July 2, 2024 8:02 pm

Robbery: ਤਰਨ ਤਾਰਨ ‘ਚ ਚੋਰਾਂ ਨੇ ਜੱਜ ਦੇ ਘਰ ਨੂੰ ਬਣਾਇਆ ਨਿਸ਼ਾਨਾਂ, 35 ਲੱਖ ਰੁਪਏ ਦੇ ਗਹਿਣੇ ਲੈ ਕੇ ਫ਼ਰਾਰ

thieves

ਤਰਨ ਤਾਰਨ, 19 ਜੂਨ 2024: ਤਰਨ ਤਾਰਨ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ | ਚੋਰ (thieves) ਬਿਨਾਂ ਕਿਸੇ ਡਰ ਦੇ ਲਗਾਤਾਰ ਵਾਰਦਾਤਾਂ ਕਰ ਰਹੇ ਹਨ। ਜਿੱਥੇ ਤਿੰਨ-ਚਾਰ ਦਿਨ ਪਹਿਲਾਂ ਚੋਰਾਂ ਨੇ ਤਰਨ ਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਸੀ, ਉੱਥੇ ਹੀ ਹੁਣ ਤਾਜ਼ਾ ਮਾਮਲਾ […]

ਬਰਨਾਲਾ ‘ਚ AC ਠੀਕ ਕਰਨ ਦੇ ਬਹਾਨੇ ਘਰਾਂ ‘ਚ ਕਰਦੇ ਸਨ ਚੋਰੀ, ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ

thieves

ਚੰਡੀਗੜ੍ਹ, 23 ਮਈ 2024: ਬਰਨਾਲਾ ਜ਼ਿਲ੍ਹੇ ‘ਚ ਏ.ਸੀ ਸਰਵਿਸ ਕਰਨ ਦੇ ਬਹਾਨੇ ਘਰਾਂ ‘ਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਕਰਨ ਵਾਲਿਆਂ (thieves) ਨੂੰ ਸ਼ੱਕ ਹੋਣ ‘ਤੇ ਲੋਕਾਂ ਨੇ ਫੜ ਲਿਆ। ਸਖ਼ਤੀ ਨਾਲ ਪੁੱਛਗਿੱਛ ਦੌਰਾਨ ਜਿਵੇਂ ਹੀ ਉਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਤਾਂ ਲੋਕਾਂ ਨੇ ਪਹਿਲਾਂ ਦੋਵਾਂ ਚੋਰਾਂ ਦੀ ਕੁੱਟਮਾਰ ਕੀਤੀ ਅਤੇ ਬਾਅਦ ‘ਚ […]

ਫਿਰੋਜ਼ਪੁਰ ਪੁਲਿਸ ਵੱਲੋਂ ਆਟੋ ਰਿਕਸ਼ਾ ਚੋਰੀ ਕਰਨ ਵਾਲਾ ਗਿਰੋਹ ਕਾਬੂ, ਜਾਅਲੀ RC ਬਣਾਏ ਕੇ ਵੇਚਦੇ ਸਨ ਆਟੋ

Ferozepur Police

ਫਿਰੋਜ਼ਪੁਰ, 8 ਅਪ੍ਰੈਲ 2024: ਫਿਰੋਜ਼ਪੁਰ ਪੁਲਿਸ (Ferozepur Police) ਵੱਲੋਂ ਵੱਖ ਟੀਮਾਂ ਦਾ ਗਠਨ ਕਰ ਲਗਾਤਾਰ ਚੋਰ ਲੁਟੇਰਿਆਂ ਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਫਿਰੋਜ਼ਪੁਰ ਪੁਲਿਸ ਨੇ ਆਟੋ ਰਿਕਸ਼ਾ ਚੋਰੀ ਕਰਨ ਵਾਲਾ ਚੋਰ ਗਿਰੋਹ ਕਾਬੂ ਕੀਤਾ ਹੈ। ਜੋ ਆਟੋ ਰਿਕਸ਼ਾ ਅਤੇ ਮੋਟਰਸਾਈਕਲ ਚੋਰੀ ਕਰਦਾ ਸੀ। ਮੁਲਜ਼ਮ ਉਹਨਾਂ ਦੀਆਂ ਜਾਅਲੀ ਆਰ.ਸੀ ਬਣਾ ਕੇ […]

