August 17, 2024 4:37 am

T-20 World Cup 2022: ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆ ਟੀਮ ਦਾ ਐਲਾਨ

Australia

ਚੰਡੀਗੜ੍ਹ 01 ਸਤੰਬਰ 2022: ਆਸਟ੍ਰੇਲੀਆ (Australia) ਨੇ ਇਸ ਸਾਲ ਅਕਤੂਬਰ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ (T-20 World Cup) ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵਿਸ਼ਵ ਚੈਂਪੀਅਨ ਦੀ ਕਮਾਨ ਆਰੋਨ ਫਿੰਚ (Aaron Finch) ਕਰਨਗੇ। ਜਦਕਿ ਟੀਮ ਦੇ ਉਪ ਕਪਤਾਨ ਪੈਟ ਕਮਿੰਸ ਹੋਣਗੇ। ਪਿਛਲੇ ਸਾਲ ਯੂਏਈ ਵਿੱਚ ਖੇਡਿਆ ਗਿਆ ਵਿਸ਼ਵ ਕੱਪ ਆਸਟਰੇਲੀਆ ਨੇ ਜਿੱਤਿਆ […]

IPL 2022: ਦਿੱਲੀ ਕੈਪੀਟਲਜ਼ ਦੇ ਆਲਰਾਊਂਡਰ ਮਿਚੇਲ ਮਾਰਸ਼ ਦੂਜੀ ਵਾਰ ਕੋਰੋਨਾ ਪਾਜ਼ੇਟਿਵ

Mitchell Marsh

ਚੰਡੀਗੜ੍ਹ 18 ਅਪ੍ਰੈਲ 2022: IPL 2022 ‘ਚ ਇਕ ਵਾਰ ਫਿਰ ਤੋਂ ਕੋਰੋਨਾ ਨੇ ਆਪਣੀ ਦਸਤਕ ਦੇ ਦਿੱਤੀ ਹੈ। ਦਿੱਲੀ ਕੈਪੀਟਲਜ਼ ਦੇ ਆਲਰਾਊਂਡਰ ਮਿਚੇਲ ਮਾਰਸ਼ ( Mitchell Marsh) ਦੀ ਦੂਜੀ RT-PCR ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਾਰਸ਼ ਤੋਂ ਇਲਾਵਾ ਟੀਮ ਦੇ ਡਾਕਟਰ ਸਾਲਵੀ, ਇੱਕ ਸੋਸ਼ਲ ਮੀਡੀਆ ਸਟਾਫ਼ ਅਤੇ ਤਿੰਨ […]

Asia Cup 2022: ACC ਦਾ ਵੱਡਾ ਐਲਾਨ, ਸ਼੍ਰੀਲੰਕਾ ਕਰੇਗਾ ਏਸ਼ੀਆ ਕੱਪ ਟੀ-20 ਮੇਜ਼ਬਾਨੀ

Asia Cup

ਚੰਡੀਗੜ੍ਹ 28 ਮਾਰਚ 2022: ਏਸ਼ੀਅਨ ਕ੍ਰਿਕਟ ਕੌਂਸਲ (Asian Cricket Council) ਨੇ ਆਪਣੀ ਸਾਲਾਨਾ ਆਮ ਬੈਠਕ ਤੋਂ ਬਾਅਦ ਐਲਾਨ ਕੀਤਾ ਕਿ ਸ਼੍ਰੀਲੰਕਾ 27 ਅਗਸਤ ਤੋਂ 11 ਸਤੰਬਰ ਤੱਕ ਏਸ਼ੀਆ ਕੱਪ (Asia Cup) ਟੀ-20 ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਮਹਾਂਦੀਪ ਦੀਆਂ ਸਾਰੀਆਂ ਪੰਜ ਟੈਸਟ ਟੀਮਾਂ ਜਿਵੇਂ ਕਿ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼ ਅਤੇ ਮੇਜ਼ਬਾਨ ਸ਼੍ਰੀਲੰਕਾ ਇਸ ਟੂਰਨਾਮੈਂਟ ‘ਚ ਹਿੱਸਾ […]

IPL 2022: ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ, ਮਿਸ਼ੇਲ ਮਾਰਸ਼ ਪਾਕਿਸਤਾਨ ਦੇ ਦੌਰੇ ‘ਤੇ ਹੋਏ ਜ਼ਖਮੀ

