July 8, 2024 9:06 pm

Himachal News: ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਨਾਲ ਕਈਂ ਥਾਵਾਂ ‘ਤੇ ਖਿਸਕੀ ਜ਼ਮੀਨ, ਮਲਬੇ ਹੇਠ ਦਬੇ ਕਈ ਵਾਹਨ

Himachal

ਚੰਡੀਗੜ੍ਹ, 28 ਜੂਨ 2024: ਉੱਤਰ ਭਾਰਤ ਦੇ ਕਈ ਸੂਬਿਆਂ ‘ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ | ਹਿਮਾਚਲ ਪ੍ਰਦੇਸ਼ (Himachal Pradesh) ‘ਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ | ਇਸਦੇ ਨਾਲ ਹੀ ਮੌਸਮ ਵਿਭਾਗ ਨੇ ਹਿਮਾਚਲ ‘ਚ ਬਾਰਿਸ਼ ਯੈਲੋ ਅਲਰਟ ਜਾਰੀ ਕੀਤਾ ਹੈ | ਭਾਰੀ ਬਾਰਿਸ਼ ਕਾਰਨ ਹਿਮਾਚਲ ਦੇ ਸ਼ਿਮਲਾ […]

ਸੋਲਨ ਜ਼ਿਲੇ ਦੇ ਬੱਦੀ ‘ਚ ਭਾਰੀ ਮੀਂਹ ਕਾਰਨ ਪੁੱਲ ਧਸਿਆ, ਚੰਡੀਗੜ੍ਹ-ਸ਼ਿਮਲਾ ਹਾਈਵੇਅ ਬੰਦ

Solan

ਚੰਡੀਗੜ੍ਹ, 23 ਅਗਸਤ 2023: ਹਿਮਾਚਲ ਪ੍ਰਦੇਸ਼ ‘ਚ ਮੀਂਹ ਦਾ ਕਹਿਰ ਜਾਰੀ ਹੈ। ਸੂਬੇ ਨੇ ਇੱਕ ਵਾਰ ਫਿਰ ਤਬਾਹੀ ਮਚਾਈ ਹੈ। ਮੰਗਲਵਾਰ ਦੇਰ ਰਾਤ ਤੋਂ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ। ਸੋਲਨ (Solan) ਜ਼ਿਲੇ ਦੇ ਬੱਦੀ ‘ਚ ਭਾਰੀ ਮੀਂਹ ਅਤੇ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਇਕ ਪੁੱਲ ਨੁਕਸਾਨਿਆ ਗਿਆ ਹੈ। ਜਿਸ […]

Himachal Disaster: ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ‘ਚ ਕੌਮੀ ਆਫ਼ਤ ਐਲਾਨਣ ਦਾ ਲਿਆ ਫ਼ੈਸਲਾ

Himachal Pradesh

ਚੰਡੀਗ੍ਹੜ, 18 ਅਗਸਤ 2023: ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਪਏ ਮੀਂਹ ਨੇ ਤਬਾਹੀ ਮਚਾਈ ਹੋਈ ਹੈ | ਹਿਮਾਚਲ ਪ੍ਰਦੇਸ਼ ਦੀਆਂ ਕਈ ਥਾਵਾਂ ‘ਤੇ ਜ਼ਮੀਨ ਖਿਸ਼ਕਣ ਕਾਰਨ ਕਈ ਘਰ ਨੁਕਸਾਨੇ ਗਏ ਹਨ ਅਤੇ ਕਈ ਜਣਿਆਂ ਦੀ ਜਾਨ ਵੀ ਜਾ ਚੁੱਕੀ ਹੈ | ਇਸਦੇ ਚੱਲਦੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਸ਼ਿਮਲਾ ਵਿੱਚ […]

ਹਿਮਾਚਲ ‘ਚ ਪਿਛਲੇ 24 ਘੰਟਿਆਂ ਦੌਰਾਨ 21 ਜਣਿਆਂ ਦੀ ਮੌਤ, CM ਸੁਖਵਿੰਦਰ ਸੁੱਖੂ ਨੇ ਸ਼ਿਵ ਮੰਦਰ ਦੇ ਹਲਾਤਾਂ ਦਾ ਲਿਆ ਜਾਇਜ਼ਾ

