July 5, 2024 1:38 am

ਸਾਬਕਾ ਗੇਂਦਬਾਜ਼ੀ ਕੋਚ ਭਰਤ ਅਰੁਣ ਨੂੰ KKR ਦਾ ਗੇਂਦਬਾਜ਼ੀ ਕੋਚ ਕੀਤਾ ਨਿਯੁਕਤ

Bowling Coach Bharat Arun

ਚੰਡੀਗੜ੍ਹ 14 ਜਨਵਰੀ 2022: ਆਈਪੀਐਲ ਸੀਜ਼ਨ 2022 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਲਈ ਹੁਣ ਤੋਂ ਹੀ ਸਾਰੀਆਂ ਟੀਮਾਂ ‘ਚ ਹਲਚਲ ਮਚ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਕੇਕੇਆਰ (KKR) ਨੇ ਭਾਰਤ ਦੇ ਸਾਬਕਾ ਗੇਂਦਬਾਜ਼ੀ ਕੋਚ (bowling coach) ਭਰਤ […]

ਵਲਾਦੀਮੀਰ ਪੁਤਿਨ ਬੀਜਿੰਗ ‘ਚ ਸਰਦ ਰੁੱਤ ਓਲੰਪਿਕ ਦੇ ਉਦਘਾਟਨ ‘ਚ ਹੋਣਗੇ ਸ਼ਾਮਲ

Vladimir Putin

ਚੰਡੀਗੜ੍ਹ 14 ਜਨਵਰੀ 2022: ਚੀਨ (China) ‘ਚ ਹੋਣ ਵਾਲੇ ਸਰਦ ਰੁੱਤ ਓਲੰਪਿਕ ਨੂੰ ਲੈ ਕੇ ਦੇਸ਼ਾਂ ਵਲੋਂ ਇਤਰਾਜ ਜਤਾਇਆ ਗਿਆ ਹੈ | ਇਸਦੇ ਨਾਲ ਹੀ ਉਈਗਰ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਦੁਨੀਆ ਭਰ ‘ਚ ਚੀਨ (China) ਦਾ ਵਿਰੋਧ ਕੀਤਾ ਸੀ | ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) 4 ਫਰਵਰੀ ਨੂੰ ਬੀਜਿੰਗ ਵਿੱਚ ਸਰਦ ਰੁੱਤ […]

ਭਾਰਤ ਨੇ ਦੱਖਣੀ ਅਫਰੀਕਾ ਦੇ ਸਾਹਮਣੇ ਰੱਖਿਆ 212 ਦੌੜਾਂ ਦਾ ਟੀਚਾ

third and final match

ਚੰਡੀਗੜ੍ਹ 13 ਜਨਵਰੀ 2022: ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਭਾਰਤ (India) ਅਤੇ ਦੱਖਣੀ ਅਫਰੀਕਾ (South Africa) ਵਿਚਾਲੇ ਤੀਜਾ ਅਤੇ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਆਖਰੀ ਟੈਸਟ ਮੈਚ (Test match) ਦਾ ਅੱਜ ਤੀਜਾ ਦਿਨ ਹੈ। ਭਾਰਤ ਨੂੰ ਦੂਜੀ ਪਾਰੀ ਵਿੱਚ ਵੱਡਾ ਸਕੋਰ ਬਣਾਉਣਾ ਹੋਵੇਗਾ। ਭਾਰਤੀ (India) ਟੀਮ ਆਪਣੀ ਦੂਜੀ ਪਾਰੀ ‘ਚ 198 ਦੌੜਾਂ ‘ਤੇ ਆਲ […]

