July 6, 2024 5:45 pm

ਸਿਡਨੀ ‘ਚ ਪੰਜਾਬੀ ਪਰਿਵਾਰ ਦੇ ਘਰ ‘ਤੇ ਦੋ ਵਾਰ ਹੋਏ ਹਮਲੇ, ਘਰ ਛੱਡਣ ਲਈ ਮਜ਼ਬੂਰ

Sydney

ਸਿਡਨੀ, 29 ਅਪ੍ਰੈਲ 2024: ਸਿਡਨੀ (Sydney) ‘ਚ ਹਰਦੀਪ ਕੌਰ ਸ਼ਨੀਵਾਰ ਦੀ ਸ਼ਾਮ ਆਪਣੇ ਦੋ ਬੱਚਿਆਂ, ਘਰਵਾਲੇ ਅਤੇ ਇੱਕ ਹੋਰ ਰਿਸ਼ਤੇਦਾਰ ਨਾਲ ਬੈਠੀ ਟੀਵੀ ਵੇਖ ਰਹੀ ਸੀ, ਜਦੋਂ ਅਚਾਨਕ ਘਰ ਦੀ ਖਿੜਕੀ ‘ਤੇ ਕਿਸੇ ਨੇ ਗੋਲੀ ਚਲਾ ਦਿੱਤੀ। ਜਾਨ ਬਚਾਉਣ ਲਈ ਸਾਰੇ ਹੇਠਾਂ ਝੁਕ ਗਏ। ਇਸ ਦੌਰਾਨ ਤੁਰੰਤ ‘ਚ ਹਰਦੀਪ ਨੇ ਪੁਲਿਸ ਨੂੰ ਸੂਚਿਤ ਕੀਤਾ । […]

Australia: ਸਿਡਨੀ ਸਥਿਤ ਚਰਚ ‘ਚ ਪਾਦਰੀ ‘ਤੇ ਨੌਜਵਾਨ ਨੇ ਚਾਕੂ ਨਾਲ ਕੀਤਾ ਹਮਲਾ

Sydney

ਚੰਡੀਗੜ੍ਹ, 15 ਅਪ੍ਰੈਲ, 2024: ਆਸਟ੍ਰੇਲੀਆ ਦੇ ਸਿਡਨੀ (Sydney) ਵਿੱਚ ਚਾਕੂ ਨਾਲ ਹਮਲੇ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇੱਥੇ ਵੇਕਲੀ ਸਥਿਤ ਦ ਗੁੱਡ ਸ਼ੈਫਰਡ ਚਰਚ ‘ਚ ਇਕੱਠੇ ਹੋਏ ਇਕ ਪਾਦਰੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ । ਇਸ ਘਟਨਾ ‘ਚ ਕਥਿਤ ਤੌਰ ‘ਤੇ ਹੋਰ ਵੀ ਕਈ ਜਣੇ ਦੇ ਜ਼ਖਮੀ ਹੋਏ ਹਨ | ਰਿਪੋਰਟਾਂ ਮੁਤਾਬਕ […]

ਸਿਡਨੀ ਦੇ ਵੈਸਟਫੀਲਡ ਬੌਂਡੀ ਮਾਲ ‘ਚ ਚਾਕੂ ਅਤੇ ਗੋਲੀਬਾਰੀ ਦੀ ਘਟਨਾ, ਪੁਲਿਸ ਨੇ ਕੰਪਲੈਕਸ ਨੂੰ ਘੇਰਿਆ

Sydney

ਆਸਟ੍ਰੇਲੀਆ, 13 ਅਪ੍ਰੈਲ 2024: ਆਸਟ੍ਰੇਲੀਆ ਦੇ ਸਿਡਨੀ (Sydney) ਸ਼ਹਿਰ ‘ਚ ਸਥਿਤ ਵੈਸਟਫੀਲਡ ਬੌਂਡੀ ਜੰਕਸ਼ਨ ਮਾਲ ‘ਚ ਚਾਕੂ ਅਤੇ ਗੋਲੀਬਾਰੀ ਦੀ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ‘ਤੇ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਸ ਘਟਨਾ ਪਿੱਛੇ ਕੌਣ ਹਨ। ਹਾਲਾਂਕਿ, ਨਿਊ ਸਾਊਥ ਵੇਲਜ਼ ਪੁਲਿਸ ਨੇ ਵੈਸਟਫੀਲਡ ਬੌਂਡੀ ਜੰਕਸ਼ਨ ਮਾਲ […]