Delhi Capitals

ਚੰਡੀਗੜ੍ਹ 28 ਮਾਰਚ 2022: IPL 2022 ਦੀ ਸ਼ੁਰੂਆਤ ਹੋ ਚੁੱਕੀ ਹੈ | ਇਸ ਵਾਰ ਟੂਰਨਾਮੈਂਟ ‘ਚ ਨਵੀਆਂ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ | ਦਿੱਲੀ ਕੈਪੀਟਲਸ (Delhi Capitals) ਨੇ ਆਈਪੀਐਲ 2022 ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਨੇ ਐਤਵਾਰ ਨੂੰ ਆਪਣੇ ਪਹਿਲੇ ਮੈਚ ‘ਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ […]

ICC Women’s ODI World Cup: ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਵਿਚਾਲੇ ਮੈਚ ਖਰਾਬ ਮੌਸਮ ਕਾਰਨ ਰੱਦ

World Cup

ਚੰਡੀਗੜ੍ਹ 24 ਮਾਰਚ 2022: ਆਈਸੀਸੀ ਮਹਿਲਾ ਵਿਸ਼ਵ ਕੱਪ (ICC Women’s ODI World Cup 2022) ਦਾ 23ਵਾਂ ਮੈਚ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਿਆ। ਵੈਲਿੰਗਟਨ ਦੇ ਬੇਸਿਨ ਰਿਜ਼ਰਵ ‘ਤੇ ਦੱਖਣੀ ਅਫਰੀਕਾ (South Africa) ਅਤੇ ਵੈਸਟਇੰਡੀਜ਼ (West Indies) ਵਿਚਾਲੇ ਖੇਡਿਆ ਗਿਆ ਮੈਚ ਖਰਾਬ ਮੌਸਮ ਅਤੇ ਲਗਾਤਾਰ ਮੀਂਹ ਕਾਰਨ ਰੱਦ ਕਰਨਾ ਪਿਆ। ਇਸ ਤੋਂ ਬਾਅਦ ਦੋਵਾਂ ਟੀਮਾਂ […]

ਸ਼ੇਨ ਵਾਰਨ ਨੂੰ ਪਰਿਵਾਰਕ ਮੈਂਬਰਾਂ ਸਮੇਤ ਇਨ੍ਹਾਂ ਕ੍ਰਿਕਟਰਾਂ ਨੇ ਸ਼ਰਧਾਂਜਲੀ ਭੇਟ ਕੀਤੀ

Shane Warne

ਚੰਡੀਗੜ੍ਹ 20 ਮਾਰਚ 2022: ਆਸਟਰੇਲੀਆ ਦੇ ਸਾਬਕਾ ਸਪਿਨਰ ਸ਼ੇਨ ਵਾਰਨ (Shane Warne) ਦੀ 4 ਮਾਰਚ ਨੂੰ ਥਾਈਲੈਂਡ ‘ਚ 52 ਸਾਲਾਂ ਦੀ ਉਮਰ ‘ਚ ਮੌਤ ਹੋ ਗਈ ਹੋਈ ਸੀ।ਸ਼ੇਨ ਵਾਰਨ ਨੂੰ ਐਤਵਾਰ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕੁਝ ਨਜ਼ਦੀਕੀ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਆਸਟਰੇਲੀਆ ਦੇ ਸਾਬਕਾ ਕਪਤਾਨ ਐਲਨ ਬਾਰਡਰ, ਮਾਰਕ ਟੇਲਰ, ਮਾਈਕਲ […]

ਭਾਰਤ ਖਿਲਾਫ ਟੀ-20 ਸੀਰੀਜ਼ ਲਈ ਸ਼੍ਰੀਲੰਕਾ ਟੀਮ ਦਾ ਹੋਇਆ ਐਲਾਨ

ਸ਼੍ਰੀਲੰਕਾ

ਚੰਡੀਗੜ੍ਹ 21 ਫਰਵਰੀ 2022: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 24 ਫਰਵਰੀ ਤੋਂ ਹੋਣ ਜਾ ਰਹੀ ਟੀ-20 ਸੀਰੀਜ਼ ਲਈ ਸ਼੍ਰੀਲੰਕਾ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਦਾਸੁਨ ਸ਼ੰਕਾ ਭਾਰਤ ਦੌਰੇ ‘ਤੇ ਟੀ-20 ਸੀਰੀਜ਼ ਦੀ ਕਪਤਾਨੀ ਕਰਨਗੇ। ਟੀਮ ‘ਚ ਤਜ਼ਰਬੇਕਾਰ ਖਿਡਾਰੀਆਂ ਦੇ ਨਾਲ-ਨਾਲ ਨੌਜਵਾਨ ਖਿਡਾਰੀ ਵੀ ਸ਼ਾਮਲ ਹਨ। ਇਸ ‘ਚ ਦਿਨੇਸ਼ ਚਾਂਦੀਮਲ, ਚਰਿਥ ਅਸਲੰਕਾ ਅਤੇ ਕੁਸਲ ਮੈਂਡਿਸ […]