ਵਿਦੇਸ਼, ਖ਼ਾਸ ਖ਼ਬਰਾਂ

ਅਮਰੀਕਾ ‘ਚ ਭਿਆਨਕ ਤੂਫ਼ਾਨ, ਹੁਣ ਤੱਕ 27 ਜਣਿਆਂ ਦੀ ਮੌ.ਤ

18 ਮਈ 2025: ਅਮਰੀਕਾ (america) ਵਿੱਚ ਆਏ ਭਿਆਨਕ ਤੂਫ਼ਾਨ ਕਾਰਨ ਪਿਛਲੇ 48 ਘੰਟਿਆਂ ਵਿੱਚ 27 ਲੋਕਾਂ ਦੀ ਮੌਤ ਹੋ ਗਈ।