July 7, 2024 9:17 am

ਤਾਈਵਾਨ ਦੇ ਰਾਸ਼ਟਰਪਤੀ ਵੱਲੋਂ ਨਰਿੰਦਰ ਮੋਦੀ ਨੂੰ ਵਧਾਈ ਦੇਣ ਕਿਉਂ ਭੜਕਿਆ ਚੀਨ ?

Narendra Modi

ਚੰਡੀਗੜ੍ਹ, 06 ਜੂਨ 2024: ਨਰਿੰਦਰ ਮੋਦੀ (Narendra Modi) ਦੇ ਇਕ ਬਿਆਨ ‘ਤੇ ਚੀਨ ਨੇ ਇਤਰਾਜ਼ ਜਤਾਇਆ ਹੈ | ਚੀਨ ਨਰਿੰਦਰ ਮੋਦੀ ਦੇ ਬਿਆਨ ਦੀ ਆਲੋਚਨਾ ਕਰ ਰਿਹਾ ਹੈ। ਚੀਨ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਨੂੰ ਤਾਇਵਾਨ ਦੇ ਅਧਿਕਾਰੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਦਰਅਸਲ, ਤਾਇਵਾਨ ਦੇ ਰਾਸ਼ਟਰਪਤੀ ਨੇ ਇੱਕ ਦਿਨ ਪਹਿਲਾਂ ਹੀ ਨਰਿੰਦਰ ਮੋਦੀ […]

ਤਾਈਵਾਨ ‘ਚ ਮੁੜ ਆਇਆ ਜ਼ਬਰਦਸਤ ਭੂਚਾਲ, ਕਈ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

Earthquake

ਚੰਡੀਗੜ੍ਹ, 23 ਅਪ੍ਰੈਲ 2024: ਇਸ ਮਹੀਨੇ ਤਾਈਵਾਨ (Taiwan) ਵਿੱਚ ਇੱਕ ਵਾਰ ਫਿਰ ਜ਼ਬਰਦਸਤ ਭੂਚਾਲ (Earthquake) ਆਇਆ ਹੈ। ਦੇਸ਼ ਦੇ ਪੂਰਬੀ ਤੱਟ ‘ਤੇ ਸੋਮਵਾਰ ਸ਼ਾਮ 5 ਵਜੇ ਤੋਂ 12 ਵਜੇ ਦਰਮਿਆਨ 80 ਤੋਂ ਜ਼ਿਆਦਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਤੀਬਰਤਾ 6.3 ਅਤੇ 6 ਦਰਜ ਕੀਤੀ ਗਈ। ਭਾਰਤੀ ਸਮੇਂ ਮੁਤਾਬਕ ਰਾਤ […]

ਤਾਈਵਾਨ ਤੋਂ ਬਾਅਦ ਹੁਣ ਜਾਪਾਨ ‘ਚ ਵੀ ਆਇਆ ਜ਼ਬਰਦਸਤ ਭੂਚਾਲ, ਭਾਰਤੀਆਂ ਲਈ ਐਡਵਾਈਜ਼ਰੀ

Earthquake

ਚੰਡੀਗੜ੍ਹ, 4 ਅਪ੍ਰੈਲ 2024: ਤਾਈਵਾਨ ‘ਚ ਤਬਾਹੀ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਜਾਪਾਨ ‘ਚ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.3 ਮਾਪੀ ਗਈ ਹੈ । ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਈਵਾਨ ‘ਚ 25 ਸਾਲਾਂ ‘ਚ ਆਏ […]

ਤਾਈਵਾਨ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਤੀਬਰਤਾ 6.3 ਮਾਪੀ ਗਈ

earthquake in Indonesia

ਚੰਡੀਗੜ੍ਹ, 18 ਸਤੰਬਰ 2023:ਤਾਇਵਾਨ ‘ਚ ਸੋਮਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 171 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

ਤਾਇਵਾਨ ਮੁੱਦੇ ‘ਤੇ ਅਮਰੀਕਾ-ਚੀਨ ਵਿਚਾਲੇ ਵਧੀ ਤਲਖ਼ੀ, ਅਮਰੀਕਾ ਨੂੰ ਤਾਈਵਾਨ ਵਿਵਾਦ ਤੋਂ ਦੂਰ ਰਹਿਣ ਲਈ ਕਿਹਾ

