July 5, 2024 1:26 am

Aditya L-1: ਸ਼੍ਰੀਹਰੀਕੋਟਾ ਤੋਂ ਆਦਿਤਿਆ L1 ਲਾਂਚ, 15 ਲੱਖ ਕਿਲੋਮੀਟਰ ਦੂਰੀ ਕਰੇਗਾ ਤੈਅ

Aditya L-1

ਚੰਡੀਗੜ੍ਹ, 02 ਸਤੰਬਰ 2023: ਚੰਦਰਯਾਨ-3 ਦੀ ਕਾਮਯਾਬੀ ਤੋਂ ਬਾਅਦ ਸੂਰਜ ਦਾ ਰਹੱਸ ਬਹੁਤ ਜਲਦੀ ਸਾਹਮਣੇ ਆਉਣ ਵਾਲਾ ਹੈ। ਇਸਰੋ ਦਾ ਆਦਿਤਿਆ L1 (Aditya L-1) ਉਪਗ੍ਰਹਿ ਸ਼੍ਰੀਹਰੀਕੋਟਾ, ਆਂਧਰਾ ਪ੍ਰਦੇਸ਼ ਸਥਿਤ ਸਤੀਸ਼ ਧਵਨ ਸਪੇਸ ਸੈਂਟਰ (SDSC) ਤੋਂ ਸਫ਼ਲਤਾ ਪੂਰਵਕ ਲਾਂਚ ਕਰ ਦਿੱਤਾ | ਇਸਰੋ ਸਭ ਤੋਂ ਭਰੋਸੇਮੰਦ ਰਾਕੇਟ PSLV-C57 ਰਾਹੀਂ ਆਦਿਤਿਆ L-1 ਲਾਂਚ ਕੀਤਾ ਹੈ। ਸੂਰਜ ਦੇ […]

ਆਦਿਤਿਆ ਐਲ-1 ਦਾ ਕਾਊਂਟਡਾਊਨ ਸ਼ੁਰੂ, ਭਲਕੇ 11.50 ਵਜੇ ਸ਼੍ਰੀਹਰੀਕੋਟਾ ਤੋਂ ਕੀਤਾ ਜਾਵੇਗਾ ਲਾਂਚ

Aditya L-1

ਚੰਡੀਗੜ੍ਹ, 01 ਸਤੰਬਰ 2023: ਇਸਰੋ ਨੇ ਸ਼ੁੱਕਰਵਾਰ (1 ਸਤੰਬਰ) ਨੂੰ ਦੁਪਹਿਰ 12.10 ਵਜੇ ਸੋਲਰ ਮਿਸ਼ਨ ਆਦਿਤਿਆ ਐਲ-1 (Aditya L-1) ਦੇ ਲਾਂਚ ਲਈ ਕਾਊਂਟਡਾਊਨ ਸ਼ੁਰੂ ਹੋਈ ਚੁੱਕਾ ਹੈ | ਆਦਿਤਿਆ L1 ਨੂੰ 2 ਸਤੰਬਰ ਨੂੰ ਸਵੇਰੇ 11.50 ਵਜੇ PSLV XL ਰਾਕੇਟ ਰਾਹੀਂ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਜਾਵੇਗਾ। ਮਿਸ਼ਨ ਦੀ ਸ਼ੁਰੂਆਤ ਤੋਂ […]

Aditya L1: ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਲਈ ਰਵਾਨਾ: ਹਰਜੋਤ ਸਿੰਘ ਬੈਂਸ

Aditya L1

ਚੰਡੀਗੜ੍ਹ, 1 ਸਤੰਬਰ 2023: ਪੀ.ਐਸ.ਐਲ.ਵੀ.-ਸੀ 57 ਅਦਿੱਤਯ ਐਲ1 (Aditya L1) ਦੀ ਲਾਂਚ ਦੇ ਗਵਾਹ ਬਣਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਅੱਜ ਸ੍ਰੀਹਰੀਕੋਟਾ ਲਈ ਰਵਾਨਾ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ […]

ਸ੍ਰੀਹਰੀਕੋਟਾ ਤੋਂ ਪਰਤ ਰਹੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ

Election Results

ਚੰਡੀਗੜ੍ਹ 16 ਜੁਲਾਈ 2023: ਸ੍ਰੀਹਰੀਕੋਟਾ (Sriharikota) ਤੋਂ ਚੰਦਰਯਾਨ-3 ਦੀ ਲਾਂਚਿੰਗ ਦੇਖ ਕੇ ਪਰਤ ਰਹੇ ਵਿਦਿਆਰਥੀਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਮੁਲਾਕਾਤ ਕਰਨਗੇ । ਇਹ ਮੀਟਿੰਗ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਹੋਵੇਗੀ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਮੌਜੂਦ ਰਹਿਣਗੇ। ਸੀ.ਐਮ ਮਾਨ ਇਸ ਮੌਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਨਗੇ। ਸਾਰੇ ਵਿਦਿਆਰਥੀ ਅੱਜ ਸ੍ਰੀਹਰੀਕੋਟਾ ਤੋਂ ਵਾਪਸ […]