ਆਸਟ੍ਰੇਲੀਆ ‘ਚ ਸਿਡਨੀ ਦੇ ਸ਼ੈਲੀ ਬੀਚ ‘ਤੇ 32 ਸਾਲਾ ਬੀਬੀ ਦੀ ਡੁੱਬਣ ਕਾਰਨ ਮੌਤ

Shelly Beach

ਆਸਟ੍ਰੇਲੀਆ, 17 ਜਨਵਰੀ 2024: ਆਸਟ੍ਰੇਲੀਆ ‘ਚ ਸਿਡਨੀ ਦੇ ਮਸ਼ਹੂਰ ਸ਼ੈਲੀ ਬੀਚ ਤੋਂ ਇੱਕ ਬਹੁਤ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਸਿਡਨੀ ਦੇ ਸ਼ੈਲੀ ਬੀਚ (Shelly Beach) ਜੋ ਕਿ ਮੇਨਲੀ ਵਿਖੇ ਸਥਿਤ ਹੈ, ਉੱਥੇ ਇੱਕ 32 ਸਾਲਾ ਬੀਬੀ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ । ਘਟਨਾ ਦੁਪਹਿਰ 1 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। […]

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿਡਨੀ ਵਿਖੇ ਗੁਰਮਤਿ ਸਮਾਗਮਾਂ ‘ਚ ਕੀਤੀ ਸ਼ਮੂਲੀਅਤ

Jathedar Giani Raghbir Singh

ਸਿਡਨੀ, 5 ਸਤੰਬਰ, 2023: ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (Jathedar Giani Raghbir Singh) ਸ੍ਰੀ ਅਕਾਲ ਤਖਤ ਸਾਹਿਬ 29 ਅਗਸਤ 2023 ਤੋਂ ਤੋਂ 03 ਤੱਕ ਸਤੰਬਰ 2023 ਤੱਕ ਧਰਮ ਪ੍ਰਚਾਰ ਵਾਸਤੇ ਆਸਟ੍ਰੇਲੀਆ ਦੇ ਸਿਡਨੀ ਪੁੱਜੇ ,ਜਿੱਥੇ ਕਿ ਸੰਗਤਾਂ ਬੜੇ ਹੀ ਉਤਸ਼ਾਹ ਨਾਲ ਸਿੰਘ ਸਾਹਿਬ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਸਿੰਘ ਸਾਹਿਬ ਨੇ ਵੱਖ […]

ਭਾਰਤ ‘ਮਦਰ ਆਫ਼ ਡੈਮੋਕਰੇਸੀ’, ਸੰਸਾਰ ਸਾਡੇ ਲਈ ਇੱਕ ਪਰਿਵਾਰ ਹੈ: PM ਨਰਿੰਦਰ ਮੋਦੀ

PM Narendra Modi

ਚੰਡੀਗੜ੍ਹ, 23 ਮਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਮੰਗਲਵਾਰ ਨੂੰ ਸਿਡਨੀ ਦੇ ਕੁਡੋਸ ਬੈਂਕ ਅਰੇਨਾ ਵਿੱਚ ਭਾਰਤੀ ਮੂਲ ਦੇ 20,000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਲੋਕਤੰਤਰ ਦੀ ਮਾਂ ਹੈ। ਸਾਡੇ ਲਈ ਸਾਰਾ ਸੰਸਾਰ ਇੱਕ ਪਰਿਵਾਰ ਹੈ। ਭਾਰਤ-ਆਸਟ੍ਰੇਲੀਆ ਸਬੰਧ ਵਿਸ਼ਵਾਸ ਅਤੇ ਸਨਮਾਨ ‘ਤੇ […]

