July 7, 2024 9:09 am

ਬਿਜਲੀ ਮੰਤਰੀ ਸੇਂਥਿਲ ਬਾਲਾਜੀ ਖ਼ਿਲਾਫ਼ ED ਦੀ ਕਾਰਵਾਈ ‘ਤੇ ਭਖੀ ਸਿਆਸਤ, ਕਾਂਗਰਸ ਨੇ ਕੇਂਦਰ ਨੂੰ ਘੇਰਿਆ

Senthil Balaji

ਚੰਡੀਗੜ੍ਹ, 14 ਜੂਨ 2023: ਤਾਮਿਲਨਾਡੂ ਸਰਕਾਰ ਦੇ ਬਿਜਲੀ ਮੰਤਰੀ ਸੇਂਥਿਲ ਬਾਲਾਜੀ (Senthil Balaji) ਖਿਲਾਫ ਈਡੀ ਦੀ ਕਾਰਵਾਈ ਨੂੰ ਲੈ ਕੇ ਸਿਆਸਤ ਭਖਦੀ ਜਾ ਰਹੀ ਹੈ | ਵਿਰੋਧੀ ਪਾਰਟੀਆਂ ਨੇ ਈਡੀ ਦੁਆਰਾ ਸੇਂਥਿਲ ਦੀ ਹਿਰਾਸਤ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਸ਼ਕਤੀ ਦੀ ਦੁਰਵਰਤੋਂ ਕਰਾਰ ਦਿੱਤਾ ਹੈ। ਤਾਮਿਲਨਾਡੂ ਵਿੱਚ ਵਿਰੋਧੀ ਪਾਰਟੀ ਏਆਈਏਡੀਐਮਕੇ ਨੇ ਈਡੀ ਦੀ ਕਾਰਵਾਈ […]

ਤਾਮਿਲਨਾਡੂ ਸਰਕਾਰ ਵੱਲੋਂ RSS ਦੇ ਮਾਰਚ ਖ਼ਿਲਾਫ਼ ਦਾਇਰ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਜ

Supreme Court

ਚੰਡੀਗੜ੍ਹ, 11 ਅਪ੍ਰੈਲ 2023: ਸੁਪਰੀਮ ਕੋਰਟ ਨੇ ਤਾਮਿਲਨਾਡੂ ਸਰਕਾਰ ਵੱਲੋਂ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮਾਰਚ ਖ਼ਿਲਾਫ਼ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਦਰਅਸਲ, ਇਸ ਮਾਮਲੇ ਵਿੱਚ ਮਦਰਾਸ ਹਾਈਕੋਰਟ ਨੇ ਸੰਘ ਨੂੰ ਤੈਅ ਰੂਟਾਂ ਤੋਂ ਮਾਰਚ ਕੱਢਣ ਦੀ ਇਜਾਜ਼ਤ ਪਹਿਲਾਂ ਹੀ ਦੇ ਦਿੱਤੀ ਸੀ। ਹਾਲਾਂਕਿ, ਤਾਮਿਲਨਾਡੂ ਸਰਕਾਰ ਨੇ ਇਸ ਮਨਜ਼ੂਰੀ ਦੇ ਖ਼ਿਲਾਫ਼ ਖ਼ੁਦ […]

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕੋਵਿਡ ਪਾਬੰਦੀਆਂ ਸ਼ੁਰੂ, ਇਸ ਸੂਬੇ ‘ਚ ਮਾਸਕ ਪਹਿਨਣਾ ਲਾਜ਼ਮੀ

Corona

ਚੰਡੀਗੜ੍ਹ, 31 ਮਾਰਚ 2023: ਦੇਸ਼ ਦੇ ਕੁਝ ਸੂਬਿਆਂ ਵਿੱਚ ਕੋਰੋਨਾ (Corona) ਨੇ ਇੱਕ ਵਾਰ ਫਿਰ ਭਿਆਨਕ ਰਫਤਾਰ ਫੜ ਲਈ ਹੈ। ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੀ ਅਲਰਟ ਮੋਡ ‘ਚ ਆ ਗਈ ਹੈ। ਇਸ ਸਭ ਦੇ ਵਿਚਕਾਰ ਪਾਬੰਦੀਆਂ (ਕੋਵਿਡ ਪਾਬੰਦੀ) ਵੀ ਸ਼ੁਰੂ ਹੋ ਗਈਆਂ ਹਨ। ਤਾਮਿਲਨਾਡੂ ‘ਚ ਕੋਰੋਨਾ ਦੇ […]

