July 4, 2024 7:12 pm

ਤਾਮਿਲਨਾਡੂ ‘ਚ ਦੋ ਪਟਾਕਿਆਂ ਦੀਆਂ ਫੈਕਟਰੀਆਂ ‘ਚ ਧਮਾਕਾ, 11 ਜਣਿਆਂ ਦੀ ਮੌਤ

Tamil Nadu

ਮੋਹਾਲੀ 17 ਅਕਤੂਬਰ 2023: ਤਾਮਿਲਨਾਡੂ (Tamil Nadu) ਵਿੱਚ ਦੋ ਪਟਾਕਿਆਂ ਦੀਆਂ ਫੈਕਟਰੀਆਂ ਵਿੱਚ ਅੱਗ ਅਤੇ ਧਮਾਕਾ ਹੋ ਗਿਆ। ਇਸ ਘਟਨਾ ‘ਚ 11 ਜਣਿਆਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ 9 ਔਰਤਾਂ ਵੀ ਸ਼ਾਮਲ ਹਨ। ਇਹ ਘਟਨਾ ਵਿਰੂਧੁਨਗਰ ਜ਼ਿਲ੍ਹੇ ਦੇ ਰੰਗਾਪਲਯਮ ਅਤੇ ਸ਼ਿਵਕਾਸੀ ਇਲਾਕੇ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਟਾਕਿਆਂ […]

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਫੈਰੀ ਸੇਵਾ ਸ਼ੁਰੂ, ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦਰਮਿਆਨ ਦੱਸਿਆ ਮਹੱਤਵਪੂਰਨ ਕਦਮ

Ferry service

ਚੰਡੀਗੜ੍ਹ, 14 ਅਕਤੂਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੇ ਨਾਗਪੱਟੀਨਮ ਅਤੇ ਸ਼੍ਰੀਲੰਕਾ ਦੇ ਕਾਂਕੇਸੰਤੁਰਾਈ ਵਿਚਕਾਰ ਫੈਰੀ ਸੇਵਾ (Ferry service) ਦੇ ਉਦਘਾਟਨ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਨਾਗਪੱਟੀਨਮ ਅਤੇ ਕਾਂਕੇਸੰਤੁਰਾਈ ਵਿਚਕਾਰ ਫੈਰੀ ਸੇਵਾ ਦੀ ਸ਼ੁਰੂਆਤ ਨੂੰ ਭਾਰਤ-ਸ਼੍ਰੀਲੰਕਾ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ। […]

ਕਾਵੇਰੀ ਨਦੀ ਦਾ ਪਾਣੀ ਤਾਮਿਲਨਾਡੂ ਨਾਲ ਵੰਡਣ ਦੇ ਵਿਰੋਧ ‘ਚ ਕਰਨਾਟਕ ਬੰਦ, ਜਾਣੋ ਕੀ ਹੈ ਪੂਰਾ ਮਾਮਲਾ

kaveri river

ਚੰਡੀਗੜ੍ਹ, 29 ਸਤੰਬਰ 2023: ਕਾਵੇਰੀ ਨਦੀ (kaveri river) ਦਾ ਪਾਣੀ ਤਾਮਿਲਨਾਡੂ ਨਾਲ ਵੰਡਣ ਦੇ ਵਿਰੋਧ ‘ਚ ਕਰਨਾਟਕ ਨੇ ਅੱਜ ਬੰਦ ਹੈ । ਉੱਘੇ ਕੰਨੜ ਅਤੇ ਕਿਸਾਨ ਸੰਗਠਨ ਕੰਨੜ ਓਕੂਟਾ ਸੰਘ ਨੇ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੈ। ਵਿਰੋਧੀ ਧਿਰ ਭਾਜਪਾ ਅਤੇ ਜਨਤਾ ਦਲ ਸੈਕੂਲਰ ਨੇ […]

ਸਨਾਤਨ ਧਰਮ ਬਾਰੇ ਬਿਆਨ ‘ਤੇ ਉਦੈਨਿਧੀ ਸਟਾਲਿਨ ਦਾ ਸਪੱਸ਼ਟੀਕਰਨ, ਆਖਿਆ- ਮੈਂ ਕਿਸੇ ਧਰਮ ਦਾ ਦੁਸ਼ਮਣ ਨਹੀਂ