India Open: ਸਾਇਨਾ ਨੇਹਵਾਲ ਤੇ HS ਪ੍ਰਣਯ ਦੂਜੇ ਦੌਰ ‘ਚ ਪਹੁੰਚੇ

India Open

ਚੰਡੀਗੜ੍ਹ 12 ਜਨਵਰੀ 2022: ਭਾਰਤ ਦੀ ਚੌਥਾ ਦਰਜਾ ਪ੍ਰਾਪਤ ਸਾਇਨਾ ਨੇਹਵਾਲ (Saina Nehwal) ਅਤੇ ਅੱਠਵਾਂ ਦਰਜਾ ਪ੍ਰਾਪਤ ਐਚਐਸ ਪ੍ਰਣਯ (HS Prannoy) ਇੰਡੀਆ ਓਪਨ (India Open) ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ‘ਚ ਪਹੁੰਚ ਗਏ ਹਨ। ਸਾਇਨਾ ਨੇਹਵਾਲ (Saina Nehwal) ਨੇ ਬੁੱਧਵਾਰ ਨੂੰ ਇੱਥੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਦੇ ਕੇਡੀ ਜਾਧਵ ਹਾਲ ‘ਚ ਖੇਡੇ ਜਾ ਰਹੇ ਟੂਰਨਾਮੈਂਟ […]

ਆਇਰਲੈਂਡ ਕ੍ਰਿਕਟ ਟੀਮ ਦੇ 2 ਖਿਡਾਰੀਆਂ ਹੋਏ ਕੋਰੋਨਾ ਵਾਇਰਸ ਦਾ ਸ਼ਿਕਾਰ

Cricket Ireland

ਚੰਡੀਗੜ੍ਹ 11 ਜਨਵਰੀ 2022: ਕੋਰੋਨਾ (Corona) ਦਾ ਕਹਿਰ ਦੁਨੀਆਂ ਭਰ ਦੇ ਖਿਡਾਰੀਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ | ਵੈਸਟਇੰਡੀਜ਼ ਅਤੇ ਆਇਰਲੈਂਡ (Ireland) ਵਿਚਾਲੇ ਮੰਗਲਵਾਰ ਨੂੰ ਇਥੇ ਹੋਣ ਵਾਲਾ ਦੂਜਾ ਵਨਡੇ ਅੰਤਰਰਾਸ਼ਟਰੀ ਮੁਕਾਬਲਾ ਮੁਲਤਵੀ ਕਰ ਦਿੱਤਾ ਗਿਆ ਹੈ। ਕ੍ਰਿਕਟ ਵੈਸਟਇੰਡੀਜ਼ (ਸੀ.ਡਬਲਯੂ.ਆਈ) ਅਤੇ ਕ੍ਰਿਕਟ ਆਇਰਲੈਂਡ (Ireland) ਨੇ ਸੋਮਵਾਰ ਨੂੰ ਸੰਯੁਕਤ ਬਿਆਨ ਜਾਰੀ ਕਰਕੇ ਕਿਹਾ ਕਿ ਟੀਮ […]

ਮਲਿਕਾ ਹਾਂਡਾ ਨੇ ਪੰਜਾਬ ਸਰਕਾਰ ਦੇ ਖੇਡ ਮੰਤਰੀ ‘ਤੇ ਲਗਾਏ ਗੰਭੀਰ ਦੋਸ਼

World Deaf Chess Championship

ਚੰਡੀਗੜ੍ਹ 3 ਦਸੰਬਰ 2022: ਵਿਸ਼ਵ ਡੈਫ ਸ਼ਤਰੰਜ ਚੈਂਪੀਅਨਸ਼ਿਪ ‘ਚ ਸੋਨ ਅਤੇ ਦੋ ਚਾਂਦੀ ਦੇ ਤਗਮੇ ਜਿੱਤਣ ਵਾਲੀ ਮਲਿਕਾ ਹਾਂਡਾ (Mallika Handa) ਨੇ ਪੰਜਾਬ ਸਰਕਾਰ ਦੇ ਖੇਡ ਮੰਤਰੀ ‘ਤੇ ਗੰਭੀਰ ਦੋਸ਼ ਲਗਾਏ ਹਨ। ਹਾਂਡਾ ਨੇ ਕਿਹਾ ਕਿ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਮਲਿਕਾ ਹਾਂਡਾ (Mallika Handa) ਨੂੰ ਦੱਸਿਆ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਨੌਕਰੀਆਂ […]

Hockey: ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਆਪਣੀ ਟੀਮ ਬਾਰੇ ਦਿੱਤਾ ਵੱਡਾ ਬਿਆਨ

captain manpreet singh

ਚੰਡੀਗੜ੍ਹ 29 ਦਸੰਬਰ 2021: ਭਾਰਤੀ ਪੁਰਸ਼ ਹਾਕੀ ਟੀਮ (Indian men’s hockey team) ਦੇ ਕਪਤਾਨ ਮਨਪ੍ਰੀਤ ਸਿੰਘ (Manpreet Singh) ਨੇ ਟੋਕਿਓ ਓਲੰਪਿਕ (Olympics) 2020 ਵਿੱਚ ਇਤਿਹਾਸਕ ਕਾਂਸੀ ਤਗਮੇ ਦੀ ਜਿੱਤ ਦਾ ਸਿਹਰਾ ਟੀਮ ਦੀ ਏਕਤਾ ਨੂੰ ਦਿੱਤਾ।ਮਨਪ੍ਰੀਤ ਸਿੰਘ (Manpreet Singh) ਨੇ ਬੁੱਧਵਾਰ ਇੱਕ ਬਿਆਨ ਵਿੱਚ ਕਿਹਾ ਹੈ ਕਿ ਓਲੰਪਿਕ (Olympics) ਵਿੱਚ ਸਾਡੀ ਸਫਲਤਾ ਦੇ ਪਿੱਛੇ ਟੀਮ […]

Tennis: ਕੈਰੋਲੀਨਾ ਮੁਚੋਵਾ ਸਮੇਤ 5 ਖਿਡਾਰੀਆਂ ਨੇ ਆਸਟ੍ਰੇਲੀਅਨ ਓਪਨ 2022 ਤੋਂ ਆਪਣੇ ਨਾਂ ਲਏ ਵਾਪਸ

Carolina Muchova

ਚੰਡੀਗੜ੍ਹ 21 ਦਸੰਬਰ 2021: (Tennis) ਟੈਨਿਸ ਖਿਡਾਰਨ ਕੈਰੋਲੀਨਾ ਮੁਚੋਵਾ (Karolina Muchova) ਸੱਟ ਕਾਰਨ ਅਗਲੇ ਸਾਲ ਹੋਣ ਵਾਲੇ ਪਹਿਲੇ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਆਸਟ੍ਰੇਲੀਅਨ ਓਪਨ 2022 (first Grand Slam tennis tournament) ਤੋਂ ਹਟ ਗਈ ਹੈ। ਦੋ ਵਾਰ ਡਬਲਯੂਟੀਏ ਟੂਰ ਫਾਈਨਲਿਸਟ ਕੈਰੋਲੀਨਾ ਮੁਚੋਵਾ (Karolina Muchova ) ਨੇ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਕਿਹਾ, “ਮੈਨੂੰ ਇਹ ਐਲਾਨ ਕਰਦੇ […]

Badminton: ਸੈਮੀਫਾਈਨਲ ‘ਚ ਹਾਰ ਤੋਂ ਬਾਅਦ ਕਾਂਸੀ ਦੇ ਤਗ਼ਮੇ ਤੋਂ ਸੰਤੁਸ਼ਟ ਨਹੀਂ ਲਕਸ਼ੈ ਸੇਨ

Lakshya Sen

ਚੰਡੀਗੜ੍ਹ 21 ਦਸੰਬਰ 2021: ਨੌਜਵਾਨ ਬੈਡਮਿੰਟਨ (Badminton) ਖਿਡਾਰੀ ਲਕਸ਼ੈ ਸੇਨ (Lakshya Sen) ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ (World Championship) ਵਿੱਚ ਕਾਂਸੀ ਦੇ ਤਗ਼ਮੇ ਤੋਂ ਸੰਤੁਸ਼ਟ ਨਹੀਂ ਹੈ ਅਤੇ ਉਸ ਨੇ ਅਗਲੀ ਵਾਰ ਇਸ ਟੂਰਨਾਮੈਂਟ ਵਿੱਚ ਸੋਨ ਤਗ਼ਮਾ ਜਿੱਤਣ ਦਾ ਵਾਅਦਾ ਕਰਦਿਆਂ ਆਲ ਇੰਗਲੈਂਡ ਚੈਂਪੀਅਨਸ਼ਿਪ (All England Championship) ਅਤੇ 2022 ਰਾਸ਼ਟਰਮੰਡਲ ਖੇਡਾਂ (2022 Commonwealth Games) ਵਿੱਚ ਬਿਹਤਰ […]