ਸਿਡਨੀ ‘ਚ ਸਿੱਖ ਸਿਪਾਹੀ ਦਾ ਪਹਿਲਾ ਬੁੱਤ ਲਗਾਇਆ, ਪੂਰੇ ਆਸਟ੍ਰੇਲੀਆ ‘ਚ ਇਹ ਪਹਿਲਾ ਬੁੱਤ

Sikh soldiers

ਸਿਡਨੀ 11 ਮਈ 2023: ਦੁਨੀਆ ਭਰ ਵਿੱਚ ਸਿੱਖ ਫੋਜੀਆਂ (Sikh soldiers) ਵੱਲੋਂ ਦਿੱਤੀ ਸ਼ਹਾਦਤ ਨੂੰ ਯਾਦ ਰੱਖਣ ਲਈ ਸਿਡਨੀ ਦੇ ਇਲਾਕੇ ਗਲੈਨਵੁੱਡ ਵਿਖੇ ਸਿੱਖ ਸਿਪਾਹੀ ਦਾ ਬੁੱਤ ਲਗਾਇਆ ਗਿਆ ਹੈ । ਫ਼ਤਿਹ ਫਾਊਡੇਸ਼ਨ ਤੋਂ ਹਰਕੀਰਤ ਸਿੰਘ ਸੰਧਰ, ਅਮਰਿੰਦਰ ਸਿੰਘ ਬਾਜਵਾ ਅਤੇ ਦਵਿੰਦਰ ਸਿੰਘ ਧਾਰੀਆਂ ਨੇ ਦੱਸਿਆ ਕੇ ਇਹ ਬੁੱਤ ਪਹਿਲਾ ਵਿਸ਼ਵ ਯੁੱਧ, ਦੂਜਾ ਵਿਸ਼ਵ ਯੁੱਧ […]

NZ vs SL: ਨਿਊਜ਼ੀਲੈਂਡ ਨੇ ਏਸ਼ੀਅਨ ਚੈਂਪੀਅਨ ਸ਼੍ਰੀਲੰਕਾ ਨੂੰ 65 ਦੌੜਾਂ ਨਾਲ ਹਰਾਇਆ

T20 World Cup

ਚੰਡੀਗੜ੍ਹ 29 ਅਕਤੂਬਰ 2022: (NZ vs SL T20) ਟੀ-20 ਵਿਸ਼ਵ ਕੱਪ ਵਿੱਚ ਅੱਜ ਸਿਡਨੀ ਕ੍ਰਿਕਟ ਮੈਦਾਨ ‘ਤੇ ਨਿਊਜ਼ੀਲੈਂਡ (New Zealand) ਨੇ ਏਸ਼ੀਅਨ ਚੈਂਪੀਅਨ ਸ਼੍ਰੀਲੰਕਾ (Sri Lanka) ਨੂੰ 65 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ | ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 20 ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 167 ਦੌੜਾਂ […]

NZ vs SL: ਸ਼੍ਰੀਲੰਕਾ ਖ਼ਿਲਾਫ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫੈਸਲਾ

NZ vs SL

ਚੰਡੀਗੜ੍ਹ 29 ਅਕਤੂਬਰ 2022: (NZ vs SLT20) ਟੀ-20 ਵਿਸ਼ਵ ਕੱਪ ਵਿੱਚ ਅੱਜ ਸਿਡਨੀ ਕ੍ਰਿਕਟ ਮੈਦਾਨ ‘ਤੇ ਨਿਊਜ਼ੀਲੈਂਡ (New Zealand) ਦਾ ਮੁਕਾਬਲਾ ਏਸ਼ੀਅਨ ਚੈਂਪੀਅਨ ਸ਼੍ਰੀਲੰਕਾ (Sri Lanka) ਨਾਲ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲੇ ਸਥਾਨ ਲਈ ਜੰਗ ਹੈ। ਨਿਊਜ਼ੀਲੈਂਡ ਦੀ ਟੀਮ ਦੇ ਦੋ ਮੈਚਾਂ ਵਿੱਚ ਤਿੰਨ ਅੰਕ ਹਨ ਅਤੇ ਟੀਮ ਸੁਪਰ-12 ਦੌਰ ਦੇ ਗਰੁੱਪ-1 ਵਿੱਚ ਸਿਖਰ ’ਤੇ […]

ਭਾਰਤੀ ਟੀਮ ਨੂੰ ਖ਼ਰਾਬ ਭੋਜਨ ਦੇਣ ਦੇ ਮਾਮਲੇ ‘ਤੇ ਆਸਟ੍ਰੇਲੀਆ ਗੰਭੀਰਤਾ ਨਾਲ ਵਿਚਾਰ ਕਰੇ: ਅਨੁਰਾਗ ਠਾਕੁਰ

Ministry of Sports

ਚੰਡੀਗੜ੍ਹ 27 ਅਕਤੂਬਰ 2022: ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ 2022 ‘ਚ ਵੀਰਵਾਰ ਯਾਨੀ ਅੱਜ ਨੀਦਰਲੈਂਡ ਦੇ ਖਿਲਾਫ ਖੇਡਣਾ ਹੈ। ਦੋਵੇਂ ਟੀਮਾਂ ਵਿੱਚ ਇਹ ਮੈਚ ਸਿਡਨੀ ਵਿੱਚ ਹੋਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਖਾਣੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਭਾਰਤੀ ਟੀਮ ਦੇ ਖਿਡਾਰੀਆਂ ਨੂੰ ਅਭਿਆਸ ਸੈਸ਼ਨ ਤੋਂ ਬਾਅਦ ਠੰਡਾ ਭੋਜਨ ਦੇਣ ਦਾ […]