤਾਂ ਇਹ ਸ਼ਰਮਨਾਕ

Sandeshkhali case

ਚੰਡੀਗੜ੍ਹ, 4 ਅਪ੍ਰੈਲ 2024: ਕੋਲਕਾਤਾ ਹਾਈ ਕੋਰਟ ਨੇ ਵੀਰਵਾਰ ਨੂੰ ਸੰਦੇਸ਼ਖਾਲੀ ਮਾਮਲੇ (Sandeshkhali case) ‘ਚ ਬੰਗਾਲ ਸਰਕਾਰ ਨੂੰ ਝਾੜ ਪਾਈ ਹੈ | ਅਦਾਲਤ ਨੇ ਕਿਹਾ, ‘ਜੇਕਰ ਇਸ ਮਾਮਲੇ ‘ਚ ਇਕ ਫੀਸਦੀ ਵੀ ਸੱਚਾਈ ਹੈ ਤਾਂ ਇਹ ਸ਼ਰਮਨਾਕ ਹੈ। ਇਸ ਲਈ ਸਮੁੱਚਾ ਪ੍ਰਸ਼ਾਸਨ ਅਤੇ ਸੱਤਾਧਾਰੀ ਧਿਰ 100 ਫੀਸਦੀ ਨੈਤਿਕ ਤੌਰ ‘ਤੇ ਜ਼ਿੰਮੇਵਾਰ ਹੈ। ਇਹ ਲੋਕਾਂ ਦੀ […]

ਕੈਸ਼ ਫਾਰ ਕਵੈਰੀ ਮਾਮਲਾ: TMC ਆਗੂ ਮਹੂਆ ਮੋਇਤਰਾ ਦੇ ਘਰ CBI ਦੀ ਛਾਪੇਮਾਰੀ

Mahua Moitra

ਚੰਡੀਗੜ੍ਹ, 23 ਮਾਰਚ 2024: ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੀ ਆਗੂ ਮਹੂਆ ਮੋਇਤਰਾ (Mahua Moitra) ਇੱਕ ਵਾਰ ਫਿਰ ਮੁਸੀਬਤ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਦਰਅਸਲ, ਸੀਬੀਆਈ ਮੋਇਤਰਾ ਦੇ ਘਰ ਛਾਪੇਮਾਰੀ ਕਰ ਰਹੀ ਹੈ। ਇੰਨਾ ਹੀ ਨਹੀਂ ਕੈਸ਼ ਫਾਰ ਕਵੈਰੀ ਮਾਮਲੇ ‘ਚ ਟੀਮ ਕੋਲਕਾਤਾ ਅਤੇ ਹੋਰ ਥਾਵਾਂ ‘ਤੇ ਛਾਪੇਮਾਰੀ ਵੀ ਕਰ ਰਹੀ ਹੈ। ਸੀਬੀਆਈ ਨੇ ਕੱਲ੍ਹ ਹੀ […]

ਪੱਛਮੀ ਬੰਗਾਲ ਪਹੁੰਚੇ PM ਮੋਦੀ, ਆਖਿਆ- CM ਮਮਤਾ ਬੈਨਰਜੀ ਮੈਨੂੰ ਦੁਸ਼ਮਣ ਨੰਬਰ-1 ਮੰਨਦੀ ਹੈ

West Bengal

ਚੰਡੀਗੜ੍ਹ, 01 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ ‘ਤੇ 1 ਮਾਰਚ ਸ਼ੁੱਕਰਵਾਰ ਦੁਪਹਿਰ ਨੂੰ ਪੱਛਮੀ ਬੰਗਾਲ (West Bengal) ਪਹੁੰਚੇ। ਇੱਥੇ ਹੁਗਲੀ ਦੇ ਆਰਾਮਬਾਗ ‘ਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਮੈਨੂੰ ਦੁਸ਼ਮਣ ਨੰਬਰ-1 ਮੰਨਦੀ ਹੈ। ਅੱਜ ਬੰਗਾਲ ਦੇ ਲੋਕ ਮੁੱਖ ਮੰਤਰੀ ਦੀਦੀ ਨੂੰ ਪੁੱਛ ਰਹੇ ਹਨ ਕਿ ਉਸ ਲਈ ਕੁਝ ਲੋਕਾਂ […]