China

ਚੰਡੀਗੜ੍ਹ, 14 ਜੂਨ 2023: ਤਾਇਵਾਨ (Taiwan) ਦੇ ਮੁੱਦੇ ‘ਤੇ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਕਿਨ ਗੇਂਗ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੁੱਧਵਾਰ ਨੂੰ ਫੋਨ ‘ਤੇ ਗੱਲਬਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਵਿਦੇਸ਼ ਮੰਤਰੀ ਨੇ ਬਲਿੰਕਨ ਨੂੰ ਤਾਈਵਾਨ ਵਿਵਾਦ ਤੋਂ ਦੂਰ ਰਹਿਣ ਲਈ ਕਿਹਾ […]

ਫਰਾਂਸ ਨੇ ਚੀਨ ਦੀ ਵਨ ਚਾਈਨਾ ਨੀਤੀ ਦਾ ਕੀਤਾ ਸਮਰਥਨ, ਕਿਹਾ- ਅਸੀਂ ਅਮਰੀਕਾ ਦੀ ਜਗੀਰ ਨਹੀਂ

France

ਚੰਡੀਗੜ੍ਹ, 13 ਅਪ੍ਰੈਲ 2023: ਫਰਾਂਸ (France) ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ (Emmanuel Macron) ਬੁੱਧਵਾਰ ਨੂੰ ਨੀਦਰਲੈਂਡ ਦੇ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਚੀਨ ਦੇ ਦੌਰੇ ਦੌਰਾਨ ਦਿੱਤੇ ਗਏ ਆਪਣੇ ਬਿਆਨ ‘ਤੇ ਕਾਇਮ ਹਨ। ਮੈਕਰੋਨ ਨੇ ਕਿਹਾ ਕਿ ਅਮਰੀਕਾ ਦੇ ਸਹਿਯੋਗੀ ਹੋਣ ਦਾ ਮਤਲਬ ਉਨ੍ਹਾਂ ਦਾ ਜਾਗੀਰ ਹੋਣਾ ਨਹੀਂ ਹੈ। ਇਸ ਦਾ ਇਹ […]

ਮਾਈਕ੍ਰੋਨੇਸ਼ੀਆ ਦੇ ਰਾਸ਼ਟਰਪਤੀ ਦਾ ਚੀਨ ‘ਤੇ ਦੋਸ਼, ਕਿਹਾ- ਚੀਨ ਸਾਡੇ ਅਫਸਰਾਂ ਨੂੰ ਦਿੰਦੇ ਰਿਸ਼ਵਤ, ਮੇਰੀ ਜਾਨ ਨੂੰ ਵੀ ਖ਼ਤਰਾ

Micronesia

ਚੰਡੀਗੜ੍ਹ, 10 ਮਾਰਚ 2023: ਮਾਈਕ੍ਰੋਨੇਸ਼ੀਆ (Micronesia) ਦੇ ਰਾਸ਼ਟਰਪਤੀ ਡੇਵਿਡ ਪੈਨੂਏਲੋ ਨੇ ਚੀਨ ‘ਤੇ ਵੱਡਾ ਦੋਸ਼ ਲਗਾਇਆ ਹੈ। ਪੈਨੂਏਲੋ ਨੇ ਕਿਹਾ ਕਿ ਚੀਨ ਪ੍ਰਸ਼ਾਂਤ ਖੇਤਰ ‘ਚ ‘ਸਿਆਸੀ ਜੰਗ’ ‘ਚ ਲੱਗਾ ਹੋਇਆ ਹੈ। ਉਹ ਸਾਡੇ ਦੇਸ਼ ਦੇ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਖਰੀਦਣ ਦੀ ਕੋਸ਼ਿਸ਼ ਕਰਦਾ ਹੈ। ਡੇਵਿਡ ਪੈਨੂਏਲੋ ਨੇ ਵੀ ਆਪਣੀ ਜਾਨ ਨੂੰ ਚੀਨ […]

ਚੀਨ ਦੀ ਵਧ ਰਹੀ ਘੁਸਪੈਠ ਕਾਰਨ ਤਾਈਵਾਨ ਸਰਕਾਰ ਨੇ ਨਾਗਰਿਕਾਂ ਦੀ ਫੌਜੀ ਸਿਖਲਾਈ ਇੱਕ ਸਾਲ ਲਈ ਕੀਤੀ ਲਾਜ਼ਮੀ