ਅੰਮ੍ਰਿਤਸਰ ਪੁਲਿਸ ਦੇ ਹੱਥੀਂ ਚੜੇ ਸ਼ਾਤਿਰ ਅੱਠ ਕਾਰ ਚੋਰ, ਕਰੀਬ 18 ਗੱਡੀਆਂ ਦੇ ਸਪੇਅਰ ਪਾਰਟ ਬਰਾਮਦ

thieves

ਅੰਮ੍ਰਿਤਸਰ 16 ਮਾਰਚ 2024: ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ | ਉੱਥੇ ਹੀ ਪੰਜਾਬ ਦੇ ਪੁਲਿਸ ਵੱਲੋਂ ਵੀ ਸ਼ਾਤਿਰ ਚੋਰਾਂ (thieves) ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ਲੜੀ ਦੇ ਤਹਿਤ ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ 18 ਦੇ ਕਰੀਬ ਗੱਡੀਆਂ ਚੋਰੀ ਕਰਨ […]

ਜਲੰਧਰ: ਚੋਰਾਂ ਨੇ ਘਰ ‘ਚ ਵੜ ਕੇ ਪਿਸਤੌਲ ਦਿਖਾ ਕੇ ਲੱਖਾਂ ਰੁਪਏ ਕੀਤੀ ਲੁੱਟ

Thieves

ਜਲੰਧਰ , 5 ਫਰਵਰੀ, 2024: ਜਲੰਧਰ ‘ਚ ਚੋਰਾਂ (Thieves) ਵੱਲੋਂ ਪਿਸਤੌਲ ਦਿਖਾ ਕੇ ਲੱਖਾਂ ਰੁਪਏ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਦਰਅਸਲ ਮਾਮਲਾ ਜਲੰਧਰ ਦੇ ਨਿਊ ਸ਼ੀਤਲ ਨਗਰ ਦਾ ਹੈ, ਜਿੱਥੇ ਚੋਰਾਂ ਵੱਲੋਂ ਤਕਰੀਬਨ 6 ਵਜੇ ਦੇ ਕਰੀਬ ਗਨ ਪੁਆਇੰਟ ‘ਤੇ ਲੱਖਾਂ ਰੁਪਏ ਦੀ ਲੁੱਟ ਕੀਤੀ ਹੈ | ਗੱਲਬਾਤ ਦੌਰਾਨ ਪਰਿਵਾਰਿਕ ਮੈਂਬਰ […]

ਜਲੰਧਰ ‘ਚ ਚੋਰਾਂ ਨੇ ਮੁਹੱਲਾ ਕਲੀਨਿਕ ਨੂੰ ਬਣਾਇਆ ਨਿਸ਼ਾਨਾ, ਦਵਾਈਆਂ ਤੇ ਹੋਰ ਸਮਾਨ ਲੈ ਕੇ ਹੋਏ ਫ਼ਰਾਰ

thieves

ਚੰਡੀਗੜ੍ਹ, 20 ਜਨਵਰੀ 2024: ਜਲੰਧਰ ਸ਼ਹਿਰ ਦੇ ਪੱਛਮੀ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਚੋਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਚੋਰਾਂ (thieves) ਨੇ ਇੱਕ ਮੁਹੱਲਾ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਹੈ। ਇੱਥੇ ਬਸਤੀ ਦਾਨਿਸ਼ਮੰਦਾਂ ਵਿੱਚ ਚੋਰਾਂ ਨੇ ਮੁਹੱਲਾ ਕਲੀਨਿਕ (Mohalla Clinic) ਲੁੱਟ ਲਿਆ ਹੈ। ਇਸ ਵਾਰ ਚੋਰਾਂ […]