ਸੰਦੇਸ਼ਖਾਲੀ ਹਿੰਸਾ ਮਾਮਲੇ ‘ਚ TMC ਆਗੂ ਸ਼ਾਹਜਹਾਂ ਸ਼ੇਖ ਗ੍ਰਿਫਤਾਰ, ਅਦਾਲਤ ਨੇ ਪੁਲਿਸ ਰਿਮਾਂਡ ‘ਤੇ ਭੇਜਿਆ

Shahjahan Sheikh

ਚੰਡੀਗੜ੍ਹ, 29 ਫਰਵਰੀ 2024: ਪੱਛਮੀ ਬੰਗਾਲ ‘ਚ ਸੰਦੇਸ਼ਖਾਲੀ ਹਿੰਸਾ ਮਾਮਲੇ ‘ਚ ਕਥਿਤ ਮੁੱਖ ਮੁਲਜ਼ਮ ਸ਼ਾਹਜਹਾਂ ਸ਼ੇਖ (Sheikh Shahjahan) ਨੂੰ ਵੀਰਵਾਰ ਨੂੰ 55 ਦਿਨਾਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਆਗੂ ਸ਼ੇਖ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕਾਫ਼ੀ ਸਮੇਂ ਤੋਂ ਭਾਲ ਕਰ ਰਹੀ ਸੀ। ਪੁਲਿਸ ਨੇ ਕਲਕੱਤਾ ਹਾਈਕੋਰਟ ਦੇ ਹੁਕਮਾਂ […]

ਪੱਛਮੀ ਬੰਗਾਲ ‘ਚ TMC ਆਗੂ ਦੇ ਘਰ ‘ਤੇ ਛਾਪਾ ਮਾਰਨ ਗਈ ED ਟੀਮ ‘ਤੇ ਹਮਲਾ, ਕਈ ਅਫ਼ਸਰ ਜ਼ਖਮੀ

ED team

ਚੰਡੀਗੜ੍ਹ, 05 ਦਸੰਬਰ 2024: ਕਥਿਤ ਰਾਸ਼ਨ ਘਪਲੇ ਦੀ ਜਾਂਚ ਦੇ ਸਿਲਸਿਲੇ ‘ਚ ਕੇਂਦਰੀ ਏਜੰਸੀ ਈਡੀ (ED team) ਨੇ ਸ਼ੁੱਕਰਵਾਰ ਸਵੇਰੇ ਕੋਲਕਾਤਾ ਅਤੇ ਇਸ ਦੇ ਨਾਲ ਲੱਗਦੇ ਜ਼ਿਲੇ ਉੱਤਰੀ 24 ਪਰਗਨਾ ‘ਚ ਕੁੱਲ 12 ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਸੇ ਸਿਲਸਿਲੇ ‘ਚ ਉੱਤਰੀ 24 ਪਰਗਨਾ ਦੇ ਸੰਦੇਸ਼ਖਾਲੀ ‘ਚ ਤ੍ਰਿਣਮੂਲ ਆਗੂ ਅਤੇ ਬਲਾਕ ਪ੍ਰਧਾਨ ਸ਼ਾਹਜਹਾਂ ਸ਼ੇਖ ਦੇ […]

ਨਕਲ ਕਰਨਾ ਇੱਕ ਕਲਾ ਹੈ, ਕਿਸੇ ਨੂੰ ਦੁੱਖ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ: MP ਕਲਿਆਣ ਬੈਨਰਜੀ

MP Kalyan Banerjee

ਚੰਡੀਗੜ੍ਹ, 20 ਦਸੰਬਰ 2023: ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਕਰਨ ਵਾਲੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ (MP Kalyan Banerjee)  ਨੇ ਇਸ ਘਟਨਾ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਕਲ ਕਰਨਾ ਇੱਕ ਕਲਾ ਹੈ। ਮੈਂ ਚੇਅਰਮੈਨ ਜਗਦੀਪ ਧਨਖੜ ਦਾ ਪੂਰਾ ਸਤਿਕਾਰ ਕਰਦਾ ਹਾਂ। ਸਾਡਾ ਕਿਸੇ ਨੂੰ ਚੋਟ ਪਹੁੰਚਾਉਣ ਜਾਂ ਦੁੱਖ […]