Sanatan Dharma

ਚੰਡੀਗੜ੍ਹ, 07 ਸਤੰਬਰ 2023: ਤਾਮਿਲਨਾਡੂ ਦੇ ਸੀਐਮ ਐਮਕੇ ਸਟਾਲਿਨ ਦੇ ਪੁੱਤਰ ਉਦੈਨਿਧੀ ਸਟਾਲਿਨ ਨੇ 2 ਸਤੰਬਰ ਨੂੰ ਚੇਨਈ ਵਿੱਚ ਇੱਕ ਪ੍ਰੋਗਰਾਮ ਵਿੱਚ ਸਨਾਤਨ ਧਰਮ (Sanatan Dharma) ਬਾਰੇ ਬਿਆਨ ਦਿੱਤਾ ਸੀ। ਜਿਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ | ਹੁਣ 4 ਦਿਨਾਂ ਬਾਅਦ ਪਹਿਲੀ ਵਾਰ ਉਨ੍ਹਾਂ ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ, ‘ਉਹ ਕਿਸੇ ਧਰਮ ਦਾ […]

ਸਨਾਤਨ ਧਰਮ ਬਾਰੇ ਟਿੱਪਣੀ ਕਰਕੇ ਸਿਆਸੀ ਲਾਹਾ ਲੈਣਾ ਚਾਹੁੰਦੈ ਇੰਡੀਆ ਗਠਜੋੜ: ਅਨੁਰਾਗ ਠਾਕੁਰ

Sanatan Dharma

ਚੰਡੀਗੜ੍ਹ, 04 ਸਤੰਬਰ 2023: ਤਾਮਿਲਨਾਡੂ ਦੇ ਮੰਤਰੀ ਉਦੈਨਿਧੀ ਸਟਾਲਿਨ ਦੀ ਸਨਾਤਨ ਧਰਮ (Sanatan Dharma) ਨੂੰ ਲੈ ਕੇ ਕੀਤੀ ਗਈ ਟਿੱਪਣੀ ‘ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਸਨਾਤਨ ਨੂੰ ਕੁਚਲਣ ਦੀ ਇੱਛਾ ਰੱਖਣ ਵਾਲੇ ਕਿੰਨੇ ਹੀ ਤਬਾਹ ਹੋ ਗਏ। ਹਿੰਦੂਆਂ ਨੂੰ ਮਿਟਾਉਣ ਦੇ ਖ਼ਵਾਬ ਵਾਲੇ ਕਿੰਨੇ ਹੀ ਸੁਆਹ ਹੋ ਗਏ। ਉਨ੍ਹਾਂ ਨੇ ਕਿਹਾ […]

ਤਾਮਿਲਨਾਡੂ: ਪੁਨਾਲੂਰ-ਮਦੁਰੈ ਐਕਸਪ੍ਰੈਸ ਟਰੇਨ ‘ਚ ਲੱਗੀ ਅੱਗ, 10 ਜਣਿਆਂ ਦੀ ਮੌਤ ਕਈ ਜ਼ਖਮੀ

Tamil Nadu

ਚੰਡੀਗੜ੍ਹ, 26 ਅਗਸਤ, 2023: ਤਾਮਿਲਨਾਡੂ (Tamil Nadu) ਦੇ ਮਦੁਰਾਈ ਰੇਲਵੇ ਸਟੇਸ਼ਨ ‘ਤੇ ਅੱਜ ਇੱਕ ਟਰੇਨ (Train) ‘ਚ ਭਿਆਨਕ ਅੱਗ ਲੱਗ ਗਈ। ਪੁਨਾਲੂਰ-ਮਦੁਰੈ ਐਕਸਪ੍ਰੈਸ ਟਰੇਨ ਦੇ ਡੱਬੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਜਣਿਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਰੇਲਵੇ ਨੇ ਦੱਸਿਆ ਕਿ ਅੱਗ ਇੱਕ ‘ਪ੍ਰਾਈਵੇਟ ਪਾਰਟੀ ਕੋਚ’ ਵਿੱਚ ਲੱਗੀ ਜਿਸ ਵਿੱਚ […]

ਤਾਮਿਲਨਾਡੂ ‘ਚ ਅਮੂਲ ਦੁੱਧ ਦੀ ਐਂਟਰੀ ਨੂੰ ਲੈ ਕੇ ਵਿਵਾਦ, CM ਸਟਾਲਿਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ

Amul milk

ਚੰਡੀਗੜ੍ਹ, 25 ਮਈ 2023: ਕਰਨਾਟਕ ਤੋਂ ਬਾਅਦ ਹੁਣ ਤਾਮਿਲਨਾਡੂ ‘ਚ ਵੀ ਅਮੂਲ ਦੇ ਦੁੱਧ (Amul milk) ਦੀ ਐਂਟਰੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਮਾਮਲਾ ਇੰਨਾ ਵੱਧ ਗਿਆ ਕਿ ਸੂਬੇ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੂੰ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਣਾ ਪਿਆ। ਦਰਅਸਲ, ਸੀਐਮ ਸਟਾਲਿਨ ਨੇ ਇੱਕ ਪੱਤਰ […]

