July 2, 2024 8:46 pm

ਟਾਟਾ ਗਰੁੱਪ ਹੁਣ ਭਾਰਤ ‘ਚ ਬਣਾਏਗਾ ਆਈਫੋਨ, ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਿੱਤੀ ਜਾਣਕਾਰੀ

Tata Group

ਚੰਡੀਗੜ੍ਹ, 27 ਅਕਤੂਬਰ 2023: ਟਾਟਾ ਗਰੁੱਪ (Tata Group) ਹੁਣ ਭਾਰਤ ‘ਚ ਆਈਫੋਨ ਬਣਾਏਗਾ। ਟਾਟਾ ਗਰੁੱਪ ਨਾਲ ਵਿਸਟ੍ਰੋਨ ਫੈਕਟਰੀ ਨੂੰ ਐਕਵਾਇਰ ਕਰਨ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਲੈਕਟ੍ਰਾਨਿਕਸ ਅਤੇ ਕੇਂਦਰੀ ਤਕਨਾਲੋਜੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ। ਮੰਤਰੀ ਨੇ ਕਿਹਾ ਕਿ ਟਾਟਾ ਸਮੂਹ ਢਾਈ ਸਾਲਾਂ ਦੇ ਅੰਦਰ […]

ਪਾਇਲਟਾਂ ਦੀ ਕਮੀ ਕਾਰਨ ਏਅਰ ਇੰਡੀਆ ਦਾ ਵੱਡਾ ਫੈਸਲਾ, ਕੁਝ ਰੂਟਾਂ ‘ਤੇ ਅਸਥਾਈ ਤੌਰ ‘ਤੇ ਘਟਾਈਆਂ ਜਾਣਗੀਆਂ ਉਡਾਣਾਂ

Air India

ਚੰਡੀਗੜ੍ਹ, 20 ਮਾਰਚ 2023: ਏਅਰ ਇੰਡੀਆ (Air India) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕੈਂਪਬੈਲ ਵਿਲਸਨ ਨੇ ਸੋਮਵਾਰ ਨੂੰ ਕਿਹਾ ਕਿ ਏਅਰਲਾਈਨ ਚਾਲਕ ਦਲ ਦੀ ਕਮੀ ਕਾਰਨ ਕੁਝ ਅਮਰੀਕੀ ਰੂਟਾਂ ‘ਤੇ ਅਸਥਾਈ ਸਮੇਂ ਲਈ ਉਡਾਣਾਂ ਦੀ ਗਿਣਤੀ ਨੂੰ ਘਟਾ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਏਅਰਲਾਈਨ ਕੋਲ ਅਗਲੇ ਤਿੰਨ ਮਹੀਨਿਆਂ ਵਿੱਚ ਬੋਇੰਗ 777 ਜਹਾਜ਼ਾਂ ਲਈ 100 […]

ਏਅਰ ਇੰਡੀਆ ਦੀ ਕਰੂ ਮੈਂਬਰਾਂ ਨੂੰ ਚਿਤਾਵਨੀ, ਏਅਰਲਾਈਨ ਦਾ ਅਕਸ ਵਿਗਾੜਿਆ ਤਾਂ ਹੋਵੇਗੀ ਕਾਰਵਾਈ

Air India

ਚੰਡੀਗੜ੍ਹ, 14 ਫਰਵਰੀ 2023: ਟਾਟਾ ਗਰੁੱਪ ਦੀ ਏਅਰਲਾਈਨ ਕੰਪਨੀ ਏਅਰ ਇੰਡੀਆ (Air India) ਨੇ ਸੋਮਵਾਰ ਨੂੰ ਆਪਣੇ ਕਰੂ ਮੈਂਬਰਾਂ ਨੂੰ ਕਿਹਾ ਕਿ ਕੰਮ ਦੌਰਾਨ ਨੈਤਿਕਤਾ ਦਾ ਧਿਆਨ ਰੱਖਣਾ ਜ਼ਰੂਰੀ ਹੈ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਅਜਿਹਾ ਕੰਮ ਟਾਟਾ ਗਰੁੱਪ ਦੇ ਕੋਡ ਆਫ ਕੰਡਕਟ ਦੇ ਵਿਰੁੱਧ ਹੈ ਅਤੇ ਅਕਸ ਵਿਗਾੜਦਾ ਹੈ ਤਾਂ ਤੁਰੰਤ ਅਨੁਸ਼ਾਸਨੀ […]