ISRO: ਇਸਰੋ ਨੇ ਆਪਣਾ ਨਵਾਂ ਅਤੇ ਸਭ ਤੋਂ ਛੋਟਾ ਰਾਕੇਟ SSLV-D2 ਕੀਤਾ ਲਾਂਚ

SSLV-D2

ਚੰਡੀਗੜ੍ਹ,10 ਫਰਵਰੀ 2023: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਆਪਣਾ ਨਵਾਂ ਅਤੇ ਸਭ ਤੋਂ ਛੋਟਾ ਰਾਕੇਟ SSLV-D2 (Small Sataellite Launch Vehicle) ਪੁਲਾੜ ਵਿੱਚ ਲਾਂਚ ਕੀਤਾ ਗਿਆ ਹੈ । ਇਹ ਲਾਂਚ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਕੀਤਾ ਗਿਆ ਸੀ। ਹੁਣ ਖਬਰ ਆਈ ਹੈ ਕਿ SSLV-D2 ਨੇ ਤਿੰਨੋਂ ਉਪਗ੍ਰਹਿਆਂ ਨੂੰ […]

ਮੁੱਖ ਮੰਤਰੀ ਮਾਨ ਵਲੋਂ ਇਸਰੋ ਲਈ ਚਿੱਪ ਬਣਾਉਣ ਵਾਲੀਆਂ ਅੰਮ੍ਰਿਤਸਰ ਸਕੂਲ ਦੀਆਂ ਵਿਦਿਆਰਥਣਾਂ ਦਾ ਸਨਮਾਨ

ISRO

ਅੰਮ੍ਰਿਤਸਰ, 7 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਆਂ ਵਿਦਿਆਰਥਣਾਂ ਨੂੰ ਇਸਰੋ (ISRO) ਲਈ ਚਿੱਪ ਬਣਾਉਣ ਉਤੇ ਸਨਮਾਨਿਤ ਕੀਤਾ। ਇਸ ਚਿੱਪ ਨੂੰ ਇਸਰੋ ਦੇ ਉਪਗ੍ਰਹਿ ਵਿੱਚ ਲਗਾਇਆ ਗਿਆ ਹੈ। ਮੁੱਖ ਮੰਤਰੀ ਨੇ ਇੱਥੇ ਮਾਲ ਰੋਡ ਉਤੇ ਸਥਿਤ ਇਸ ਸਕੂਲ ਦੀਆਂ ਵਿਦਿਆਰਥਣਾਂ ਨੂੰ ਇਸ […]

CM ਮਾਨ ਵਲੋਂ ISRO ਸ਼੍ਰੀਹਰੀਕੋਟਾ ਜਾ ਰਹੀਆਂ ਵਿਦਿਆਰਥਣਾਂ ਨਾਲ ਮੁਲਾਕਾਤ, 3 ਲੱਖ ਰੁਪਏ ਦਾ ਦਿੱਤਾ ਚੈੱਕ

ISRO

ਅੰਮ੍ਰਿਤਸਰ, 07 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਲ ਰੋਡ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ। 10 ਵਿਦਿਆਰਥਣਾਂ ਦਾ ਵਫ਼ਦ ਇਸਰੋ ਸ਼੍ਰੀਹਰੀਕੋਟਾ (ISRO Sriharikota) ਜਾ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਬੱਚੀਆਂ ਤੇ ਅਧਿਆਪਕਾਂ ਨੂੰ ਸ਼੍ਰੀਹਰੀਕੋਟਾ ਜਾਣ ਲਈ ਖ਼ਰਚਾ ਦੇ ਤੌਰ ‘ਤੇ 3 ਲੱਖ ਦਾ ਚੈੱਕ ਭੇਂਟ […]

ISRO: ਮਹਾਂਸਾਗਰਾ ਦੇ ਅਧਿਐਨ ਲਈ ਸ਼੍ਰੀਹਰੀਕੋਟਾ ਤੋਂ ਓਸ਼ਨਸੈਟ-3 ਤੇ ਅੱਠ ਨੈਨੋ-ਸੈਟੇਲਾਈਟ ਕੀਤੇ ਲਾਂਚ