Taiwan

ਚੰਡੀਗੜ੍ਹ 27 ਦਸੰਬਰ 2022: ਤਾਈਵਾਨ ਨੇ ਸਾਰੇ ਪੁਰਸ਼ ਨਾਗਰਿਕਾਂ ਲਈ ਲਾਜ਼ਮੀ ਫੌਜੀ ਸਿਖਲਾਈ ਨੂੰ ਚਾਰ ਮਹੀਨਿਆਂ ਤੋਂ ਵਧਾ ਕੇ ਇਕ ਸਾਲ ਕਰਨ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਾਈਵਾਨ (Taiwan) ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਚੀਨ ਦੀ ਵਧ ਰਹੀ ਘੁਸਪੈਠ ਦਰਮਿਆਨ ਮੰਗਲਵਾਰ ਨੂੰ ਇਸ ਫੈਸਲੇ ਦਾ ਐਲਾਨ ਕੀਤਾ। ਨਾਗਰਿਕਾਂ ਲਈ ਇੱਕ ਸਾਲ ਦੀ ਫੌਜੀ […]

ਜੇਕਰ ਚੀਨੀ ਲੜਾਕੂ ਜਹਾਜਾਂ ਨੇ ਸਾਡੇ ਹਵਾਈ ਖੇਤਰ ‘ਚ ਘੁਸਪੈਠ ਕੀਤੀ ਤਾਂ ਦੇਵਾਂਗੇ ਮੂੰਹਤੋੜ ਜਵਾਬ: ਤਾਇਵਾਨ

Taiwan

ਚੰਡੀਗੜ੍ਹ 05 ਅਕਤੂਬਰ 2022: ਚੀਨ ਨੇ ਤਾਇਵਾਨ (Taiwan) ਦੇ ਨੇੜੇ ਫੌਜੀ ਅਭਿਆਸ ਅਤੇ ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਤਾਈਵਾਨ ਦੇ ਰੱਖਿਆ ਮੰਤਰੀ ਚਿਊ ਕੁਓ-ਚੇਂਗ ਨੇ ਵੱਡਾ ਬਿਆਨ ਦਿੱਤਾ ਹੈ | ਤਾਈਵਾਨ ਨੇ ਕਿਹਾ ਕਿ ਜੇਕਰ ਚੀਨੀ ਲੜਾਕੂ ਜਹਾਜ਼ ਅਤੇ ਡਰੋਨ ਸਾਡੇ ਹਵਾਈ ਖੇਤਰ ਵਿੱਚ ਘੁਸਪੈਠ ਕਰਦੇ ਹਨ ਤਾਂ ਉਸ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਹਾਲਾਂਕਿ […]

ਚੀਨ ਫੌਜੀ ਅਭਿਆਸ ਦੇ ਬਹਾਨੇ ਜੰਗੀ ਬੇੜੇ ਤੇ ਲੜਾਕੂ ਜਹਾਜ਼ ਲੈ ਕੇ ਹਮਲੇ ਦੀ ਤਿਆਰੀ ‘ਚ: ਤਾਇਵਾਨ

Chine

ਚੰਡੀਗੜ੍ਹ 06 ਅਗਸਤ 2022: ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਸਪੀਕਰ ਨੈਨਸੀ ਪੇਲੋਸੀ ਦੇ ਦੌਰੇ ਤੋਂ ਭੜਕਿਆ ਚੀਨ ਤਾਇਵਾਨ (Taiwan) ਦੀ ਸਮੁੰਦਰੀ ਸਰਹੱਦ ‘ਤੇ ਫੌਜੀ ਅਭਿਆਸ ਕਰ ਰਿਹਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਦੇ ਜੰਗੀ ਬੇੜੇ ਅਤੇ ਲੜਾਕੂ ਜਹਾਜ਼ ਤਾਈਵਾਨ ਦੇ ਖੇਤਰ ਵੱਲ ਵਧ ਰਹੇ ਹਨ, ਜਿਸ ਨਾਲ ਉੱਥੇ ਤਣਾਅ ਵਧ ਰਿਹਾ ਹੈ। […]