ਏਅਰਬੱਸ ਕੰਪਨੀ ਤੋਂ 250 ਜਹਾਜ਼ ਖਰੀਦੇਗੀ ਏਅਰ ਇੰਡੀਆ, PM ਮੋਦੀ ਨੇ ਦਿੱਤੀ ਵਧਾਈ

Air India

ਚੰਡੀਗੜ੍ਹ, 14 ਫਰਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀਡੀਓ ਕਾਨਫਰੰਸ ਰਾਹੀਂ ਨਵੀਂ (Air India) ਏਅਰ ਇੰਡੀਆ-ਏਅਰਬੱਸ ਸਾਂਝੇਦਾਰੀ ਦੀ ਸ਼ੁਰੂਆਤ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਟਾਟਾ ਸੰਨਜ਼ ਦੇ ਚੇਅਰਮੈਨ ਨੇ ਕਿਹਾ ਕਿ ਅਸੀਂ ਏਅਰਬੱਸ ਨਾਲ ਖ਼ਾਸ ਰਿਸਤੇ ਬਣਾਏ ਹਨ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ […]

2600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਸਟੀਲ ਪਲਾਂਟ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ: ਭਗਵੰਤ ਮਾਨ

Steel Plant

ਮੁੰਬਈ/ਚੰਡੀਗੜ੍ਹ, 25 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਸਦਕਾ ਅੱਜ ਸੂਬੇ ਨੇ ਉਦਯੋਗਿਕ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਵੱਲ ਵੱਡੀ ਪੁਲਾਂਘ ਪੁੱਟੀ। ਟਾਟਾ ਸਟੀਲ (Steel Plant) ਨੇ ਲੁਧਿਆਣਾ ਵਿਖੇ ਪਹਿਲੇ ਪੜਾਅ ਵਿੱਚ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਸਕਰੈਪ ਅਧਾਰਤ ਆਪਣਾ ਸਟੀਲ ਪਲਾਂਟ […]

ਟਾਟਾ ਸਟੀਲ ਦਾ ਲੁਧਿਆਣਾ ‘ਚ ਸਥਾਪਿਤ ਹੋਵੇਗਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਲਾਂਟ: CM ਭਗਵੰਤ ਮਾਨ

Tata Steel

ਚੰਡੀਗੜ੍ਹ, 24 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਾਟਾ ਗਰੁੱਪ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਮੀਟਿੰਗ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਕਿ ਟਾਟਾ ਸਟੀਲ (Tata Steel) ਦਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਲੁਧਿਆਣਾ ਵਿੱਚ ਲਗਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ਇਸ ਦਾ ਕੰਮ […]

ਸਿੰਗਾਪੁਰ ਏਅਰਲਾਈਨਜ਼ ਬੋਰਡ ਵਲੋਂ ਏਅਰ ਇੰਡੀਆ ਤੇ ਵਿਸਤਾਰਾ ਏਅਰਲਾਈਨਜ਼ ਦੇ ਰਲੇਵੇਂ ਨੂੰ ਮਨਜ਼ੂਰੀ

Air India

ਚੰਡੀਗੜ੍ਹ 29 ਨਵੰਬਰ 2022: ਏਅਰ ਇੰਡੀਆ (Air India) ਅਤੇ ਵਿਸਤਾਰਾ ਏਅਰਲਾਈਨਜ਼ (Vistara Airlines)  ਨੂੰ ਛੇਤੀ ਹੀ ਇੱਕ ਦੂਜੇ ਨਾਲ ਮਿਲਾ ਦਿੱਤਾ ਜਾਵੇਗਾ। ਵਿਸਤਾਰਾ ਏਅਰਲਾਈਨਜ਼ ਦੀ ਭਾਈਵਾਲ ਸਿੰਗਾਪੁਰ ਏਅਰਲਾਈਨਜ਼ ਦੇ ਬੋਰਡ ਆਫ ਡਾਇਰੈਕਟਰਜ਼ ਨੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿੰਗਾਪੁਰ ਏਅਰਲਾਈਨਜ਼ ਦੇ ਬੋਰਡ ਦੇ ਇਸ ਫੈਸਲੇ ਨਾਲ ਟਾਟਾ ਸਮੂਹ ਨੂੰ ਵੱਡੀ ਰਾਹਤ ਮਿਲੀ ਹੈ। ਕਿਉਂਕਿ […]