ਸੁਪਰੀਮ ਕੋਰਟ ਵਲੋਂ ਰਵਾਇਤੀ ਬਲਦ ਦੌੜ ਜਲੀਕੱਟੂ ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ

Jallikattu

ਚੰਡੀਗੜ੍ਹ, 18 ਮਈ 2023: ਸੁਪਰੀਮ ਕੋਰਟ ਨੇ ਤਾਮਿਲਨਾਡੂ ਵਿੱਚ ਰਵਾਇਤੀ ਬਲਦ ਦੌੜ ਜਲੀਕੱਟੂ (Jallikattu) ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।  ਸੁਪਰੀਮ ਕੋਰਟ ਨੇ ਕਿਹਾ ਕਿ ਜਲੀਕੱਟੂ ਨੂੰ ਸੱਭਿਆਚਾਰ ਦਾ ਹਿੱਸਾ ਕਰਾਰ ਦਿੱਤਾ ਹੈ ਤਾਂ ਅਸੀਂ ਇਸ ‘ਤੇ ਵੱਖਰਾ ਨਜ਼ਰੀਆ ਨਹੀਂ ਦੇ ਸਕਦੇ। ਇਸ ਬਾਰੇ ਫੈਸਲਾ ਲੈਣ ਲਈ ਅਸੈਂਬਲੀ ਸਭ ਤੋਂ ਵਧੀਆ ਥਾਂ ਹੈ। […]

ਫਿਲਮ ‘ਦਿ ਕੇਰਲਾ ਸਟੋਰੀ’ ‘ਤੇ ਪੱਛਮੀ ਬੰਗਾਲ-ਤਾਮਿਲਨਾਡੂ ਨੂੰ ਸੁਪਰੀਮ ਕੋਰਟ ਦਾ ਨੋਟਿਸ

Chandigarh Mayor election

ਚੰਡੀਗੜ੍ਹ, 12 ਮਈ 2023: ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਸਰਕਾਰ ਨੂੰ ਫਿਲਮ ‘ਦਿ ਕੇਰਲਾ ਸਟੋਰੀ’ (The Kerala Story) ਦੀ ਸਕ੍ਰੀਨਿੰਗ ਨਾ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਸ਼ੁੱਕਰਵਾਰ ਨੂੰ ਅਦਾਲਤ ਨੇ ਪੁੱਛਿਆ ਕਿ ਜਦੋਂ ਫਿਲਮ ਦੇਸ਼ ਭਰ ‘ਚ ਚੱਲ ਰਹੀ ਹੈ ਤਾਂ ਦੋਵੇਂ ਸੂਬਿਆਂ ‘ਚ ਕੀ ਸਮੱਸਿਆ ਹੈ?। ਪੱਛਮੀ ਬੰਗਾਲ ਨੇ 8 ਮਈ […]

ਤਾਮਿਲਨਾਡੂ ‘ਚ ‘ਦਹੀਂ’ ‘ਤੇ ਭਖੀ ਸਿਆਸਤ, FSSAI ਨੇ CM ਸਟਾਲਿਨ ਦੇ ਵਿਰੋਧ ‘ਤੇ ਦਿਸ਼ਾ-ਨਿਰਦੇਸ਼ ਨੂੰ ਸੋਧਿਆ

MK Stalin

ਚੰਡੀਗੜ੍ਹ, 29 ਮਾਰਚ 2023: ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ (MK Stalin) ਨੇ ਦਹੀਂ ਦੇ ਪੈਕਟਾਂ ‘ਤੇ ‘ਦਹੀ’ ਲਿਖ ਕੇ ਹਿੰਦੀ ਥੋਪਣ ਦਾ ਦੋਸ਼ ਲਗਾਇਆ ਹੈ। ਸਟਾਲਿਨ ਨੇ ਬੁੱਧਵਾਰ ਨੂੰ ਕਿਹਾ ਕਿ ਜ਼ਿੰਮੇਵਾਰ ਲੋਕਾਂ ਨੂੰ ਦੇਸ਼ ਦੇ ਦੱਖਣੀ ਹਿੱਸਿਆਂ ਤੋਂ “ਡਿਪੋਰਟ” ਕੀਤਾ ਜਾਵੇਗਾ। ਤਾਮਿਲਨਾਡੂ ਵਿੱਚ ‘ਦਹੀ’ ਸ਼ਬਦ ਨੂੰ ਲੈ ਕੇ ਚੱਲ ਰਹੀ ਸਿਆਸਤ ਦਰਮਿਆਨ […]