ਮਲੇਰਕੋਟਲਾ ਪੁਲਿਸ ਨੇ 14 ਚੋਰ ਫੜੇ, ਲੱਖਾਂ ਰੁਪਏ ਦਾ ਸਮਾਨ ਕੀਤਾ ਬਰਾਮਦ

Malerkotla Police

ਮਲੇਰਕੋਟਲਾ, 25 ਦਸੰਬਰ 2023: ਮਾਲੇਰਕੋਟਲਾ ਪੁਲਿਸ (Malerkotla Police) ਨੇ ਇੱਕ ਅਹਿਮ ਪ੍ਰਾਪਤੀ ਕਰਦਿਆਂ ਚੋਰੀ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ 14 ਨਾਮੀ ਚੋਰਾਂ ਨੂੰ ਗਿ੍ਫ਼ਤਾਰ ਕਰਕੇ ਕਈ ਲੱਖ ਰੁਪਏ ਦਾ ਚੋਰੀਸ਼ੁਦਾ ਮਾਲ ਬਰਾਮਦ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਮੁਹੰਮਦ ਇਰਫਾਨ ਉਰਫ ਫਾਨੀ, ਅਬਦੁਲ ਮਜੀਦ ਉਰਫ ਬੱਟਾ, ਮੁਹੰਮਦ ਆਰਿਫ ਉਰਫ ਮਿਦੀ, ਮੁਹੰਮਦ ਸੁਹੇਬ ਉਰਫ ਮਨੀ, […]

ਅੰਮ੍ਰਿਤਸਰ ਪੁਲਿਸ ਵੱਲੋਂ ਖਿਡੌਣਾ ਪਿਸਟਲ ਦੀ ਨੋਕ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀ ਕਾਬੂ

Robbery

ਅੰਮ੍ਰਿਤਸਰ 21 ਸਤੰਬਰ 2023: ਅੰਮ੍ਰਿਤਸਰ ਦੇ ਵਿੱਚ ਦਿਨ-ਦਿਹਾੜੇ ਲੁੱਟ (Robbery) ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ | ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਦਿਨ-ਦਿਹਾੜੇ ਚੋਰੀ ਅਤੇ ਲੁੱਟ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਇਹਨਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੁਲਿਸ ਵੱਲੋਂ ਵੀ ਥਾਂ-ਥਾਂ ‘ਤੇ ਨਾਕੇਬੰਦੀ ਕਰਕੇ ਸ਼ੱਕੀ ਨੌਜਵਾਨਾਂ […]

ਚੰਡੀਗੜ੍ਹ ਆਪ੍ਰੇਸ਼ਨ ਸੈੱਲ ਨੇ ਦੋ ਮੋਟਰਸਾਈਕਲ ਚੋਰ ਫੜੇ, ਚੋਰੀ ਦੇ 11 ਮੋਟਰਸਾਈਕਲ ਬਰਾਮਦ

Chandigarh operation cell

ਚੰਡੀਗੜ੍ਹ, 07 ਜੁਲਾਈ 2023: ਚੰਡੀਗੜ੍ਹ ਆਪ੍ਰੇਸ਼ਨ ਸੈੱਲ (Chandigarh operation cell) ਪੁਲਿਸ ਨੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਅਪਰੇਸ਼ਨ ਸੈੱਲ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋ ਚੋਰਾਂ ਨੂੰ ਕਾਬੂ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ 24 ਸਾਲਾ ਦੀਪਕ ਉਰਫ਼ ਕਾਕੂ ਵਾਸੀ […]

ਅੰਮ੍ਰਿਤਸਰ ‘ਚ ਲੋਕਾਂ ਨੇ ਚੋਰਾਂ ਦੀ ਕੁੱਟਮਾਰ ਕਰਕੇ ਪੁਲਿਸ ਦੇ ਕੀਤਾ ਹਵਾਲੇ

thieves

ਚੰਡੀਗੜ੍ਹ, 07 ਜੁਲਾਈ 2023: ਪੰਜਾਬ ਦੇ ਅੰਮ੍ਰਿਤਸਰ ਵਿੱਚ ਲੋਕਾਂ ਨੇ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਫੜ ਲਿਆ। ਲੋਕਾਂ ਨੇ ਚੋਰਾਂ (thieves) ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਅੰਮ੍ਰਿਤਸਰ ਦੇ ਗੇਟ ਹਕੀਮਾ ਅਧੀਨ ਪੈਂਦੇ ਪਿੰਡ ਭਰਾੜੀਵਾਲ ਦੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਸਮੇਂ ਇਲਾਕੇ ‘ਚ […]