ਏਅਰਏਸ਼ੀਆ ਨੇ ਟਾਟਾ ਸਮੂਹ ਦੀ ਏਅਰ ਇੰਡੀਆ ਨੂੰ ਵੇਚੀ ਆਪਣੀ ਬਾਕੀ ਹਿੱਸੇਦਾਰੀ

AirAsia

ਚੰਡੀਗੜ੍ਹ 02 ਨਵੰਬਰ 2022: ਏਅਰਏਸ਼ੀਆ (AirAsia) ਏਵੀਏਸ਼ਨ ਗਰੁੱਪ ਲਿਮਿਟੇਡ ਨੇ ਏਅਰਏਸ਼ੀਆ (ਇੰਡੀਆ) ਪ੍ਰਾਈਵੇਟ ਲਿਮਟਿਡ ਵਿੱਚ ਆਪਣੀ ਬਾਕੀ ਦੀ ਹਿੱਸੇਦਾਰੀ ਟਾਟਾ ਸਮੂਹ (Tata Group) ਦੀ ਅਗਵਾਈ ਵਾਲੀ ਏਅਰ ਇੰਡੀਆ (Air India) ਨੂੰ ਵੇਚ ਦਿੱਤੀ ਹੈ। ਇਹ ਜਾਣਕਾਰੀ ਇੱਕ ਰੈਗੂਲੇਟਰੀ ਫਾਈਲਿੰਗ ਵਲੋਂ ਦਿੱਤੀ ਗਈ ਹੈ।ਇਹ ਸਮਝੌਤਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਏਅਰਏਸ਼ੀਆ ਨੇ ਮਹਾਂਮਾਰੀ ਤੋਂ ਬਾਅਦ […]

ਏਅਰ ਇੰਡੀਆ ਤੇ ਵਿਸਤਾਰ ਦੇ ਸੰਭਾਵਿਤ ਰਲੇਵੇਂ ਲਈ ਟਾਟਾ ਗਰੁੱਪ ਨਾਲ ਕੀਤੀ ਜਾ ਰਹੀ ਹੈ ਗੱਲਬਾਤ :ਸਿੰਗਾਪੁਰ ਏਅਰਲਾਈਨਜ਼

Tata Group

ਚੰਡੀਗੜ੍ਹ 13 ਅਕਤੂਬਰ 2022: ਸਿੰਗਾਪੁਰ ਏਅਰਲਾਈਨਜ਼ ਨੇ ਵੀਰਵਾਰ ਨੂੰ ਕਿਹਾ ਕਿ ਉਹ ਏਅਰ ਇੰਡੀਆ ਅਤੇ ਵਿਸਤਾਰ ਦੇ ਸੰਭਾਵਿਤ ਰਲੇਵੇਂ ਲਈ ਟਾਟਾ ਗਰੁੱਪ (Tata Group) ਨਾਲ ਗੱਲਬਾਤ ਕਰ ਰਹੀ ਹੈ। ਜਿਕਰਯੋਗ ਹੈ ਕਿ ਵਿਸਤਾਰ ਵਿੱਚ ਟਾਟਾ ਦੀ 51 ਫੀਸਦੀ ਹਿੱਸੇਦਾਰੀ ਹੈ ਅਤੇ ਬਾਕੀ ਸਿੰਗਾਪੁਰ ਏਅਰਲਾਈਨਜ਼ (SIA) ਕੋਲ ਹੈ। ਏਅਰ ਇੰਡੀਆ ਵੀ ਟਾਟਾ ਦੀ ਮਲਕੀਅਤ ਹੈ। ਐਸਆਈਏ […]

ਟਾਟਾ ਗਰੁੱਪ ਦਾ ਹਿੱਸਾ ਬਣਨ ਤੋਂ ਬਾਅਦ ਏਅਰ ਇੰਡੀਆ ਨੇ 150 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਯਾਤਰੀ ਰਿਫੰਡ ਪ੍ਰਕਿਰਿਆ

Air India

ਚੰਡੀਗੜ੍ਹ 29 ਸਤੰਬਰ 2022: ਏਅਰ ਇੰਡੀਆ (Air India)  ਦਾ ਟਾਟਾ ਗਰੁੱਪ ਦੇ ਹਿੱਸੇ ਵਿਚ ਜਾਣ ਤੋਂ ਬਾਅਦ ਪਹਿਲੇ ਕੁਝ ਮਹੀਨਿਆਂ ਵਿੱਚ 150 ਕਰੋੜ ਰੁਪਏ ਤੋਂ ਵੱਧ ਦੇ ਯਾਤਰੀ ਰਿਫੰਡ ਦੀ ਪ੍ਰਕਿਰਿਆ ਕੀਤੀ ਹੈ। ਕੰਪਨੀ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਸਾਲ 8 ਅਕਤੂਬਰ ਨੂੰ ਟਾਟਾ ਗਰੁੱਪ ਨੇ ਏਅਰ ਇੰਡੀਆ ਦੀ ਖਰੀਦ […]