Himachal

ਚੰਡੀਗੜ੍ਹ, 14 ਅਗਸਤ 2023: ਹਿਮਾਚਲ ਪ੍ਰਦੇਸ਼ (Himachal Pradesh) ‘ਚ ਭਾਰੀ ਮੀਂਹ ਕਾਰਨ ਆਈ ਤਬਾਹੀ ਕਾਰਨ 24 ਘੰਟਿਆਂ ‘ਚ 21 ਜਣਿਆਂ ਦੀ ਮੌਤ ਦੀ ਖ਼ਬਰ ਹੈ । ਜ਼ਮੀਨ ਖਿਸ਼ਕਣ ਕਾਰਨ ਮਲਬੇ ਵਿੱਚ 35 ਤੋਂ ਵੱਧ ਜਣਿਆਂ ਦਾ ਦਬੇ ਹੋਣ ਦਾ ਖਦਸ਼ਾ ਹੈ । ਸ਼ਿਮਲਾ ਦੇ ਬਾਲੂਗੰਜ ‘ਚ ਸੋਮਵਾਰ ਸਵੇਰੇ ਮੰਦਰ ਢਹਿ ਗਿਆ। ਇਸ ਵਿੱਚ 20 ਤੋਂ […]

ਸੋਲਨ ‘ਚ ਬੱਦਲ ਫਟਣ ਕਾਰਨ 7 ਜਣਿਆਂ ਦੀ ਮੌਤ ਅਤੇ ਕਈ ਲਾਪਤਾ, ਕਈ ਹਾਈਵੇ ਬੰਦ

Solan

ਚੰਡੀਗੜ੍ਹ, 14 ਅਗਸਤ, 2023: ਹਿਮਾਚਲ ਪ੍ਰਦੇਸ਼ ‘ਚ ਆਰੇਂਜ ਅਲਰਟ ਦੇ ਵਿਚਕਾਰ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਸੋਲਨ (Solan) ਜ਼ਿਲੇ ਦੇ ਕੰਡਾਘਾਟ ‘ਚ ਐਤਵਾਰ ਦੇਰ ਰਾਤ ਬੱਦਲ ਫਟਣ ਕਾਰਨ ਹੜ੍ਹ ਨਾਲ ਆਏ ਮਲਬੇ ‘ਚ ਦੋ ਘਰ ਅਤੇ ਇਕ ਗਊ ਸ਼ੈੱਡ ਵਹਿ ਗਿਆ। ਬੱਦਲ ਫਟਣ ਦੀ ਇਸ ਘਟਨਾ ‘ਚ ਸੱਤ ਜਣਿਆਂ ਦੀ ਮੌਤ ਹੋ ਗਈ, […]

ਹਿਮਾਚਲ ਪ੍ਰਦੇਸ਼: ਪਰਵਾਣੂ ਵਿਖੇ ਟਿੰਬਲ ਟਰੇਲ ‘ਚ ਫਸੇ 11 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ

Parwanoo

ਚੰਡੀਗੜ੍ਹ 20 ਜੂਨ 2022:ਅੱਜ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਪਰਵਾਣੂ (Parwanoo) ਵਿਖੇ ਟਿੰਬਲ ਟਰੇਲ (Timbal Trail) ਵਿੱਚ 11 ਲੋਕ ਫਸ ਗਏ ਸਨ। ਇਨ੍ਹਾਂ 11 ਸੈਲਾਨੀਆਂ ਨੂੰ ਰੱਸੀ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਟਰਾਲੀ ਪੰਜ ਘੰਟੇ ਤੋਂ ਵੱਧ ਸਮੇਂ ਤੱਕ 120 ਫੁੱਟ ਦੀ ਉਚਾਈ ‘ਤੇ ਫਸੀ ਰਹੀ। ਹਿਮਾਚਲ ਪ੍ਰਦੇਸ਼ ਆਫ਼ਤ […]