ISRO

ਚੰਡੀਗੜ੍ਹ 26 ਨਵੰਬਰ 2022: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਕੁਝ ਸਮਾਂ ਪਹਿਲਾਂ ਸਤੀਸ਼ ਧਵਨ ਪੁਲਾੜ ਕੇਂਦਰ, ਸ਼੍ਰੀਹਰੀਕੋਟਾ ਤੋਂ ਓਸ਼ਨਸੈਟ-3 (Oceansat-3) ਅਤੇ ਅੱਠ ਨੈਨੋ-ਸੈਟੇਲਾਈਟ ਲਾਂਚ ਕੀਤੇ ਹਨ। ਇਹ ਉਪਗ੍ਰਹਿ PSLV C-54 ਜਾਂ EOS-06 ਮਿਸ਼ਨ ਦੇ ਹਿੱਸੇ ਵਜੋਂ ਲਾਂਚ ਕੀਤੇ ਗਏ ਹਨ। ਮਿਸ਼ਨ ਦਾ ਪ੍ਰਾਇਮਰੀ ਪੇਲੋਡ ਓਸ਼ਨਸੈਟ-3 ਹੈ, ਓਸ਼ਨਸੈਟ ਸੀਰੀਜ਼ ਦਾ ਤੀਜਾ ਸੈਟੇਲਾਈਟ ਹੈ। ਇਸ ਤੋਂ […]

ਭਾਰਤ ਨੇ ਫਿਰ ਰਚਿਆ ਇਤਿਹਾਸ, ਦੇਸ਼ ਦੇ ਪਹਿਲੇ ਨਿੱਜੀ ਰਾਕੇਟ ਵਿਕਰਮ-ਐੱਸ ਨੇ ਭਰੀ ਉਡਾਣ

Vikram-S

ਚੰਡੀਗੜ੍ਹ 18 ਨਵੰਬਰ 2022: ਭਾਰਤ ਨੇ ਇੱਕ ਵਾਰ ਫਿਰ ਤਕਨੀਕੀ ਖੇਤਰ ਵਿੱਚ ਵੱਡੀ ਉਪਲਬਧੀ ਹਾਸਲ ਕੀਤੀ ਹੈ | ਦੇਸ਼ ਦਾ ਪਹਿਲਾ ਨਿੱਜੀ ਰਾਕੇਟ ਵਿਕਰਮ-ਐੱਸ (Vikram-S) ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਹੈ। ਇਸ ਵਿਕਸਤ ਰਾਕੇਟ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸਪੇਸ ਸਟਾਰਟਅੱਪ ਸਕਾਈਰੂਟ ਏਰੋਸਪੇਸ ਦੀ ਤਰਫੋਂ ਲਾਂਚ ਕੀਤਾ ਸੀ। ਇਸ […]

ਸ੍ਰੀਹਰੀਕੋਟਾ ਤੋਂ ਅੱਜ ਲਾਂਚ ਕੀਤਾ ਜਾਵੇਗਾ ਭਾਰਤ ਦਾ ਪਹਿਲਾ ਨਿੱਜੀ ਰਾਕੇਟ ‘ਵਿਕਰਮ-ਐੱਸ’

Vikram-S

ਚੰਡੀਗੜ੍ਹ 18 ਨਵੰਬਰ 2022: ਦੇਸ਼ ਦਾ ਪਹਿਲਾ ਪ੍ਰਾਈਵੇਟ ਰਾਕੇਟ ‘ਵਿਕਰਮ-ਐੱਸ’ (Vikram-S) ਅੱਜ ਲਾਂਚ ਹੋਣ ਜਾ ਰਿਹਾ ਹੈ। ਇਸ ਰਾਕੇਟ ਦਾ ਨਿਰਮਾਣ ਹੈਦਰਾਬਾਦ ਦੀ ਸਟਾਰਟ-ਅੱਪ ਕੰਪਨੀ ‘ਸਕਾਈਰੂਟ ਐਰੋਸਪੇਸ’ ਨੇ ਕੀਤਾ ਹੈ। ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ‘ਇਸਰੋ’ ਅੱਜ ਸ੍ਰੀਹਰੀਕੋਟਾ ਸਥਿਤ ਆਪਣੇ ਕੇਂਦਰ ਤੋਂ ਭਾਰਤ ਦਾ ਪਹਿਲਾ ਨਿੱਜੀ ਰਾਕੇਟ ‘ਵਿਕਰਮ-ਐਸ’ ਲਾਂਚ ਕਰੇਗਾ। ਇਸ ਦੇ ਲਾਂਚ ਹੋਣ ਤੋਂ […]