ਤਾਮਿਲਨਾਡੂ ‘ਚ ‘ਦਹੀਂ’ ‘ਤੇ ਭਖੀ ਸਿਆਸਤ, FSSAI ਨੇ CM ਸਟਾਲਿਨ ਦੇ ਵਿਰੋਧ ‘ਤੇ ਦਿਸ਼ਾ-ਨਿਰਦੇਸ਼ ਨੂੰ ਸੋਧਿਆ

MK Stalin

ਚੰਡੀਗੜ੍ਹ, 29 ਮਾਰਚ 2023: ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ (MK Stalin) ਨੇ ਦਹੀਂ ਦੇ ਪੈਕਟਾਂ ‘ਤੇ ‘ਦਹੀ’ ਲਿਖ ਕੇ ਹਿੰਦੀ ਥੋਪਣ ਦਾ ਦੋਸ਼ ਲਗਾਇਆ ਹੈ। ਸਟਾਲਿਨ ਨੇ ਬੁੱਧਵਾਰ ਨੂੰ ਕਿਹਾ ਕਿ ਜ਼ਿੰਮੇਵਾਰ ਲੋਕਾਂ ਨੂੰ ਦੇਸ਼ ਦੇ ਦੱਖਣੀ ਹਿੱਸਿਆਂ ਤੋਂ “ਡਿਪੋਰਟ” ਕੀਤਾ ਜਾਵੇਗਾ। ਤਾਮਿਲਨਾਡੂ ਵਿੱਚ ‘ਦਹੀ’ ਸ਼ਬਦ ਨੂੰ ਲੈ ਕੇ ਚੱਲ ਰਹੀ ਸਿਆਸਤ ਦਰਮਿਆਨ […]

ਸੁਪਰੀਮ ਕੋਰਟ ਵਲੋਂ ਰਾਜੀਵ ਗਾਂਧੀ ਹੱਤਿਆਕਾਂਡ ਮਾਮਲੇ ‘ਚ ਦੋਸ਼ੀ ਪੇਰਾਰੀਵਲਨ ਨੂੰ ਰਿਹਾਅ ਕਰਨ ਦੇ ਹੁਕਮ

Perarivalan

ਚੰਡੀਗੜ੍ਹ 18 ਮਈ 2022: (Rajiv Gandhi assassination case) ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆਕਾਂਡ ਮਾਮਲੇ ‘ਚ ਸੁਪਰੀਮ ਕੋਰਟ (Supreme Court) ਨੇ ਅੱਜ ਯਾਨੀ ਬੁੱਧਵਾਰ ਨੂੰ ਵੱਡਾ ਫੈਸਲਾ ਸੁਣਾਇਆ ਹੈ । ਸਿਖਰਲੀ ਅਦਾਲਤ ਨੇ ਇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਦੋਸ਼ੀਆਂ ਵਿੱਚੋਂ ਇੱਕ ਏਜੀ ਪੇਰਾਰੀਵਲਨ (A. G. Perarivalan) ਨੂੰ ਰਿਹਾਅ ਕਰਨ ਦਾ ਹੁਕਮ […]

ਤਾਮਿਲਨਾਡੂ ‘ਚ ਕੋਰੋਨਾ ਪਾਬੰਦੀਆਂ ਵਿਚਕਾਰ ਕੀਤਾ ਪੋਂਗਲ ‘ਤੇ ਜਲੀਕੱਟੂ ਦਾ ਆਯੋਜਨ

Jalikattu

ਚੰਡੀਗੜ੍ਹ 14 ਜਨਵਰੀ 2022: ਤਾਮਿਲਨਾਡੂ (Tamil Nadu) ‘ਚ ਪੋਂਗਲ ‘ਤੇ ਜਲੀਕੱਟੂ (Jalikattu) ਦਾ ਆਯੋਜਨ ਕੀਤਾ ਗਿਆ। ਇਹ ਰਵਾਇਤੀ ਮੁਕਾਬਲਾ ਕੋਰੋਨਾ ਪਾਬੰਦੀਆਂ ਦੇ ਨਾਲ ਆਯੋਜਿਤ ਕੀਤਾ ਗਿਆ ਸੀ। ਤਾਮਿਲਨਾਡੂ (Tamil Nadu) ਸਰਕਾਰ ਨੇ ਇਸ ਦੇ ਲਈ ਇੱਕ ਐਸਓਪੀ (SOP) ਜਾਰੀ ਕੀਤਾ ਸੀ, ਜਿਸ ਦੇ ਤਹਿਤ ਫੈਸਟੀਵਲ ਵਿੱਚ ਸਿਰਫ 50 ਪ੍ਰਤੀਸ਼ਤ ਬੈਠਣ ਦੀ ਇਜਾਜ਼ਤ ਹੈ। ਇਸ ਦੇ […]

PM ਮੋਦੀ ਨੇ ਤਾਮਿਲਨਾਡੂ ‘ਚ 11 ਨਵੇਂ ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ

Tamil Nadu

ਚੰਡੀਗੜ੍ਹ 12 ਜਨਵਰੀ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਬੁੱਧਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਤਾਮਿਲਨਾਡੂ (Tamil Nadu) ਵਿੱਚ 11 ਨਵੇਂ ਸਰਕਾਰੀ ਮੈਡੀਕਲ ਕਾਲਜਾਂ ਅਤੇ ਚੇਨਈ ਵਿੱਚ ਸੈਂਟਰਲ ਇੰਸਟੀਚਿਊਟ ਆਫ਼ ਕਲਾਸੀਕਲ ਤਮਿਲ (ਸੀਆਈਸੀਟੀ) ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਇਸ ਮੌਕੇ ਤਾਮਿਲਨਾਡੂ (Tamil Nadu) ਦੇ ਮੁੱਖ ਮੰਤਰੀ ਐਮ ਕੇ ਸਟਾਲਿਨ, ਰਾਜਪਾਲ ਆਰ ਐਨ […]

ਕੋਰੋਨਾ ਦੇ ਕਾਰਨ ਦੇਸ਼ ਦੇ ਇਸ ਸੂਬੇ ‘ਚ ਲੱਗਿਆ 31 ਜਨਵਰੀ ਤੱਕ ਲਾਕਡਾਊਨ

Tamil Nadu Government

ਚੰਡੀਗੜ੍ਹ 11 ਜਨਵਰੀ 2022: ਤਾਮਿਲਨਾਡੂ ਸਰਕਾਰ ਨੇ ਕੋਰੋਨਾ (Corona) ਦੇ ਡੈਲਟਾ ਅਤੇ ਓਮੀਕਰੋਨ ਵੇਰੀਐਂਟਸ ਦੇ ਫੈਲਣ ਦੇ ਮੱਦੇਨਜ਼ਰ ਹੋਰ ਪਾਬੰਦੀਆਂ ਦੇ ਨਾਲ 31 ਜਨਵਰੀ ਤੱਕ ਤਾਲਾਬੰਦੀ ਵਧਾ ਦਿੱਤੀ ਹੈ। ਡਾਕਟਰੀ ਮਾਹਿਰਾਂ ਦੀ ਸਲਾਹ ਅਤੇ ਰੋਜ਼ਾਨਾ ਕਰੋਨਾ (Corona) ਦੇ ਕੇਸਾਂ ਵਿੱਚ ਹੋਏ ਭਾਰੀ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਲਾਕਡਾਊਨ […]

ਪੀਐੱਮ ਮੋਦੀ 12 ਜਨਵਰੀ ਨੂੰ ਤਾਮਿਲਨਾਡੂ ਨੂੰ ਦੇਣਗੇ ਇਹ ਵੱਡੀ ਸੌਗਾਤ

PM Modi will give to tamil nadu

ਚੰਡੀਗੜ੍ਹ 10 ਜਨਵਰੀ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਬੁੱਧਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਤਾਮਿਲਨਾਡੂ (Tamil Nadu) ਵਿੱਚ 11 ਨਵੇਂ ਸਰਕਾਰੀ ਮੈਡੀਕਲ ਕਾਲਜਾਂ ਅਤੇ ਚੇਨਈ ਵਿੱਚ ਸੈਂਟਰਲ ਇੰਸਟੀਚਿਊਟ ਆਫ਼ ਕਲਾਸੀਕਲ ਤਮਿਲ ਦਾ ਉਦਘਾਟਨ ਕਰਨਗੇ। PMO ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੇਂ ਮੈਡੀਕਲ ਕਾਲਜ ਲਗਭਗ 4,000 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣਾਏ ਜਾ […]